6 ਕਰੋੜ ਰੁਪਏ ਦੇ ਹੀਰਿਆਂ ਦੇ ਹਾਰ ਸਣੇ ਹਵਾਈ ਅੱਡੇ ‘ਤੇ ਤਸਕਰ ਕਾਬੂ

ਨਵੀਂ ਦਿੱਲੀ, 17 ਫਰਵਰੀ,ਬੋਲੇ ਪੰਜਾਬ ਬਿਊਰੋ :ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ ਤਸਕਰੀ ਦੀ ਇੱਕ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ 6.08 ਕਰੋੜ ਰੁਪਏ ਮੁੱਲ ਦਾ ਹੀਰੇ ਜੜੇ ਸੋਨੇ ਦਾ ਹਾਰ ਜ਼ਬਤ ਕੀਤਾ। ਬੈਂਕਾਕ ਤੋਂ ਆਏ ਇੱਕ ਯਾਤਰੀ ਦੀ ਜਾਂਚ ਦੌਰਾਨ, ਇਹ ਕੀਮਤੀ ਹਾਰ ਉਸ ਦੇ ਬੈਗ ਅਤੇ ਨਿੱਜੀ ਤਲਾਸ਼ੀ […]

Continue Reading

ਦਿੱਲੀ-ਐਨਸੀਆਰ ‘ਚ ਆਇਆ ਭੂਚਾਲ

ਨਵੀਂ ਦਿੱਲੀ, 17 ਫ਼ਰਵਰੀ,ਬੋਲੇ ਪੰਜਾਬ ਬਿਊਰੋ :ਅੱਜ ਸਵੇਰੇ ਦਿੱਲੀ-ਐਨਸੀਆਰ ਦੇ ਵਾਸੀਆਂ ਨੂੰ ਭੂਚਾਲ ਦੇ ਤੇਜ਼ ਝਟਕਿਆਂ ਨੇ ਨੀਂਦ ’ਚੋਂ ਜਗਾ ਦਿੱਤਾ ਤੇ ਉਹ ਘਬਰਾਹਟ ਵਿੱਚ ਘਰਾਂ ਤੋਂ ਬਾਹਰ ਨਿਕਲੇ।ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 4.0 ਮਾਪੀ ਗਈ, ਜਿਸ ਦਾ ਕੇਂਦਰ ਨਵੀਂ ਦਿੱਲੀ ਹੀ ਸੀ। ਸਵੇਰੇ 5:36 ਵਜੇ ਆਏ ਇਨ੍ਹਾਂ ਝਟਕਿਆਂ ਕਾਰਨ ਇਮਾਰਤਾਂ ਹਿੱਲਣ ਲੱਗੀਆਂ, ਦਰਵਾਜ਼ੇ-ਖਿੜਕੀਆਂ […]

Continue Reading

ਦੋ ਲੁਟੇਰਿਆਂ ਵੱਲੋਂ ਬਜ਼ੁਰਗ ਨੰਬਰਦਾਰ ‘ਤੇ ਜਾਨਲੇਵਾ ਹਮਲਾ, ਜ਼ਖ਼ਮੀ ਹੋਣ ਦੇ ਬਾਵਜੂਦ ਇੱਕ ਲੁਟੇਰਾ ਕੀਤਾ ਕਾਬੂ

ਨੂਰਮਹਿਲ, 17 ਫ਼ਰਵਰੀ,ਬੋਲੇ ਪੰਜਾਬ ਬਿਊਰੋ :ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰੈੱਸ ਸਕੱਤਰ ਅਤੇ ਪਿੰਡ ਉੱਪਲ ਖਾਲਸਾ ਦੇ ਨੰਬਰਦਾਰ ਤਰਸੇਮ ਲਾਲ ‘ਤੇ 2 ਲੁਟੇਰਿਆਂ ਨੇ ਕਿਰਪਾਨ ਨਾਲ ਜਾਨਲੇਵਾ ਹਮਲਾ ਕਰਕੇ 7000 ਰੁਪਏ ਅਤੇ ਜ਼ਰੂਰੀ ਦਸਤਾਵੇਜ਼ ਲੁੱਟ ਲਏ। ਪਰ 70 ਸਾਲਾ ਬਜ਼ੁਰਗ ਨੰਬਰਦਾਰ ਨੇ ਬਹਾਦਰੀ ਦਿਖਾਉਂਦਿਆਂ ਇੱਕ ਹਮਲਾਵਰ ਨੂੰ ਫੜ ਲਿਆ ਅਤੇ ਕੁਝ ਸਾਥੀਆਂ ਦੀ ਮਦਦ ਨਾਲ […]

Continue Reading

ਬੀਐਸਐਫ ਨੇ ਖੇਤਾਂ ‘ਚੋਂ ਇਕ ਕਿੱਲੋ ਹੈਰੋਇਨ ਕੀਤੀ ਬਰਾਮਦ

ਫਿਰੋਜ਼ਪੁਰ, 17 ਫ਼ਰਵਰੀ,ਬੋਲੇ ਪੰਜਾਬ ਬਿਊਰੋ :ਫ਼ਿਰੋਜ਼ਪੁਰ ਦੇ ਪਿੰਡ ਦੋਨਾ ਰਹਿਮਤਵਾਲਾ ਵਿਖੇ ਬੀਐਸਐਫ ਨੇ ਵੱਡੀ ਕਾਰਵਾਈ ਕੀਤੀ ਹੈ। ਪਾਕਿਸਤਾਨ ਵੱਲੋਂ ਆ ਰਹੇ ਡਰੋਨਾਂ ਨੂੰ ਰੋਕਣ ਲਈ ਬੀਐਸਐਫ ਪੂਰੀ ਤਰ੍ਹਾਂ ਮੁਸਤੈਦ ਹੈ। ਨਸ਼ੇ ਦੀ ਤਸਕਰੀ ਦੀ ਸੂਚਨਾ ਮਿਲਦੇ ਸਾਰ ਹੀ ਬੀਐਸਐਫ ਸ਼ੱਕੀ ਖੇਤਰ ਵਿੱਚ ਗਸ਼ਤ ਸ਼ੁਰੂ ਕਰ ਦਿੱਤੀ।BSF ਦੇ ਜਵਾਨਾਂ ਨੇ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਨੂੰ ਸੁੱਟਣ […]

Continue Reading

ਐੱਸ. ਜੈਸ਼ੰਕਰ ਵਲੋਂ ਇਜ਼ਰਾਈਲ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ

ਬਰਲਿਨ, 17 ਫ਼ਰਵਰੀ,ਬੋਲੇ ਪੰਜਾਬ ਬਿਊਰੋ :ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਜਰਮਨੀ ਵਿੱਚ ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਦੋਨ ਸਾਰ ਨਾਲ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਨੇ ਪੱਛਮੀ ਏਸ਼ੀਆ ਦੀ ਹਾਲਤ, ਭਾਰਤ-ਇਜ਼ਰਾਈਲ ਰਣਨੀਤਕ ਭਾਗੀਦਾਰੀ, ਅਤੇ ਵਿਸ਼ਵਿਕ ਵਪਾਰ ਮਾਰਗਾਂ ’ਤੇ ਚਰਚਾ ਕੀਤੀ।ਇਹ ਮੁਲਾਕਾਤ ਮਿਊਨਿਖ ਸੁਰੱਖਿਆ ਸੰਮੇਲਨ ਤੋਂ ਬਾਅਦ ਹੋਈ, ਜੋ ਕਿ ਦੁਨੀਆ ਭਰ ਦੀਆਂ ਰਾਜਨੀਤਕ ਅਤੇ ਸੁਰੱਖਿਆ […]

Continue Reading

112 ਭਾਰਤੀਆਂ ਨੂੰ ਲੈਕੇ ਅਮਰੀਕੀ ਜਹਾਜ਼ ਅੰਮ੍ਰਿਤਸਰ ਏਅਰਪੋਰਟ ’ਤੇ ਉਤਰਿਆ

ਅੰਮ੍ਰਿਤਸਰ, 17 ਫਰਵਰੀ,ਬੋਲੇ ਪੰਜਾਬ ਬਿਊਰੋ :ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਲੈਕੇ ਅਮਰੀਕਾ ਦਾ ਇੱਕ ਹੋਰ, ਤੀਜਾ ਜਹਾਜ਼ ਬੀਤੀ ਰਾਤ ਅੰਮ੍ਰਿਤਸਰ ਏਅਰਪੋਰਟ ’ਤੇ ਪਹੁੰਚਿਆ ਹੈ। ਦੱਸਿਆ ਜਾ ਰਿਹਾ ਹੈ ਕਿ 112 ਭਾਰਤੀਆਂ ਨੂੰ ਲੈਕੇ ਅਮਰੀਕਾ ਦਾ ਜਹਾਜ਼ ਦੇਰ ਰਾਤ ਅੰਮ੍ਰਿਤਸਰ ਏਅਰਪੋਰਟ ’ਤੇ ਉਤਰਿਆ। ਲੰਮੇ ਸਮੇਂ ਤੋਂ ਉਡੀਕ ਕਰ ਰਹੇ ਭਾਰਤੀ ਪਰਿਵਾਰਕ ਮੈਂਬਰਾਂ ਨੇ ਰਾਹਤ ਦੀ ਸਾਹ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਅੰਗ 877

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਮਿਤੀ 17-02-2025 ,ਅੰਗ 877 Sachkhand Sri Harmandir Sahib Amritsar Vikhe Hoyea Amrit Wele Da Mukhwak Ang: 877, 17-02-2025 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰਸੋਮਵਾਰ, ੬ ਫੱਗਣ (ਸੰਮਤ ੫੫੬ ਨਾਨਕਸ਼ਾਹੀ)17-02-2025 ਰਾਮਕਲੀ ਮਹਲਾ ੧ ॥ਸੁਰਤਿ ਸਬਦੁ ਸਾਖੀ ਮੇਰੀ ਸਿੰਙੀ ਬਾਜੈ ਲੋਕੁ ਸੁਣੇ ॥ ਪਤੁ ਝੋਲੀ ਮੰਗਣ ਕੈ ਤਾਈ ਭੀਖਿਆ […]

Continue Reading

ਸਮਾਲ ਵੰਡਰਜ਼ ਸਕੂਲ ‘ਚ ਐਨੂਅਲ ਖੇਡ ਦਿਵਸ ਆਯੋਜਿਤ, ਨੰਨੇ ਵਿਦਿਆਰਥੀਆਂ ਨੇ ਦਿਖਾਇਆ ਆਪਣਾ ਦਮਖਮ

ਸਮਾਲ ਵੰਡਰਜ਼ ਸਕੂਲ ਸਿਰਫ਼ ਸਿੱਖਿਆ ਹੀ ਨਹੀਂ, ਸਗੋਂ ਖੇਡਾਂ ਰਾਹੀਂ ਵੀ ਬੱਚਿਆਂ ਦੇ ਸਮਪੂਰਨ ਵਿਕਾਸ ‘ਤੇ ਧਿਆਨ ਦਿੰਦਾ ਹੈ: ਪ੍ਰਿੰਸਿਪਲ ਮੋਹਾਲੀ, 16 ਫ਼ਰਵਰੀ, ਬੋਲੇ ਪੰਜਾਬ ਬਿਊਰੋ : ਸਮਾਲ ਵੰਡਰਜ਼ ਸਕੂਲ, ਮੋਹਾਲੀ ਵੱਲੋਂ ਅੱਜ ਆਪਣੇ ਸਾਲਾਨਾ ਖੇਡ ਦਿਵਸ ਸਪੋਰਟਿੰਗ ਵੰਡਰਜ਼’ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਸਾਲ ਦੀ ਥੀਮ ‘ਅਸੀਂ ਸਭ ਜੇਤੂ ਹਾਂ’ ਰਹੀ, ਜਿਸ ਦੇ […]

Continue Reading

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 16 ਫ਼ਰਵਰੀ,ਬੋਲੇ ਪੰਜਾਬ ਬਿਊਰੋ :ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਮਹਿਲ ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਭੋਗ ਉਪਰੰਤ ਸੱਚਖੰਡ ਸ੍ਰੀ […]

Continue Reading

ਚੰਨ ਚਾਨਣੀ ਤੇ ਚਕੋਰ’ ਕਿਤਾਬ ਹੋਈ ਰਿਲੀਜ਼

ਮੋਹਾਲੀ, 16 ਫਰਵਰੀ, ਬੋਲੇ ਪੰਜਾਬ ਬਿਊਰੋ : ਪ੍ਰਸਿੱਧ ਭਾਰਤੀ-ਅਮਰੀਕੀ ਉੱਦਮੀ ਚਰਨਜੀਤ, ਜੋ ਕਈ ਸਫਲ ਸਾਫਟਵੇਅਰ ਕੰਪਨੀਆਂ ਦੇ ਸੰਸਥਾਪਕ ਰਹੇ ਹਨ, ਨੇ ਅੱਜ ਕਪ ਐਂਡ ਕਿਤਾਬ ਵਿੱਚ ਆਪਣੀ ਨਵੀਂ ਕਿਤਾਬ ‘ਚੰਨ ਚਾਨਣੀ ਤੇ ਚਕੋਰ’ ਰਿਲੀਜ਼ ਕੀਤੀ। 13 ਛੋਟੀਆਂ ਕਹਾਣੀਆਂ ਦਾ ਇਹ ਸੰਗ੍ਰਹਿ ਰਚਨਾਤਮਕ ਨੌਨ-ਫਿਕਸ਼ਨ ਦੀ ਦੁਨੀਆ ਵਿੱਚ ਡੂੰਘਾਈ ਨਾਲ ਉਤਰਦਾ ਹੈ, ਜੋ ਚਰਨਜੀਤ ਦੇ ਨਿੱਜੀ ਅਨੁਭਵਾਂ […]

Continue Reading