ਐੱਨ ਐੱਸ ਕਿਯੂ ਐਫ ਸਕੀਮ ਤਹਿਤ ਵਿਦਿਆਰਥਣਾਂ ਨੂੰ ਬਿਊਟੀ ਐਂਡ ਵੈਲਨੈੱਸ ਦੀਆਂ ਕਿੱਟਾਂ ਵੰਡੀਆਂ

ਬੱਚੀਆਂ ਨੂੰ ਸਵੈ-ਰੋਜਗਾਰ ਲਈ ਤਿਆਰ ਕਰਨਾ ਸਿੱਖਿਆ ਦਾ ਮੁੱਖ ਮਨੋਰਥ: ਡਾ. ਨਰਿੰਦਰ ਕੌਰ, ਪ੍ਰਿੰਸੀਪਲ ਰਾਜਪੁਰਾ 20 ਫਰਵਰੀ,ਬੋਲੇ ਪੰਜਾਬ ਬਿਊਰੋ : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਦੀ ਅਗਵਾਈ ਹੇਠ ਨੈਸ਼ਨਲ ਸਕਿਲ ਕੁਆਲੀਫਿਕੇਸ਼ਨ ਫਰੇਮਵਰਕ (ਐੱਨ ਐੱਸ ਕਿਯੂ ਐਫ) ਸਕੀਮ ਅਧੀਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਾਲਕਾ ਰੋਡ ਰਾਜਪੁਰਾ […]

Continue Reading

ਪ੍ਰਧਾਨ ਧਾਮੀ ਤੇ ਬਡੂੰਗਰ ਦੇ ਅਸਤੀਫੇ ਬਣ ਸਕਦੇ ਹਨ ਸੁਖਬੀਰ ਦੇ ਗਲੇ ਦੀ ਹੱਡੀ

           ਦੇਸ਼ ਦੀ ਅਜਾਦੀ ਚ ਅਹਿਮ ਭੂਮਿਕਾ ਨਿਭਾਉਣ ਵਾਲਾ ਅਕਾਲੀ ਦਲ ਅੱਜ ਸੰਕਟ ਦੇ ਦੌਰ ਚੋਂ ਗੁਜ਼ਰ ਰਿਹਾ ਹੈ।ਜਿਸ ਲਈ ਕੋਈ ਹੋਰ ਨਹੀਂ ਸਗੋਂ ਅਕਾਲੀ ਆਗੂ ਖੁਦ ਜਿੰਮੇਵਾਰ ਹਨ।ਮੌਜੂਦਾ ਸਮੇਂ ਅਕਾਲੀ ਆਗੂਆਂ ਦੀ ਹਉਮੈ ਹੀ ਪਾਰਟੀ ਨੂੰ ਦਿਨ ਬਦਿਨ ਕਮਜ਼ੋਰ ਕਰ ਰਹੀ ਹੈ।ਗਲਤੀ ਤੇ ਗਲਤੀ ਪਾਰਟੀ ਦੇ ਜਹਾਜ਼ ਨੂੰ ਹੋਰ ਡੋਬਣ […]

Continue Reading

ਮੋਹਾਲੀ ਫੇਸ 7 ਦੀਆਂ ਲਾਈਟਾਂ ਕੋਲ ਲੱਗੇ ਦਰਖਤਾਂ ਨੂੰ ਬਚਾਉਣ ਲਈ ਐਸੀ ਬੀਸੀ ਮੋਰਚਾ ਆਗੂਆਂ ਨੇ ਕੀਤੀ ਈਓ ਗਮਾਡਾ ਨਾਲ ਮੁਲਾਕਾਤ

ਬਰਮ ਤੇ ਲੱਗੇ ਦਰਖਤ ਬਰਕਰਾਰ ਰਹਿਣਗੇ ਅਤੇ ਵਿਭਾਗ ਦੇ ਨਿਯਮਾਂ ਬਿਨਾਂ ਤੋਂ ਇੱਕ ਵੀ ਦਰਖਤ ਨਹੀਂ ਕੱਟਿਆ ਜਾਵੇਗਾ, ਈਓ ਗਮਾਡਾ ਨੇ ਦਿੱਤਾ ਭਰੋਸਾ ਮੋਹਾਲੀ, 20 ਫਰਵਰੀ ,ਬੋਲੇ ਪੰਜਾਬ ਬਿਊਰੋ : ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਗੁਰਦੁਆਰਾ ਅੰਬ ਸਾਹਿਬ ਦੇ ਨਜ਼ਦੀਕ ਲੱਗੇ ਦਰਖਤਾਂ ਨੂੰ ਬਚਾਉਣ ਲਈ ਐਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਨਿਰੰਤਰ ਪਰਿਆਸ ਕੀਤੇ […]

Continue Reading

ਟੁੱਟਣੋ ਬਚਾ ਰਿਸ਼ਤੇ

ਸੁੰਗੜ ਗਿਆ ਜੀ ਪਰਿਵਾਰ ਅੱਜਕੱਲਬਸ ਰਹਿ ਗਏ ਨੇ ਗਿਣਤੀ ਦੇ ਰਿਸ਼ਤੇ। ਪਦਾਰਥਾਂ ਚ ਗਰਕੀ ਹੈ ਕੁਲ ਲੁਕਾਈਧਾਹਾਂ ਮਾਰ ਸਹਿਕਦੇ ਨੇ ਕੁਝ ਰਿਸ਼ਤੇ। ਗਰੀਬ ਨੂੰ ਸਕੇ ਵੀ ਭੁੱਲ ਜਾਵਣ ਜੀਅਮੀਰਾਂ ਨਾਲ ਦੂਰੋਂ ਵੀ ਨਿਭਣ ਰਿਸ਼ਤੇ। ਆਪਣੇ ਹੀ ਖੂਨ ਦੇ ਬਣ ਜਾਣ ਪਿਆਸੇਜਾਂਦੇ ਜਦੋਂ ਨੇ ਜੀ ਇਹ ਤਿੜਕ ਰਿਸ਼ਤੇ। ਮੁੱਹਬਤ ਸਕੂਨ ਵਹਿ ਜਾਣ ਨਫ਼ਰਤ ਸੰਗਸੂਲੀ ਚੜ ਜਾਣ […]

Continue Reading

ਜਲੰਧਰ ਵਿਖੇ ਸੜਕ ਹਾਦਸੇ ਦੌਰਾਨ ਦੋ ਦੋਸਤਾਂ ਦੀ ਮੌਤ

ਜਲੰਧਰ, 20 ਫਰਵਰੀ,ਬੋਲੇ ਪੰਜਾਬ ਬਿਊਰੋ :ਜਲੰਧਰ ‘ਚ ਵਾਪਰੇ ਸੜਕ ਹਾਦਸੇ ‘ਚ ਐਕਟਿਵਾ ਸਵਾਰ ਦੋ ਦੋਸਤਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਨੂੰ ਬੋਲੈਰੋ ਪਿਕਅੱਪ ਗੱਡੀ ਨੇ ਟੱਕਰ ਮਾਰ ਦਿੱਤੀ। ਹਾਲਾਂਕਿ ਪਿਕਅੱਪ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕਾਂ ਦੀ ਪਛਾਣ ਬਸਤੀ ਵਾਸੀ ਪੰਕਜ ਨਿਜ਼ਾਤਮ (30) ਅਤੇ ਮੋਹਿਤ (31) ਵਜੋਂ ਹੋਈ ਹੈ। ਦੋਵਾਂ ਦੋਸਤਾਂ ਦਾ ਸਪੋਰਟਸ […]

Continue Reading

ਰੇਖਾ ਗੁਪਤਾ ਨੇ ਚੁੱਕੀ ਮੁੱਖ ਮੰਤਰੀ ਵਜੋਂ ਸਹੁੰ

ਨਵੀਂ ਦਿੱਲੀ, 20 ਫਰਵਰੀ,ਬੋਲੇ ਪੰਜਾਬ ਬਿਊਰੋ :ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਇਤਿਹਾਸਕ ਸਮਾਗਮ ਦੌਰਾਨ ਸ਼ਾਲੀਮਾਰ ਬਾਗ ਤੋਂ ਭਾਜਪਾ ਵਿਧਾਇਕ ਰੇਖਾ ਗੁਪਤਾ ਨੇ ਦਿੱਲੀ ਦੀ ਨਵੀਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।ਇਸ ਸਮਾਗਮ ਦੌਰਾਨ ਛੇ ਹੋਰ ਮੰਤਰੀਆਂ ਨੇ ਵੀ ਆਪਣੀ ਜ਼ਿੰਮੇਵਾਰੀ ਸੰਭਾਲਣ ਲਈ ਸਹੁੰ ਚੁੱਕੀ। ਨਵੇਂ ਮੰਤਰੀਆਂ ਵਿੱਚ ਪ੍ਰਵੇਸ਼ ਵਰਮਾ, ਆਸ਼ੀਸ਼ ਸੂਦ, ਮਨਜਿੰਦਰ ਸਿੰਘ ਸਿਰਸਾ, ਰਵਿੰਦਰ ਇੰਦਰਰਾਜ […]

Continue Reading

ਮਲੋਟ ਥਾਣਾ ਸਿਟੀ ਦੀ ਐਸ.ਐਚ.ਓ. ਸਸਪੈਂਡ

ਮਲੋਟ, 20 ਫਰਵਰੀ,ਬੋਲੇ ਪੰਜਾਬ ਬਿਊਰੋ :ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਵੱਡਾ ਕਦਮ ਚੁੱਕਦੇ ਹੋਏ ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਨੇ ਮਲੋਟ ਥਾਣਾ ਸਿਟੀ ਦੀ ਐਸ.ਐਚ.ਓ., ਮਹਿਲਾ ਸਬ-ਇੰਸਪੈਕਟਰ ਹਰਪ੍ਰੀਤ ਕੌਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ।ਕਥਿੱਤ ਤੌਰ ‘ਤੇ ਚੋਰੀ ਹੋਈਆਂ ਕਾਰਾਂ ਦੇ ਮਾਮਲੇ ਵਿੱਚ ਗ਼ਲਤ ਵਤੀਰੇ ਕਾਰਨ ਇਹ ਕਾਰਵਾਈ ਹੋਈ। ਹਰਪ੍ਰੀਤ ਕੌਰ ਨੂੰ ਪੁਲਿਸ ਲਾਈਨ ਹਾਜ਼ਰ ਹੋਣ ਦੇ […]

Continue Reading

ਪੰਜਾਬ ‘ਚ ਪੈ ਰਹੇ ਮੀਂਹ ਕਾਰਨ ਠੰਢ ਵਧੀ

ਚੰਡੀਗੜ੍ਹ, 20 ਫਰਵਰੀ,ਬੋਲੇ ਪੰਜਾਬ ਬਿਊਰੋ ;ਪੰਜਾਬ ‘ਚ ਸਰਗਰਮ ਹੋਈ ਨਵੀਂ ਪੱਛਮੀ ਗੜਬੜੀ ਦੇ ਪ੍ਰਭਾਵ ਕਰਕੇ ਬੁਧਵਾਰ ਰਾਤ ਅਤੇ ਅੱਜ ਵੀਰਵਾਰ ਸਵੇਰ ਨੂੰ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਇਸ ਕਰਕੇ ਤਾਪਮਾਨ ਵਿੱਚ ਗਿਰਾਵਟ ਆਈ। ਅਧਿਕਤਮ ਤਾਪਮਾਨ ਵਿੱਚ 1.1 ਡਿਗਰੀ ਅਤੇ ਘੱਟੋ-ਘੱਟ ਤਾਪਮਾਨ ਵਿੱਚ 0.6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਉਥੇ ਹੀ, ਮੀਂਹ ਤੋਂ ਬਾਅਦ ਵੱਗੀਆਂ […]

Continue Reading

ਪਟਿਆਲਾ : 12ਵੀਂ ਜਮਾਤ ਦੀ ਵਿਦਿਆਰਥਣ ਨੇ ਮਾਰੀ ਨਹਿਰ ਵਿੱਚ ਛਾਲ, ਗੋਤਾਖੋਰਾਂ ਨੇ ਕੱਢੀ

ਪਟਿਆਲਾ, 20 ਫ਼ਰਵਰੀ,ਬੋਲੇ ਪੰਜਾਬ ਬਿਊਰੋ ;ਅਬਲੋਵਾਲ ਪਿੰਡ ਕੋਲ ਭਾਖੜਾ ਨਹਿਰ ‘ਚ ਬੀਤੇ ਦਿਨ ਇੱਕ 12ਵੀਂ ਜਮਾਤ ਦੀ ਵਿਦਿਆਰਥਣ, ਜੋ ਬਾਬੂ ਸਿੰਘ ਕਾਲੋਨੀ ਦੀ ਰਹਿਣ ਵਾਲੀ ਹੈ, ਨੇ ਅਚਾਨਕ ਛਾਲ ਮਾਰ ਦਿੱਤੀ। ਇਸ ਦੌਰਾਨ ਕੁਝ ਹੀ ਦੂਰੀ ’ਤੇ ਮੌਜੂਦ ਗੋਤਾਖੋਰਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਲੜਕੀ ਨੂੰ ਬਾਹਰ ਕੱਢ ਲਿਆ।ਜਿਵੇਂ ਹੀ ਇਹ ਖ਼ਬਰ ਪਰਿਵਾਰ ਤਕ ਪੁੱਜੀ, […]

Continue Reading

ਮੋਗਾ ਦੇ ਪਿੰਡ ਕਪੂਰੇ ’ਚ ਗੋਲੀਬਾਰੀ, ਇੱਕ ਵਿਅਕਤੀ ਦੀ ਮੌਤ

ਮੋਗਾ, 20 ਫ਼ਰਵਰੀ,ਬੋਲੇ ਪੰਜਾਬ ਬਿਊਰੋ ;ਮੋਗਾ ਦੇ ਪਿੰਡ ਕਪੂਰੇ ’ਚ ਬੀਤੀ ਰਾਤ ਸਵਿਫ਼ਟ ਕਾਰ ’ਚ ਆਏ ਨੌਜਵਾਨਾਂ ਵੱਲੋਂ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆਈ। ਇਸ ਹਮਲੇ ’ਚ 30 ਸਾਲਾ ਰਾਜ ਕੁਮਾਰ ਉਰਫ਼ ਬਿੱਟੂ ਦੀ ਮੌਤ ਹੋ ਗਈ, ਜਦਕਿ ਹਰਮਨਦੀਪ ਕੌਰ ਗੋਲੀ ਲੱਗਣ ਨਾਲ ਜ਼ਖ਼ਮੀ ਹੋਈ, ਜਿਸ ਦਾ ਇਲਾਜ ਮੋਗਾ ਦੇ ਸਰਕਾਰੀ ਹਸਪਤਾਲ ’ਚ ਜਾਰੀ ਹੈ।ਜ਼ਖ਼ਮੀ […]

Continue Reading