ਅੰਗਰੇਜ਼ਣ ਮਾਂ ਪੰਜਾਬੀ ਪਤੀ ਵੱਲੋਂ ਅਗਵਾ ਕੀਤੇ ਪੁੱਤ ਨੂੰ ਲੱਭਦੀ ਪੁੱਜੀ ਪੰਜਾਬ

5 ਸਾਲਾ ਪੁੱਤਰ ਦੀ ਭਾਲ ਵਿਚ ਦਰ-ਦਰ ਖਾ ਰਹੀ ਹੈ ਠੋਕਰਾਂ ਮੋਹਾਲੀ, 8 ਫਰਵਰੀ, ਬੋਲੇ ਪੰਜਾਬ ਬਿਊਰੋ : ਇੱਕ ਕੈਨੇਡੀਅਨ ਮਾਂ ਕੈਮਿਲਾ ਵਿਲਾਸ ਆਪਣੇ 5 ਸਾਲ਼ਾ ਬੇਟੇ ਦੀ ਭਾਲ ਵਿਚ ਪੰਜਾਬ ਪਹੁੰਚੀ ਹੈ। ਉਸਦਾ ਪਤੀ ਭਾਰਤੀ ਮੂਲ ਦਾ ਕੈਨੇਡੀਅਨ ਨਾਗਰਿਕ ਹੈ। ਪਤੀ ਅਤੇ ਪਤਨੀ ਵਿਚਕਾਰ ਤਲਾਕ ਦਾ ਕੇਸ ਕੈਨੇਡੀਅਨ ਅਦਾਲਤ ਵਿਚ ਚੱਲ ਰਿਹਾ ਹੈ।ਅੱਜ ਮੋਹਾਲੀ […]

Continue Reading

ਦਿੱਲੀ ਭਾਰਤ ਦਾ ਦਿਲ ਹੈ, ਲੋਕਾਂ ਨੇ ਕੱਟੜ ਇਮਾਨਦਾਰਾਂ ਦਾ ਪਰਦਾਫਾਸ਼ ਕਰਕੇ ਸੱਤਾ ਤੋਂ ਕੀਤਾ ਬਾਹਰ: ਹਰਜੀਤ ਸਿੰਘ ਗਰੇਵਾਲ

ਚੰਡੀਗੜ੍ਹ, 8 ਫਰਵਰੀ ,ਬੋਲੇ ਪੰਜਾਬ ਬਿਊਰੋ : ਭਾਜਪਾ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਅਤੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਦਿੱਲੀ ਚੋਣਾਂ ਵਿੱਚ ਦਿੱਲੀ ਦੇ ਲੋਕਾਂ ਵੱਲੋਂ ਭਾਜਪਾ ਨੂੰ ਪੂਰਨ ਬਹੁਮਤ ਨਾਲ ਮਿਲੀ ਜਿੱਤ ਲਈ ਧੰਨਵਾਦ ਕਰਦੇ ਹੋਏ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਪੱਕੇ ਇਮਾਨਦਾਰ ਲੋਕਾਂ ਨੂੰ ਨਕਾਰ ਕੇ ਉਨ੍ਹਾਂ ਨੂੰ […]

Continue Reading

ਦਿੱਲੀ ਵਿੱਚੋ ਝੂਠ ਦਾ ਅਧਿਆਏ ਖ਼ਤਮ,ਹੁਣ ਪੰਜਾਬ ਦੀ ਵਾਰੀ :- ਹਰਦੇਵ ਸਿੰਘ ਉੱਭਾ

ਦਿੱਲੀ ਵਾਸੀਆਂ ਨੂੰ ਹਾਰਦਿਕ ਵਧਾਈ ਅਤੇ ਧੰਨਵਾਦ ll ਮੋਹਾਲੀ 8 ਫਰਵਰੀ ,ਬੋਲੇ ਪੰਜਾਬ ਬਿਊਰੋ : ਪੰਜਾਬ ਭਾਜਪਾ ਦੇ ਸੀਨੀਅਰ ਲੀਡਰ ਤੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਦਿੱਲੀ ਵਿਧਾਨ ਸਭਾ ਚੋਣਾ ਵਿੱਚ ਭਾਜਪਾ ਦੀ ਜਿੱਤ ਤੇ ਖੁਸ਼ੀ ਦਾ ਇਜ਼ਹਾਰ ਕਰਦਿਆ ਤੇ ਭਾਜਪਾ ਵਰਕਰਾ ਨੂੰ ਵਧਾਈਆ ਦਿੰਦੇ ਕਿਹਾ ਕਿ ਦਿੱਲੀ ਵਿੱਚੋ ਝੂਠ ਦਾ ਅਧਿਆਏ ਖ਼ਤਮ […]

Continue Reading

ਪੰਜਾਬ ਸਰਕਾਰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਖਾਲੀ ਪਈਆਂ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਤੁਰੰਤ ਭਰੇ÷ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ

ਬੁਢਲਾਡਾ 8 ਫਰਵਰੀ ,ਬੋਲੇ ਪੰਜਾਬ ਬਿਊਰੋੋ : ਅਮਰੀਕਾ ਦੀ ਟਰੰਪ ਸਰਕਾਰ ਦੀਆਂ ਫਾਸ਼ੀਵਾਦੀ ਨੀਤੀਆਂ ਦੇ ਚੱਲਦਿਆਂ ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਨੌਜਵਾਨਾਂ ਨੂੰ ਕੈਦੀਆਂ ਵਾਂਗ ਬੇਰੰਗ ਭਾਰਤ ਭੇਜਣ ਖਿਲਾਫ ਵਿਸ਼ਵ ਗੁਰੂ ਦੀ ਚੁੱਪੀ ਜਿੱਥੇ ਸੁਆਲ ਖੜ੍ਹੇ ਕਰ ਰਹੀ ਹੈ ਉੱਥੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਦੇ ਰੁਜ਼ਗਾਰ ਲਈ ਢੁੱਕਵੇਂ ਕਦਮ ਨਾ ਚੁੱਕਣ ਤੇ ਠੱਗ ਏਜੰਟਾਂ ਨੂੰ […]

Continue Reading

2 ਸਾਲਾ ਬੱਚੇ ‘ਤੇ ਉਬਲਦਾ ਪਾਣੀ ਡਿੱਗਣ ਕਾਰਨ ਮੌਤ

ਕੈਥਲ, 8 ਫਰਵਰੀ,ਬੋਲੇ ਪੰਜਾਬ ਬਿਊਰੋ :ਕੈਥਲ ਜ਼ਿਲ੍ਹੇ ਦੇ ਪਿੰਡ ਫਰਸ਼ ਮਾਜਰਾ ਵਿੱਚ ਇੱਕ ਦਿਲ ਦਹਿਲਾਉਣ ਵਾਲਾ ਹਾਦਸਾ ਵਾਪਰਿਆ, ਜਿੱਥੇ ਦੋ ਸਾਲਾ ਬੱਚਾ ਉਬਲਦੇ ਪਾਣੀ ਨਾਲ ਝੁਲਸ ਗਿਆ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹਰਮਨ ਨਾਂ ਦਾ ਬੱਚਾ ਆਪਣੀ ਭੈਣ ਨਾਲ ਘਰ ਵਿੱਚ ਖੇਡ ਰਿਹਾ ਸੀ।ਪਰਿਵਾਰਕ ਮੈਂਬਰਾਂ ਮੁਤਾਬਕ, […]

Continue Reading

ਜਾਂਚ ਕਰਨ ਗਈ ਸੀਆਈਏ ਸਟਾਫ ਦੀ ਟੀਮ ‘ਤੇ ਹਮਲਾ, ਹੱਥੋਪਾਈ ਕਰਕੇ ਵਰਦੀ ਪਾੜੀ, ਤਿੰਨ ਔਰਤਾਂ ਸਮੇਤ ਪੰਜ ਨਾਮਜ਼ਦ

ਤਰਨਤਾਰਨ, 8 ਫ਼ਰਵਰੀ,ਬੋਲੇ ਪੰਜਾਬ ਬਿਊਰੋ :ਤਰਨਤਾਰਨ ਦੇ ਪਿੰਡ ਸੈਦੋ ਵਿੱਚ ਸੀਆਈਏ ਸਟਾਫ ਦੀ ਪੁਲਿਸ ਪਾਰਟੀ ਉੱਤੇ ਇੱਕ ਪਰਿਵਾਰ ਵੱਲੋਂ ਕਥਿਤ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਦੌਰਾਨ ਇੱਕ ਸੀਨੀਅਰ ਸਿਪਾਹੀ ਦੀ ਵਰਦੀ ਵੀ ਪਾੜ ਦਿੱਤੀ ਗਈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨ ਔਰਤਾਂ ਸਮੇਤ ਪੰਜ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਹਾਲਾਂਕਿ […]

Continue Reading

ਦੇਸ਼ ਭਗਤ ਯੂਨੀਵਰਸਿਟੀ ਦੇ ਵਿਦਿਆਰਥੀ ਹਵਨੀਤ ਸਿੰਘ ਨੂੰ ਰਣਜੀ ਟਰਾਫੀ ਦੀ ਨੁਮਾਇੰਦਗੀ ਲਈ ਚੁਣਿਆ

ਮੰਡੀ ਗੋਬਿੰਦਗੜ੍ਹ, 8 ਫਰਵਰੀ ,ਬੋਲੇ ਪੰਜਾਬ ਬਿਊਰੋ : ਦੇਸ਼ ਭਗਤ ਯੂਨੀਵਰਸਿਟੀ ਨੂੰ ਇਹ ਐਲਾਨ ਕਰਦੇ ਹੋਏ ਮਾਣ ਹੈ ਕਿ ਉਸਦੇ ਇੱਕ ਪ੍ਰਤਿਭਾਸ਼ਾਲੀ ਵਿਦਿਆਰਥੀ, ਹਵਨੀਤ ਸਿੰਘ ਨੂੰ ਆਉਣ ਵਾਲੀ ਵੱਕਾਰੀ ਰਣਜੀ ਟਰਾਫੀ ਵਿੱਚ ਪੰਜਾਬ ਰਾਜ ਦੀ ਨੁਮਾਇੰਦਗੀ ਲਈ ਚੁਣਿਆ ਗਿਆ ਹੈ। ਬੀਪੀਈਐਸ ਪ੍ਰੋਗਰਾਮ ਦੇ ਵਿਦਿਆਰਥੀ ਹਵਨੀਤ ਨੇ ਆਪਣੇ ਬੇਮਿਸਾਲ ਕ੍ਰਿਕਟ ਹੁਨਰ ਅਤੇ ਘਰੇਲੂ ਕ੍ਰਿਕਟ ਸਰਕਟਾਂ ਵਿੱਚ […]

Continue Reading

ਸਾਲਾਨਾ ਮੇਲੇ ਦੌਰਾਨ ਝੂਲਾ ਡਿੱਗਿਆ, ਕਈ ਜ਼ਖਮੀ

ਅੰਮ੍ਰਿਤਸਰ, 8 ਫ਼ਰਵਰੀ,ਬੋਲੇ ਪੰਜਾਬ ਬਿਊਰੋ :ਗੁਰਦੁਆਰਾ ਸ੍ਰੀ ਕੋਠਾ ਸਾਹਿਬ ਵੱਲਾ ਵਿਖੇ ਸਾਲਾਨਾ ਮੇਲੇ ਦੇ ਦੌਰਾਨ ਇੱਕ ਵੱਡਾ ਹਾਦਸਾ ਵਾਪਰਿਆ।ਅੱਜ ਸ਼ਨੀਵਾਰ ਸਵੇਰੇ ਲੋਕ ਮੇਲੇ ਦੀ ਰੌਣਕ ਮਾਣ ਰਹੇ ਸਨ, ਜਦੋਂ ਅਚਾਨਕ ਇੱਕ ਝੂਲਾ ਟੁੱਟ ਕੇ ਡਿੱਗ ਪਿਆ। ਇਸ ਦੌਰਾਨ ਕੁਝ ਲੋਕ ਜ਼ਖਮੀ ਹੋ ਗਏ। ਹਾਲਾਂਕਿ ਹਾਦਸੇ ਤੋਂ ਬਾਅਦ ਮੌਕੇ ਤੇ ਮਦਦ ਮੁਹੱਈਆ ਕਰਵਾਉਣ ਲਈ ਪ੍ਰਬੰਧਕ ਕਮੇਟੀ […]

Continue Reading

ਦਿੱਲੀ ‘ਚ ਆਮ ਆਦਮੀ ਪਾਰਟੀ ਦੀਆਂ ਉਮੀਦਾਂ ‘ਤੇ ਫਿਰਿਆ ਝਾੜੂ

ਨਵੀਂ ਦਿੱਲੀ, 8 ਫ਼ਰਵਰੀ,ਬੋਲੇ ਪੰਜਾਬ ਬਿਊਰੋ :ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਕਾਲਕਾ ਜੀ ਸੀਟ ਤੋਂ ਜਿੱਤ ਗਈ ਹੈ। ਇੱਥੇ ਭਾਜਪਾ ਦੇ ਰਮੇਸ਼ ਬਿਧੂੜੀ ਹਾਰ ਗਏ ਹਨ। ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਅਰਵਿੰਦ ਕੇਜਰੀਵਾਲ 3182 ਵੋਟਾਂ ਨਾਲ ਹਾਰ ਗਏ ਹਨ। ਭਾਜਪਾ ਦੇ ਪ੍ਰਵੇਸ਼ ਵਰਮਾ ਨੇ ਜਿੱਤ ਦਰਜ ਕੀਤੀ ਹੈ। ਕਾਂਗਰਸ ਦੇ ਸੰਦੀਪ ਦੀਕਸ਼ਿਤ ਤੀਜੇ ਸਥਾਨ […]

Continue Reading

ਅਲਾਸਕਾ ‘ਚ ਅਮਰੀਕੀ ਜਹਾਜ਼ ਕਰੈਸ਼, 10 ਲੋਕਾਂ ਦੀ ਮੌਤ

ਅਲਾਸਕਾ, 8 ਫਰਵਰੀ,ਬੋਲੇ ਪੰਜਾਬ ਬਿਊਰੋ :ਅਮਰੀਕਾ ਦੇ ਪੱਛਮੀ ਅਲਾਸਕਾ ਵਿਚ ਇਕ ਛੋਟਾ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ ਅਤੇ ਇਸ ਦਾ ਮਲਬਾ ਸ਼ੁੱਕਰਵਾਰ ਨੂੰ ਬਰਫ਼ ਨਾਲ ਢਕੇ ਸਮੁੰਦਰ ਵਿਚੋਂ ਮਿਲਿਆ। ਇਸ ਹਾਦਸੇ ਵਿਚ ਜਹਾਜ਼ ਵਿਚ ਸਵਾਰ ਸਾਰੇ 10 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਅਮਰੀਕਾ ਦੇ ਅਲਾਸਕਾ ਵਿਚ ਲਾਪਤਾ ਜਹਾਜ਼ ਬਾਰੇ ਇਕ […]

Continue Reading