ਸਿਵਲ ਸਕੱਤਰੇਤ ਚੰਡੀਗੜ੍ਹ ਚ 9 ਸੀਨੀਅਰ ਸਹਾਇਕਾਂ ਦੇ ਤਬਾਦਲੇ

ਚੰਡੀਗੜ੍ਹ 21 ਮਾਰਚ ,ਬੋਲੇ ਪੰਜਾਬ ਬਿਊਰੋ : ਪੰਜਾਬ ਸਰਕਾਰ ਨੇ ਸਿਵਲ ਸਕੱਤਰੇਤ ਚੰਡੀਗੜ੍ਹ ਚ 9 ਸੀਨੀਅਰ ਸਹਾਇਕਾਂ ਦੇ ਤਬਾਦਲੇ ਕੀਤੇ ਗਏ ਹਨ

Continue Reading

ਸਿਵਲ ਸਰਜਨ ਵਲੋਂ ਆਰ.ਬੀ.ਐਸ.ਕੇ. ਪ੍ਰੋਗਰਾਮ ਬਿਹਤਰ ਢੰਗ ਨਾਲ ਲਾਗੂ ਕਰਨ ਦੀ ਹਦਾਇਤ

ਆਯੁਰਵੈਦਿਕ ਮੈਡੀਕਲ ਅਫ਼ਸਰਾਂ ਨਾਲ ਕੀਤੀ ਸਮੀਖਿਆ ਬੈਠਕ, ਦਿਤੀਆਂ ਜ਼ਰੂਰੀ ਹਦਾਇਤਾਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ, 21 ਮਾਰਚ ,ਬੋਲੇ ਪੰਜਾਬ ਬਿਊਰੋ : ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਆਰ.ਬੀ.ਐਸ. ਕੇ (ਰਾਸ਼ਟਰੀ ਬਾਲ ਸਵਾਸਥਿਆ ਕਾਰਿਆਕ੍ਰਮ) ਅਧੀਨ ਆਯੁਰਵੈਦਿਕ ਮੈਡੀਕਲ ਅਫ਼ਸਰਾਂ, ਸਟਾਫ਼ ਨਰਸਾਂ ਅਤੇ ਫ਼ਾਰਮਾਸਿਸਟਾਂ ਨਾਲ ਸਮੀਖਿਆ ਬੈਠਕ ਕੀਤੀ ਅਤੇ ਹਦਾਇਤ ਕੀਤੀ ਕਿ ਇਸ ਪ੍ਰੋਗਰਾਮ ਨੂੰ ਹੋਰ ਅਸਰਦਾਰ ਤਰੀਕੇ ਨਾਲ […]

Continue Reading

ਮਾਨ ਸਰਕਾਰ ਨੇ ਕਿਸਾਨਾਂ ਨਾਲ ਵਿਸ਼ਵਾਸਘਾਤ ਕਰਕੇ ਆਪਣਾ ਪੰਜਾਬ ਤੇ ਕਿਸਾਨ ਵਿਰੋਧੀ ਚਿਹਰਾ ਲਿਆਂਦਾ ਸਾਹਮਣੇ

ਚੰਡੀਗੜ੍ਹ 21 ਮਾਰਚ ,ਬੋਲੇ ਪੰਜਾਬ ਬਿਊਰੋ : ਵਿਸਵਾਤ ਘਾਤ ਦਾ ਜਵਾਬ ਦੇਣਗੇ ਕਿਸਾਨ। ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬੇ ਦੀ ਮੀਟਿੰਗ ਸੂਬਾ ਪ੍ਰਧਾਨ ਬਲਦੇਵ ਸਿੰਘ ਜੀਰਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਚੈਅਰਮੈਨ ਸੁਰਜੀਤ ਸਿੰਘ ਫੂਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਮੀਟਿੰਗ ਵਿੱਚ ਪੰਜਾਬ ਵਿੱਚ ਬਣੀ ਹੋਈ ਸਮੁੱਚੀ ਰਾਜਨੀਤਕ ਹਾਲਾਤ ਦਾ ਜਾਇਜ਼ਾ ਲਿਆ ਗਿਆ। […]

Continue Reading

ਵਿਸ਼ਵ ਕਵਿਤਾ ਦਿਵਸ

ਵਗਦੀ ਹੋਵੇ ਨਹਿਰ ਤਾਂ ਕਵਿਤਾ ਲਿਖਾਂ, ਉਡਦੀ ਹੋਵੇ ਗਹਿਰ ਤਾਂ ਕਵਿਤਾ ਲਿਖਾਂ। ਰੋਜ਼ ਹੀ ਉਜੜ ਜਾਂਦੀ ਬਸਤੀ ਇਕ ਅੱਧੀ, ਵਸਦਾ ਹੋਵੇ ਸ਼ਹਿਰ ਤਾਂ ਕਵਿਤਾ ਲਿਖਾਂ । ਮਾਰ ਦਿੱਤੇ ਬੇਦੋਸ਼ੇ ਜ਼ਾਲਮ ਹਾਕਮਾਂ ਨੇ, ਕਿਤੇ ਵੀ ਹੋਵੇ ਕਹਿਰ ਤਾਂ ਕਵਿਤਾ ਲਿਖਾਂ। ਭੱਜ ਦੌੜ ਵਿਚ ਲੱਗੇ ਲੋਕ ਲੋਕਾਈ ਦੇ, ਵਕਤ ਜਾਵੇ ਠਹਿਰ ਤਾਂ ਕਵਿਤਾ ਲਿਖਾਂ। ਵੱਖਰੇ ਹੋਣ ਵਿਚਾਰ […]

Continue Reading

ਦੀਪ ਕਲਸੀ ਅਤੇ ਗੁਰਲੇਜ਼ ਅਖਤਰ ਦਾ ਟਰੈਕ ‘ਕੇਸ’ ਰਿਲੀਜ਼

ਚੰਡੀਗੜ੍ਹ, 21 ਮਾਰਚ ,ਬੋਲੇ ਪੰਜਾਬ ਬਿਊਰੋ : ਮਸ਼ਹੂਰ ਪੰਜਾਬੀ ਹਿੱਪ-ਹੌਪ ਕਲਾਕਾਰ, ਦੀਪ ਕਲਸੀ ਆਪਣੇ ਨਵੀਨਤਮ ਟਰੈਕ, ‘ਕੇਸ’ ਨਾਲ ਸ਼ਕਤੀ, ਜਨੂੰਨ ਅਤੇ ਜੀਵਨ ਦੀ ਧਾਰ ਦਾ ਇੱਕ ਦਿਲਚਸਪ ਸੁਮੇਲ ਲੈ ਕੇ ਆਇਆ ਹੈ। ਇਸ ਵੀਡੀਓ ਵਿੱਚ, ਪ੍ਰਸਿੱਧ ਔਨਲਾਈਨ ਅਦਾਕਾਰਾ, ਗੀਤ ਗੁਰਾਇਆ ਨੂੰ ਗੁਰਲੇਜ਼ ਅਖਤਰ ਨੇ ਗਾਇਆ ਹੈ। ਡੀਆਰਜੇ ਸੋਹੇਲ ਦੀ ਸ਼ਾਨਦਾਰ ਪ੍ਰੋਡਕਸ਼ਨ ਅਤੇ ਦੀਪ ਦੇ ਤਾਜ਼ੇ […]

Continue Reading

ਸਿਖਿਆ ਵਿਭਾਗ ਵੱਲੋਂ 415 ਅਧਿਆਪਕਾਂ ਦੀਆਂ ਮੁੱਖ ਅਧਿਆਪਕਾਂ ਵਜੋਂ ਤਰੱਕੀਆਂ

ਚੰਡੀਗੜ੍ਹ: 21 ਮਾਰਚ, ਬੋਲੇ ਪੰਜਾਬ ਬਿਊਰੋ (ਜਸਵੀਰ ਗੋਸਲ) ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਪੰਜਾਬ ਸਰਕਾਰ ਵੱਲੋਂ ਅੱਜ 415 ਅਧਿਆਪਕਾਂ ਨੂੰ ਮੁੱਖ ਅਧਿਆਪਕ ਵਜੋਂ ਤਰੱਕੀ ਦਿੱਤੀ ਗਈ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਅੱਜ ਇੱਥੇ ਪੰਜਾਬ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ […]

Continue Reading

ਟੈਕਨੀਕਲ ਐਂਡ ਮਕੈਨਿਕਲ ਇੰਪਲਾਈਜ਼ ਯੂਨੀਅਨ ਵੱਲੋਂ 25 ਮਾਰਚ ਨੂੰ ਵਿਧਾਨ ਸਭਾ ਵੱਲ ਕੀਤੇ ਜਾ ਰਹੇ ਰੋਸ ਮਾਰਚ ਵਿੱਚ ਸ਼ਾਮਿਲ ਹੋਣ ਦਾ ਫੈਸਲਾ

ਕਿਸਾਨਾਂ ਤੇ ਕੀਤੇ ਜ਼ਬਰ ਅਤੇ ਫੌਜੀ ਅਫਸਰ ਦੀ ਕੁੱਟਮਾਰ ਕਰਨ ਦੀ ਜ਼ੋਰਦਾਰ ਨਿਖੇਦੀ ਮੋਰਿੰਡਾ, 21, ਮਾਰਚ ,ਬੋਲੇ ਪੰਜਾਬ ਬਿਊਰੋ : ਪੀ ਡਬਲਿਊ ਡੀ, ਜਲ ਸਪਲਾਈ ਅਤੇ ਸੈਨੀਟੇਸ਼ਨ, ਜਲ ਸਰੋਤ ਤੇ ਸੀਵਰੇਜ ਬੋਰਡ ਦੇ ਫੀਲਡ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਰਜਿ ਦੀ ਜੋਨ ਕਮੇਟੀ ਦੀ ਮੀਟਿੰਗ ਜੋਨ ਪ੍ਰਧਾਨ ਮਲਾਗਰ ਸਿੰਘ ਖਮਾਣੋ ਦੀ ਪ੍ਰਧਾਨਗੀ […]

Continue Reading

ਹੁਣ ਨਵਾਬ, ਮਾਹਿਰ ਜੱਟ ਫੇਮ ਪੰਜਾਬੀ ਗਾਇਕ ਇਕ ਇਕ ਗੀਤ ਨਿਰਦੇਸ਼ਕ ਕੋਲੋਂ ਦੁਖੀ ਹੋਇਆ

‘ਸੰਗੀਤ ਨਿਰਦੇਸ਼ਕ ਗੁਰ ਸਿੱਧੂ ਨੇ ਮੇਰਾ ਕਰੀਅਰ ਬਰਬਾਦ ਕਰ ਦਿੱਤਾ ਤੇ ਮੇਰਾ ਪੈਸਾ ਲੁੱਟ ਲਿਆ ਚੰਡੀਗੜ੍ਹ, 21 ਮਾਰਚ ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ) ਪੰਜਾਬੀ ਫਿਲਮ ਅਤੇ ਸੰਗੀਤ ਉਦਯੋਗ ਵਿੱਚ ਸਭ ਕੁਝ ਠੀਕ ਨਹੀਂ ਹੈ।ਸੁਨੰਦਾ ਅਤੇ ਕਾਕਾ ਤੋਂ ਬਾਅਦ ਹੁਣ ਨਵਾਬ ਨੇ ਸੰਗੀਤ ਉਦਯੋਗ ਦੇ ਇੱਕ ਵੱਡੇ ਖਿਡਾਰੀ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਇੱਕ ਤੋਂ ਬਾਅਦ […]

Continue Reading

ਕੁਲਵੰਤ ਸਿੰਘ ਨੇ ਸੈਸ਼ਨ ਵਿੱਚ ਉਠਾਇਆ ਘੱਟੋ- ਘੱਟ ਉਜਰਤਾਂ ਵਿੱਚ ਵਾਧਾ ਕਰਨ ਦਾ ਅਹਿਮ ਮੁੱਦਾ

ਸਫਾਈ ਸੇਵਕਾਂ ਦੀਆਂ ਕੰਮ ਦੇ ਦੌਰਾਨ ਹੀ ਹੁੰਦੀਆਂ ਹਨ ਵੱਡੀ ਗਿਣਤੀ ਵਿੱਚ ਮੌਤਾਂ : ਕੁਲਵੰਤ ਸਿੰਘ ਕਿਰਤ ਮੰਤਰੀ ਨੇ ਕੁਲਵੰਤ ਸਿੰਘ ਦੇ ਸਵਾਲ ਤੇ ਦਿੱਤਾ ਜਵਾਬ : ਉਜਰਤਾਂ ਦੇ ਵਿੱਚ ਵਾਧਾ ਕਰਨਾ ਸਰਕਾਰ ਦੇ ਵਿਚਾਰ ਅਧੀਨ : ਕੀਤਾ ਜਾਵੇਗਾ ਇਸੇ ਵਰੇ ਉਜਰਤਾਂ ਵਿੱਚ ਵਾਧਾ ਮੋਹਾਲੀ 20 ਮਾਰਚ,ਬੋਲੇ ਪੰਜਾਬ ਬਿਊਰੋ : ਅੱਜ ਵਿਧਾਨ ਸਭਾ ਸੈਸ਼ਨ ਦੇ […]

Continue Reading

ਬਰਨਾਲਾ ਵਿਖੇ ਨਹਿਰ ‘ਚ ਦੋ ਵਿਅਕਤੀ ਡੁੱਬੇ, ਇੱਕ ਦੀ ਲਾਸ਼ ਮਿਲੀ

ਬਰਨਾਲਾ, 21 ਮਾਰਚ,ਬੋਲੇ ਪੰਜਾਬ ਬਿਊਰੋ :ਬਰਨਾਲਾ ‘ਚ ਸੰਗਰੂਰ ਰੋਡ ‘ਤੇ ਸਥਿਤ ਹਰੀਗੜ੍ਹ ਨਹਿਰ ‘ਚ ਦੋ ਵਿਅਕਤੀ ਡੁੱਬ ਗਏ। ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ। ਜਦਕਿ ਦੂਜੇ ਵਿਅਕਤੀ ਦੀ ਭਾਲ ਜਾਰੀ ਹੈ।ਮਿਲੀ ਜਾਣਕਾਰੀ ਮੁਤਾਬਕ ਇੱਕ ਵਿਅਕਤੀ ਨੇ ਖੁਦਕੁਸ਼ੀ ਕਰਨ ਲਈ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ, ਜਿਸ ਨੂੰ ਬਚਾਉਣ ਲਈ ਇੱਕ ਹੋਰ ਵਿਅਕਤੀ ਨੇ ਉਸ […]

Continue Reading