ਲਖਬੀਰ ਲੰਡਾ ਦੋ ਸਾਥੀ ਛੇ ਦੇਸੀ ਪਿਸਤੌਲਾਂ ਸਣੇ ਕਾਬੂ

ਅੰਮ੍ਰਿਤਸਰ, 15 ਜੁਲਾਈ, ਬੋਲੇ ਪੰਜਾਬ ਬਿਊਰੋ : ਅੰਮ੍ਰਿਤਸਰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਦੋ ਅੰਤਰਰਾਜੀ ਹਥਿਆਰਾਂ ਦੇ ਤਸਕਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਨੂੰ ਅੰਮ੍ਰਿਤਸਰ ਰੇਲਵੇ ਸਟੇਸ਼ਨ ਨੇੜੇ ਹਥਿਆਰਾਂ ਦੀ ਖੇਪ ਸਮੇਤ ਕਾਬੂ ਕੀਤਾ ਗਿਆ।ਮੁਲਜ਼ਮਾਂ ਕੋਲੋਂ ਛੇ ਦੇਸੀ ਪਿਸਤੌਲ ਅਤੇ ਛੇ ਗੋਲੀਆਂ ਬਰਾਮਦ ਹੋਈਆਂ ਹਨ। ਫੜੇ ਗਏ ਮੁਲਜ਼ਮ ਤਰਨਤਾਰਨ ਦੇ ਰਹਿਣ ਵਾਲੇ ਹਨ। ਮੁਲਜ਼ਮਾਂ ਦੀ ਪਛਾਣ […]

Continue Reading

ਮੈਡੀਕਲ ਦੇ ਪੰਜ ਵਿਦਿਆਰਥੀਆਂ ਨੇ ਲੁੱਟਿਆ ਦੁੱਧ ਵਾਲਾ ਟੈਂਕਰ,ਤਿੰਨ ਕਾਬੂ

ਜੋਧਪੁਰ, 15 ਜੁਲਾਈ, ਬੋਲੇ ਪੰਜਾਬ ਬਿਊਰੋ : ਰਾਜਸਥਾਨ ਦੇ ਜੋਧਪੁਰ ਵਿੱਚ ਮੈਡੀਕਲ ਵਿਦਿਆਰਥੀਆਂ ਨੇ ਦੁੱਧ ਨਾਲ ਭਰਿਆ ਟੈਂਕਰ ਲੁੱਟ ਲਿਆ ਅਤੇ ਡਰਾਈਵਰ ਦੀ ਕੁੱਟਮਾਰ ਵੀ ਕੀਤੀ। ਜਿਸ ਤੋਂ ਬਾਅਦ ਉਹ ਟੈਂਕਰ ਨੂੰ ਕੁਝ ਦੂਰੀ ‘ਤੇ ਛੱਡ ਗਏ।ਪੁਲਿਸ ਨੇ ਟੈਂਕਰ ਬਰਾਮਦ ਕਰ ਲਿਆ ਹੈ ਅਤੇ ਲੁੱਟ ਦਾ ਮਾਮਲਾ ਵੀ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ […]

Continue Reading

ਡੇਰਾਬੱਸੀ ਪੁਲਿਸ ਨੇ ਘਰੋਂ ਭੱਜ ਕੇ ਮੁੰਬਈ ਪਹੁੰਚੇ ਬੱਚੇ ਕੀਤੇ ਮਾਪਿਆਂ ਹਵਾਲੇ

ਡੇਰਾਬੱਸੀ, 15 ਜੁਲਾਈ, ਬੋਲੇ ਪੰਜਾਬ ਬਿਊਰੋ : ਡੇਰਾਬੱਸੀ ਤੋਂ 7 ਜੁਲਾਈ ਨੂੰ ਖੇਡਣ ਦੇ ਬਹਾਨੇ ਯੋਜਨਾ ਬਣਾ ਕੇ ਮੁੰਬਈ ਪਹੁੰਚੇ 7 ਬੱਚਿਆਂ ’ਚੋਂ ਬਾਕੀ ਪੰਜ ਬੱਚੇ ਵੀ ਅੱਠਵੇਂ ਦਿਨ ਸੁਰੱਖਿਅਤ ਡੇਰਾਬੱਸੀ ਪਰਤ ਆਏ ਹਨ। ਡੇਰਾਬੱਸੀ ਪੁਲਿਸ ਦੀ ਟੀਮ ਨੇ ਸ਼ਨਿਚਰਵਾਰ ਨੂੰ ਬੋਰੀਵਲੀ ਪੁਲਿਸ ਤੋਂ ਪੰਜ ਬੱਚਿਆਂ ਦੀ ਹਵਾਲਗੀ ਕਰਵਾਈ ਤੇ ਐੱਸਪੀ ਦਫਤਰ ਵਿਖੇ ਉਨ੍ਹਾਂ ਦੇ […]

Continue Reading

ਦਿੱਲੀ ਦੇ ਇੱਕ ਕੈਫੇ ‘ਚ ਲੱਗੀ ਭਿਆਨਕ ਅੱਗ, 22 ਫਾਇਰ ਟੈਂਡਰਾਂ ਨੇ ਪਾਇਆ ਕਾਬੂ

ਨਵੀਂ ਦਿੱਲੀ, 15 ਜੁਲਾਈ, ਬੋਲੇ ਪੰਜਾਬ ਬਿਊਰੋ : ਪੂਰਬੀ ਦਿੱਲੀ ਦੇ ਮਯੂਰ ਵਿਹਾਰ ਫੇਜ਼ 2 ਵਿਚ ਸਥਿਤ ਕੈਫੇ ਵਿਚ ਐਤਵਾਰ ਰਾਤ 11:41 ਵਜੇ ਅਚਾਨਕ ਅੱਗ ਲੱਗ ਗਈ। ਹਾਦਸੇ ਦੇ ਸਮੇਂ ਰੈਸਟੋਰੈਂਟ ‘ਚ ਕਈ ਲੋਕ ਮੌਜੂਦ ਸਨ। ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਕੁਝ ਹੀ ਸਮੇਂ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ।ਸਥਿਤੀ ਨੂੰ […]

Continue Reading

ਅਮਰੀਕਾ ਦੇ ਇੱਕ ਨਾਈਟ ਕਲੱਬ ‘ਚ ਗੋਲ਼ੀਬਾਰੀ, ਚਾਰ ਵਿਅਕਤੀਆਂ ਦੀ ਮੌਤ

ਵਾਸ਼ਿੰਗਟਨ,14 ਜੁਲਾਈ, ਬੋਲੇ ਪੰਜਾਬ ਬਿਊਰੋ : ਅਮਰੀਕਾ ਦੇ ਅਲਬਾਮਾ ‘ਚ ਬਰਮਿੰਘਮ ਦੇ ਇਕ ਨਾਈਟ ਕਲੱਬ ‘ਚ ਗੋਲੀਬਾਰੀ ਹੋਈ ਹੈ।ਇਸ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ। ਬਰਮਿੰਘਮ ਪੁਲਿਸ ਨੇ ਦੱਸਿਆ ਕਿ ਰਾਤ 11 ਵਜੇ 27ਵੀਂ ਸਟ੍ਰੀਟ ਨਾਰਥ ‘ਤੇ ਨਾਈਟ ਕਲੱਬ ਵਿਚ ਇਕ ਸ਼ਖ਼ਸ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ […]

Continue Reading

ਪੰਜਾਬ ਦੇ ਇੱਕ ਸ਼ਿਵ ਸੈਨਾ ਆਗੂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ

ਲੁਧਿਆਣਾ, 15 ਜੁਲਾਈ ,ਬੋਲੇ ਪੰਜਾਬ ਬਿਊਰੋ : ਪੰਜਾਬ ਦੇ ਲੁਧਿਆਣਾ ਤੋਂ ਸ਼ਿਵ ਸੈਨਾ ਦੇ ਇੱਕ ਆਗੂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਦੀ ਖ਼ਬਰ ਹੈ। ਨੇਤਾ ਸੰਦੀਪ ਥਾਪਰ ‘ਤੇ ਹਮਲੇ ਦਾ ਮਾਮਲਾ ਅਜੇ ਖਤਮ ਨਹੀਂ ਹੋਇਆ ਸੀ ਕਿ ਪੰਜਾਬ ‘ਚ ਸ਼ਿਵ ਸੈਨਾ ਦੇ ਉਪ ਪ੍ਰਧਾਨ ਅਮਿਤ ਅਰੋੜਾ ਨੂੰ ਧਮਕੀ ਮਿਲੀ ਹੈ। ਤੁਹਾਨੂੰ ਦੱਸ ਦੇਈਏ ਕਿ […]

Continue Reading

ਗਾਇਕ ਦਰਸ਼ਨ ਲੱਖਾ ਦੇ ਪਿਤਾ ਦਾ ਦੇਹਾਂਤ, ਬੱਬੂ ਮਾਨ ਹੋਏ ਦੁੱਖ ‘ਚ ਸ਼ਰੀਕ

ਹਠੂਰ, 15 ਜੁਲਾਈ, ਬੋਲੇ ਪੰਜਾਬ ਬਿਊਰੋ : ਨੌਜਵਾਨਾਂ ਦੇ ਚਹੇਤੇ ਪੰਜਾਬੀ ਗਾਇਕ ਬੱਬੂ ਮਾਨ ਅੱਜ ਜ਼ਿਲ੍ਹੇ ਦੇ ਪਿੰਡ ਲੱਖਾ ਦੇ ਇੱਕ ਸਾਧਾਰਨ ਪਰਿਵਾਰ ਵਿੱਚ ਜਨਮੇ ਪੰਜਾਬੀ ਗਾਇਕ ਦਰਸ਼ਨ ਸਿੰਘ ਲੱਖਾ ਦੇ ਘਰ ਪੁੱਜੇ। ਗਾਇਕ ਦਰਸ਼ਨ ਲੱਖਾ ਦੇ ਪਿਤਾ ਸਾਧੂ ਸਿੰਘ ਲੱਖਾ ਦਾ ਹਾਲ ਹੀ ਵਿੱਚ ਦਿਹਾਂਤ ਹੋ ਗਿਆ ਹੈ। ਜਦੋਂ ਗਾਇਕ ਬੱਬੂ ਮਾਨ ਨੂੰ ਇਹ […]

Continue Reading

ਗੁਰਦੁਆਰਾ ਸਾਹਿਬ ‘ਚ ਛੋਟੀਆਂ ਬੱਚੀਆਂ ਨਾਲ ਛੇੜਛਾੜ ਕਰਨ ਵਾਲਾ ਗ੍ਰੰਥੀ ਗ੍ਰਿਫਤਾਰ

ਜਲਾਲਾਬਾਦ, 15 ਜੁਲਾਈ, ਬੋਲੇ ਪੰਜਾਬ ਬਿਊਰੋ : ਥਾਣਾ ਅਮੀਰਖਾਸ ਦੀ ਪੁਲੀਸ ਨੇ ਦੋ ਲੜਕੀਆਂ ਨਾਲ ਛੇੜਛਾੜ ਕਰਨ ਵਾਲੇ ਗੁਰਦੁਆਰਾ ਗ੍ਰੰਥੀ ਖ਼ਿਲਾਫ਼ ਲੜਕੀ ਦੀ ਮਾਂ ਦੀ ਸ਼ਿਕਾਇਤ ’ਤੇ ਐਫਆਈਆਰ ਦਰਜ ਕਰਕੇ ਮੁਲਜ਼ਮ ਗ੍ਰੰਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਉਪ ਕਪਤਾਨ ਅੱਛਰੂ ਰਾਮ ਸ਼ਰਮਾ ਨੇ ਦੱਸਿਆ ਕਿ ਪੀੜਤ ਲੜਕੀ ਦੀ ਮਾਂ ਨੇ ਪੁਲੀਸ ਨੂੰ ਦੱਸਿਆ ਸੀ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ,ਅੰਗ 598

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਮਿਤੀ 15-07-2024 ਅੰਗ 598 Amrit Vele da Hukamnama Sri Darbar Sahib, Amritsar, Ang (598), 15-07-2024 ਸੋਰਠਿ ਮਹਲਾ ੧ ॥ ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ ॥ ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ ॥੧॥ ਮਨ ਰੇ ਥਿਰੁ ਰਹੁ ਮਤੁ […]

Continue Reading

ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਪਤਨੀ ਬੁਸ਼ਰਾ ਬੀਬੀ ਫਰਜ਼ੀ ਨਿਕਾਹ ਮਾਮਲੇ ‘ਚ ਮੁੜ ਗ੍ਰਿਫਤਾਰ

ਇਸਲਾਮਾਬਾਦ, 14 ਜੁਲਾਈ, ਬੋਲੇ ਪੰਜਾਬ ਬਿਊਰੋ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਨੈਸ਼ਨਲ ਅਕਾਊਂਟੇਬਿਲਿਟੀ ਬਿਊਰੋ (NAB) ਦੀ ਟੀਮ ਨੇ ਮੁੜ ਗ੍ਰਿਫਤਾਰ ਕਰ ਲਿਆ ਹੈ। ਸ਼ਨੀਵਾਰ ਨੂੰ ਹੀ ਫਰਜ਼ੀ ਨਿਕਾਹ ਮਾਮਲੇ ‘ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਇਸਲਾਮਾਬਾਦ […]

Continue Reading