ਹੁਸ਼ਿਆਰਪੁਰ ਦੇ ਟਾਂਡਾ ਨੇੜੇ ਰੇਲਵੇ ਫਾਟਕ ਉਤੇ ਧਮਾਕਾ
ਬੋਲੇ ਪੰਜਾਬ ਬਿਉਰੋ: ਹੁਸ਼ਿਆਰਪੁਰ ਦੇ ਕਸਬਾ ਟਾਂਡਾ ਨਜ਼ਦੀਕ ਫਲਲਾਹ ਚੱਕ ਦੇ 71 ਨੰਬਰ ਫਾਟਕ ਉਤੇ ਧਮਾਕਾ ਹੋਇਆ ਹੈ। ਮੌਕੇ ‘ਤੇ ਫੌਰੈਂਸਿਕ ਟੀਮਾਂ ਪਹੁੰਚੀਆਂ ਹਨ। ਮੌਕੇ ਉਤੇ ਪਹੁੰਚੇ ਰੇਲਵੇ ਦੇ ਡੀਐਸਪੀ ਨੇ ਦੱਸਿਆ ਕਿ ਇਹ ਧਮਾਕਾ ਪੰਛੀਆਂ ਜਾਂ ਜਾਨਵਰਾਂ ਨੂੰ ਖੇਤਾਂ ਵਿੱਚੋਂ ਡਰਾ ਕੇ ਭਜਾਉਣ ਵਾਲੇ ਪੋਟਾਸ਼ ਕਾਰਨ ਹੋਇਆ ਹੈ ਅਤੇ ਗੇਟਮੈਨ ਦੇ ਮਾਮੂਲੀ ਸੱਟਾਂ ਲੱਗੀਆਂ […]
Continue Reading