ਨਕੋਦਰ : ਸੜਕ ਹਾਦਸੇ ‘ਚ ਅਧਿਆਪਕਾ ਦੀ ਮੌਤ
ਨਕੋਦਰ,17 ਅਪ੍ਰੈਲ,ਬੋਲੇ ਪੰਜਾਬ ਬਿਓਰੋ:ਸਥਾਨਕ ਜਲੰਧਰ ਬਾਈਪਾਸ ’ਤੇ ਕੈਂਟਰ ਅਤੇ ਐਕਟਿਵਾ ਵਿਚਾਲੇ ਹੋਈ ਭਿਆਨਕ ਟੱਕਰ ਵਿੱਚ ਇੱਕ ਮਹਿਲਾ ਅਧਿਆਪਕ ਦੀ ਮੌਤ ਹੋ ਗਈ।ਮ੍ਰਿਤਕਾ ਫੂਡ ਸਪਲਾਈ ਇੰਸਪੈਕਟਰ ਦੀ ਪਤਨੀ ਸੀ। ਮ੍ਰਿਤਕ ਮਹਿਲਾ ਅਧਿਆਪਕ ਦੀ ਪਛਾਣ ਮਨਜੀਤ ਕੌਰ ਪਤਨੀ ਦਲਜੀਤ ਸਿੰਘ (ਫੂਡ ਸਪਲਾਈ ਇੰਸਪੈਕਟਰ) ਵਾਸੀ ਅਸ਼ੋਕ ਵਿਹਾਰ ਕਲੋਨੀ, ਨਕੋਦਰ ਵਜੋਂ ਹੋਈ ਹੈ।ਹਾਦਸੇ ਦੀ ਸੂਚਨਾ ਮਿਲਦਿਆਂ ਹੀ ਏ.ਐਸ.ਆਈ. ਰਜਿੰਦਰਪਾਲ […]
Continue Reading