ਭਵਾਨੀਗੜ੍ਹ : ਖੇਤ ‘ਚ ਪਾਣੀ ਪੀਣ ਕਾਰਨ 18 ਮੱਝਾਂ ਦੀ ਮੌਤ ਕਈਆਂ ਦੀ ਹਾਲਤ ਗੰਭੀਰ
ਭਵਾਨੀਗੜ੍ਹ, 9 ਜੂਨ, ਬੋਲੇ ਪੰਜਾਬ ਬਿਓਰੋ:ਨੇੜਲੇ ਪਿੰਡ ਸੰਘਰੇੜੀ ਵਿਖੇ ਗੁੱਜਰ ਬਰਾਦਰੀ ਦੇ ਦੋ ਵਿਅਕਤੀਆਂ ਦੀਆਂ ਮੱਝਾਂ ਚਰਾਉਂਦੇ ਸਮੇਂ ਖੇਤ ‘ਚ ਪਾਣੀ ਪੀਣ ਕਾਰਨ ਡੇਢ ਦਰਜਨ ਤੋਂ ਵੱਧ ਮੱਝਾਂ ਦੀ ਮੌਤ ਹੋ ਗਈ ਤੇ ਅੱਧੀ ਦਰਜਨ ਮੱਝਾਂ ਦੀ ਹਾਲਤ ਗੰਭੀਰ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਗੁੱਜਰ ਬਰਾਦਰੀ ਨਾਲ ਸਬੰਧਤ ਪੀੜਤ ਮੂਸਾ ਖਾਨ ਪੁੱਤਰ ਅਲਫੇਦੀਨ ਅਤੇ […]
Continue Reading