ਮਹਿਲਕਲਾਂ ਦੇ ਪਿੰਡ ਬੀਹਲਾ ਦੇ ਸਰਕਾਰੀ ਸਕੂਲ ਵਿੱਚ ਹਾਦਸਾ ਵਾਪਰਿਆ, ਇੱਕ ਦੀ ਮੌਤ

ਮਹਿਲਕਲਾਂ ਦੇ ਪਿੰਡ ਬੀਹਲਾ ਦੇ ਸਰਕਾਰੀ ਸਕੂਲ ਵਿੱਚ ਹਾਦਸਾ ਵਾਪਰਿਆ, ਇੱਕ ਦੀ ਮੌਤ ਮਹਿਲ ਕਲਾਂ, 1 ਜੁਲਾਈ, ਬੋਲੇ ਪੰਜਾਬ ਬਿਊਰੋ : ਵਿਧਾਨ ਸਭਾ ਹਲਕਾ ਮਹਿਲਕਲਾਂ ਦੇ ਪਿੰਡ ਬੀਹਲਾ ਦੇ ਇੱਕ ਸਰਕਾਰੀ ਸਕੂਲ ਵਿੱਚ ਵੱਡਾ ਹਾਦਸਾ ਵਾਪਰ ਗਿਆ। ਇਸ ਦੌਰਾਨ ਇੱਕ ਮਜ਼ਦੂਰ ਦੀ ਮਿੱਟੀ ਵਿੱਚ ਦੱਬਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸਰਕਾਰੀ […]

Continue Reading

ਅਨੁਸੂਚਿਤ ਜਾਤੀਆਂ ਦੇ ਵਿਕਾਸ ਪ੍ਰੋਜੈਕਟਾਂ ਲਈ 7.69 ਕਰੋੜ ਰੁਪਏ ਖਰਚ ਕਰਨ ਦੀ ਮਨਜ਼ੂਰੀ : ਡਾ. ਬਲਜੀਤ ਕੌਰ

ਅਨੁਸੂਚਿਤ ਜਾਤੀਆਂ ਦੇ ਵਿਕਾਸ ਪ੍ਰੋਜੈਕਟਾਂ ਲਈ 7.69 ਕਰੋੜ ਰੁਪਏ ਖਰਚ ਕਰਨ ਦੀ ਮਨਜ਼ੂਰੀ : ਡਾ. ਬਲਜੀਤ ਕੌਰ ਚੰਡੀਗੜ੍ਹ, 1 ਜੁਲਾਈ ,ਬੋਲੇ ਪੰਜਾਬ ਬਿਊਰੋ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਦੀ ਭਲਾਈ ਲਈ ਚੱਲ ਰਹੇ ਵੱਖ-ਵੱਖ ਪ੍ਰੋਜੈਕਟਾਂ ਅਧੀਨ ਬਕਾਇਆ […]

Continue Reading

ਅਰੁੰਧਤੀ ਤੇ ਪ੍ਰੋ਼. ਸ਼ੇਖ ਖ਼ਿਲਾਫ਼ ਯੂਏਪੀਏ ਲਾਉਣਾ ਬੁੱਧੀਜੀਵੀਆਂ ਦੀ ਜ਼ੁਬਾਨਬੰਦੀ ਦਾ ਯਤਨ

ਨਵੇਂ ਮੋਦੀ ਕਾਨੂੰਨ ਦੇਸ਼ ਨੂੰ ਪੂਰੀ ਤਰ੍ਹਾਂ ਪੁਲਸ ਰਾਜ ਵਿਚ ਬਦਲ ਦੇਣ ਦੀ ਸਾਜ਼ਿਸ਼ ਜਨਤਕ ਜਥੇਬੰਦੀਆਂ ਨੇ ਮੁਜ਼ਾਹਰਾ ਕਰਨ ਪਿਛੋਂ ਸਾੜੀਆਂ ਨਵੇਂ ਕਾਨੂੰਨਾਂ ਦੀਆਂ ਕਾਪੀਆਂ ਮਾਨਸਾ, 1 ਜੁਲਾਈ ,ਬੋਲੇ ਪੰਜਾਬ ਬਿਊਰੋ : ਜਿਵੇਂ ਦੀਆਂ ਸੰਘਰਸ਼ਸ਼ੀਲ ਜਨਤਕ ਜਥੇਬੰਦੀਆਂ ਵਲੋਂ ਦੇਸ਼ ਵਿਚ ਅੱਜ ਤੋਂ ਨਵੇਂ ਲਾਗੂ ਕੀਤੇ ਜਾ ਰਹੇ ਕਾਨੂੰਨਾਂ ਅਤੇ ਅਰੁੰਧਤੀ ਰਾਏ ਤੇ ਪ੍ਰੋ ਸ਼ੇਖ ਸ਼ੌਕਤ […]

Continue Reading

ਪੰਜਾਬ ਰਾਜ ਫਾਰਮੇਸੀ ਆਫੀਸਰਜ਼ ਐਸੋਸੀਏਸ਼ਨ ਵੱਲੋਂ ਸਿਹਤ ਮੰਤਰੀ ਦੇ ਅੜੀਅਲ ਵਤੀਰੇੇ ਵਿਰੁੱਧ 7 ਜੁਲਾਈ ਨੂੰ ਰੋਸ ਰੈਲੀ ਦਾ ਐਲਾਨ

ਪੰਜਾਬ ਰਾਜ ਫਾਰਮੇਸੀ ਆਫੀਸਰਜ਼ ਐਸੋਸੀਏਸ਼ਨ ਵੱਲੋਂ ਸਿਹਤ ਮੰਤਰੀ ਦੇ ਅੜੀਅਲ ਵਤੀਰੇੇ ਵਿਰੁੱਧ 7 ਜੁਲਾਈ ਨੂੰ ਰੋਸ ਰੈਲੀ ਦਾ ਐਲਾਨ ਚੰਡੀਗੜ੍ਹ, 1 ਜੁਲਾਈ ,ਬੋਲੇ ਪੰਜਾਬ ਬਿਊਰੋ : ਪੰਜਾਬ ਰਾਜ ਫਾਰਮੇਸੀ ਆਫੀਸਰਜ ਐਸੋਸ਼ੀਏਸ਼ਨ ਦੀ ਸੂਬਾ ਕਾਰਜਕਾਰਣੀ ਦੀ ਇੱਕ ਬਹੁਤ ਹੀ ਜਰੂਰੀ ਮੀਟਿੰਗ ਲੁਧਿਆਣਾ ਵਿਖੇ ਨਰਿੰਦਰ ਮੋਹਣ ਸ਼ਰਮਾ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੂਬਾ ਕਮੇਟੀ […]

Continue Reading

ਕੈਨੇਡਾ ‘ਚ 400 ਤੋਂ ਵੱਧ ਉਡਾਣਾਂ ਰੱਦ, 49000 ਯਾਤਰੀ ਪ੍ਰਭਾਵਿਤ

ਕੈਨੇਡਾ ‘ਚ 400 ਤੋਂ ਵੱਧ ਉਡਾਣਾਂ ਰੱਦ, 49000 ਯਾਤਰੀ ਪ੍ਰਭਾਵਿਤ ਓਟਾਵਾ, 1 ਜੁਲਾਈ,ਬੋਲੇ ਪੰਜਾਬ ਬਿਊਰੋ : ਟੋਰਾਂਟੋ- ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਵੈਸਟਜੈੱਟ ਨੇ ਮੇਨਟੇਨੈਂਸ ਵਰਕਰਜ਼ ਯੂਨੀਅਨ ਵੱਲੋਂ ਹੜਤਾਲ ਦੇ ਐਲਾਨ ਤੋਂ ਬਾਅਦ 400 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਹਨ। ਇਸ ਨਾਲ 49,000 ਯਾਤਰੀ ਪ੍ਰਭਾਵਿਤ ਹੋਏ।ਏਅਰਕ੍ਰਾਫ਼ਟ ਮਕੈਨਿਕਸ ਫ਼ਰਾਟਰਨਲ ਐਸੋਸੀਏਸ਼ਨ ਨੇ ਕਿਹਾ ਕਿ […]

Continue Reading

ਜਲੰਧਰ ‘ਚ ਲਾਈਨ ਪਾਰ ਕਰਦੇ ਵਿਅਕਤੀ ਨੂੰ ਮਾਰੀ ਰੇਲਗੱਡੀ ਨੇ ਟੱਕਰ, ਸਰੀਰ ਦੇ ਹੋਏ ਦੋ ਹਿੱਸੇ

ਜਲੰਧਰ ‘ਚ ਲਾਈਨ ਪਾਰ ਕਰਦੇ ਵਿਅਕਤੀ ਨੂੰ ਮਾਰੀ ਰੇਲਗੱਡੀ ਨੇ ਟੱਕਰ, ਸਰੀਰ ਦੇ ਹੋਏ ਦੋ ਹਿੱਸੇ ਜਲੰਧਰ, 1 ਜੁਲਾਈ, ਬੋਲੇ ਪੰਜਾਬ ਬਿਊਰੋ : ਜਲੰਧਰ ‘ਚ ਸੋਮਵਾਰ ਸਵੇਰੇ ਟਰੇਨ ਦੀ ਲਪੇਟ ‘ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਜਲੰਧਰ ‘ਚ ਜ਼ਿੰਦਾ ਰੇਲਵੇ ਫਾਟਕ ਨੇੜੇ ਰੇਲ ਦੀ ਪਟੜੀ ਪਾਰ ਕਰਦੇ ਸਮੇਂ ਇਕ ਵਿਅਕਤੀ ਨੂੰ ਰੇਲਗੱਡੀ […]

Continue Reading

ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਵੱਲੋ ਵੇਵ ਇਸਟੇਟ ਸੈਕਟਰ 85 ਮੋਹਾਲੀ ਵਿਖੇ ਲੰਗਰ ਲਗਾਇਆ

ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਵੱਲੋ ਵੇਵ ਇਸਟੇਟ ਸੈਕਟਰ 85 ਮੋਹਾਲੀ ਵਿਖੇ ਲੰਗਰ ਲਗਾਇਆ ਮੋਹਾਲੀ 1 ਜੁਲਾਈ ,ਬੋਲੇ ਪੰਜਾਬ ਬਿਊਰੋ :ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਦੇ ਪ੍ਰਧਾਨ ਐਸ ਪੀ ਓਝਾ ਨੇ ਅੱਜ ਆਪਣੀ ਪ੍ਰਧਾਨਗੀ ਦੀ ਸਰੂਆਤ ਦੇ ਪਹਿਲੇ ਦਿਨ ਵੇਵ ਇਸਟੇਟ ਸੈਕਟਰ 85 ਮੋਹਾਲੀ ਵਿਖੇ ਚਾਹ,ਮੱਠੀਆਂ ਤੇ ਬਿਸਕੁੱਟ ਦਾ ਲੰਗਰ ਲਗਾ ਕੇ ਕੀਤੀ।ਲੰਗਰ ਦੀ ਸੇਵਾ ਭਾਜਪਾ ਆਗੂ […]

Continue Reading

ਪੰਜਾਬ ‘ਚ ਦੋ ਸ਼ੱਕੀ ਹਥਿਆਰਬੰਦ ਅੱਤਵਾਦੀ ਦਿਸਣ ‘ਤੇ ਪੁਲਿਸ ਨੇ ਚਲਾਇਆ ਤਲਾਸ਼ੀ ਅਭਿਆਨ

ਪੰਜਾਬ ‘ਚ ਦੋ ਸ਼ੱਕੀ ਹਥਿਆਰਬੰਦ ਅੱਤਵਾਦੀ ਦਿਸਣ ‘ਤੇ ਪੁਲਿਸ ਨੇ ਚਲਾਇਆ ਤਲਾਸ਼ੀ ਅਭਿਆਨ ਗੁਰਦਾਸਪੁਰ, 1 ਜੁਲਾਈ, ਬੋਲੇ ਪੰਜਾਬ ਬਿਊਰੋ ; ਕੁਝ ਦਿਨ ਪਹਿਲਾਂ ਪਠਾਨਕੋਟ ਵਿੱਚ ਦੋ ਸ਼ੱਕੀ ਹਥਿਆਰਬੰਦ ਅੱਤਵਾਦੀ ਦੇਖੇ ਗਏ ਸਨ। ਜੰਮੂ-ਪਠਾਨਕੋਟ ਸਰਹੱਦ ‘ਤੇ ਸ਼ੱਕੀ ਨਜ਼ਰ ਆਉਣ ਤੋਂ ਬਾਅਦ ਪੁਲਿਸ, ਬੀਐਸਐਫ ਅਤੇ ਫੌਜ ਨੇ ਸਰਹੱਦੀ ਪਿੰਡਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਸੀ। ਹਾਲਾਂਕਿ ਅਜੇ ਤੱਕ […]

Continue Reading

ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਦਲਣ ਦੀ ਮੰਗ ਕਰ ਰਹੇ ਨਾਰਾਜ਼ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ

ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਦਲਣ ਦੀ ਮੰਗ ਕਰ ਰਹੇ ਨਾਰਾਜ਼ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਅੰਮ੍ਰਿਤਸਰ, 1 ਜੁਲਾਈ, ਬੋਲੇ ਪੰਜਾਬ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਦਲਣ ਦੀ ਮੰਗ ਕਰ ਰਹੇ ਨਾਰਾਜ਼ ਸੀਨੀਅਰ ਅਕਾਲੀ ਆਗੂ ਆਪਣੀ ਅਕਾਲੀ ਸਰਕਾਰ ਸਮੇਂ ਹੋਈਆਂ ਭੁੱਲਾਂ ਸੰਬੰਧੀ ਖਿਮਾ ਯਾਚਨਾ ਕਰਨ ਲਈ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ […]

Continue Reading

ਕਵਿਤਾ ………..ਮਾੜੀ ਕਿਸਮਤ

ਕਵਿਤਾ ………..ਮਾੜੀ ਕਿਸਮਤ ਮਾੜੀ ਕਿਸਮਤ ਬੱਸ, ਐਂਵੇ ਖਹਿਣਾਝਿੜਕਾਂ ਦਾ ਪੈਣਾਸਭ ਕੁਝ ਸਹਿਣਾਪਛਤਾਵਾ ਹੀ ਰਹਿਣਾਹਥਿਆਰ ਸੁੱਟ ਦੇਣਾਮੇਰਾ ਰੁੱਸ ਕੇ ਬਹਿਣਾਚੁੱਪ ਹੀ ਰਹਿਣਾਕੁਝ ਨਾ ਕਹਿਣਾਮੇਰਾ ਟੇਢੀ ਅੱਖ ਤੱਕਣਾਉਹਨੇ ਧਿਆਨ ਨਾ ਰੱਖਣਾਮੇਰਾ ਪਾਸਾ ਹੋਰ ਵੱਟਣਾਉਹਦਾ ਆਪੇ ‘ਚ ਹੱਸਣਾਫਿਰ ਸੋਚਾਂ ਵਿਚ ਘਿਰਨਾਖਿਆਲਾਂ ਦਾ ਭਿੜਨਾਨਾ ਸੋਚਾਂ ਦਾ ਮਿਲਨਾਯੱਭ ਨਵਾਂ ਨਿੱਤ ਛਿੜਨਾਮੇਰੀ ਕਿਸਮਤ ਹੀ ਮਾੜੀਮੈਂ ਕਿਥੇ ਲਿਆ ਵਾੜੀਪਤੈ ਗੱਲ, “ਮਾਵੀ” ਨੂੰ […]

Continue Reading