ਪ੍ਰਧਾਨ ਜੈ ਇੰਦਰ ਕੌਰ ਨੇ ਅਨੀਤਾ ਸੋਮ ਪ੍ਰਕਾਸ਼ ਅਤੇ ਮਹਿਲਾ ਮੋਰਚਾ ਜਲੰਧਰ ਜਿਲ੍ਹਾ ਟੀਮ ਦੇ ਨਾਲ ਜਲੰਧਰ ‘ਚ ਨਸ਼ਿਆਂ ਖਿਲਾਫ ਕੱਢਿਆ ਮਾਰਚ
ਜਲੰਧਰ, 6 ਜੁਲਾਈ, ਬੋਲੇ ਪੰਜਾਬ ਬਿਊਰੋ : ਭਾਜਪਾ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ, ਸੀਨੀਅਰ ਭਾਜਪਾ ਆਗੂ ਅਨੀਤਾ ਸੋਮ ਪ੍ਰਕਾਸ਼, ਰੇਣੂ ਥਾਪਰ, ਸ਼ਮਾ ਚੌਹਾਨ ਦੇ ਨਾਲ ਅੱਜ ਦੁੱਲਾ ਚੌਕ, ਬਸਤੀ ਦਾਨਿਸ਼ ਬੰਦਾ, ਜਲੰਧਰ ਵਿਖੇ ਨਸ਼ਿਆਂ ਖ਼ਿਲਾਫ਼ ਇੱਕ ਰੋਸ ਮਾਰਚ ਦੀ ਅਗਵਾਈ ਕੀਤੀ। ਇਸ ਮਾਰਚ ਦਾ ਉਦੇਸ਼ ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਵਿਰੁੱਧ ਜਾਗਰੂਕਤਾ […]
Continue Reading