ਪ੍ਰਤਾਪ ਬਾਜਵਾ ‘ਤੇ ਐਫਆਈਆਰ ਵਿਰੋਧੀ ਧਿਰ ਦੀਆਂ ਆਵਾਜ਼ਾਂ ਨੂੰ ਦਬਾਉਣ ਦੀ ਸ਼ਰਮਨਾਕ ਕੋਸ਼ਿਸ਼ ਹੈ: ਬਲਬੀਰ ਸਿੰਘ ਸਿੱਧੂ

ਚੰਡੀਗੜ੍ਹ 14 ਅਪ੍ਰੈਲ, ਬੋਲੇ ਪੰਜਾਬ ਬਿਊਰੋ : ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਸ਼੍ਰੀ ਬਲਬੀਰ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਰੋਧੀ ਧਿਰ ਦੇ ਨੇਤਾ ਸ਼੍ਰੀ ਪ੍ਰਤਾਪ ਸਿੰਘ ਬਾਜਵਾ ਵਿਰੁੱਧ ਦਰਜ ਕੀਤੀ ਗਈ ਐਫਆਈਆਰ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਇਸ ਕਦਮ ਨੂੰ “ਸੱਚ ਦੀਆਂ ਆਵਾਜ਼ਾਂ […]

Continue Reading

326ਵਾਂ ਖਾਲਸਾ ਸਾਜਨਾ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ

ਐੱਸ.ਏ.ਐੱਸ ਨਗਰ ,14 ਅਪ੍ਰੈਲ ,ਬੋਲੇ ਪੰਜਾਬ ਬਿਊਰੋ: ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ 326ਵਾਂ ਖਾਲਸਾ ਸਾਜਨਾ ਦਿਵਸ ਸ਼ਰਧਾ ਭਾਵਨਾ ਅਤੇ ਉਤਸ਼ਾਹ ਪੂਰਵਕ ਮਨਾਇਆ ਗਿਆ । ਇਸ ਦਿਹਾੜੇ ਦੀ ਖੁਸ਼ੀ ਵਿੱਚ ਸਵੇਰੇ 9:00 ਵਜੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ । ਇਸ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ […]

Continue Reading

ਰਾਜਿੰਦਰ ਸਿੰਘ ਚਾਨੀ ਬਨਣਗੇ ਕੀ-ਨੋਟ ਸਪੀਕਰ

ਅੰਤਰ-ਰਾਸ਼ਟਰੀ ਪਬਲਿਕ ਸਪੀਕਿੰਗ ਚੈਂਪੀਅਨਸ਼ਿਪ 2025 ‘ਚ ਲੈਣਗੇ ਭਾਗ ਰਾਜਪੁਰਾ, 14 ਅਪ੍ਰੈਲ ,ਬੋਲੇ ਪੰਜਾਬ ਬਿਊਰੋ : ਐੱਮ.ਐੱਸ. ਟਾਕਸ ਸੰਸਥਾ ਵੱਲੋਂ 20 ਅਪ੍ਰੈਲ ਨੂੰ ਨਵੀਂ ਦਿੱਲੀ ਵਿਖੇ ਕਰਵਾਈ ਜਾ ਰਹੀ ਅੰਤਰ-ਰਾਸ਼ਟਰੀ ਪਬਲਿਕ ਸਪੀਕਿੰਗ ਚੈਂਪੀਅਨਸ਼ਿਪ 2025 ਵਿੱਚ ਪੰਜਾਬ ਦੇ ਪਬਲਿਕ ਸਪੀਕਰ ਅਤੇ ਸੋਸ਼ਲ ਐਕਟਿਵਿਸਟ ਰਾਜਿੰਦਰ ਸਿੰਘ ਚਾਨੀ ਕੀ-ਨੋਟ ਸਪੀਕਰ ਵਜੋਂ ਭਾਗ ਲੈਣਗੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜਿੰਦਰ ਸਿੰਘ ਚਾਨੀ […]

Continue Reading

ਸਿੱਖਿਆ ਕੋਆਰਡੀਨੇਟਰ ਵਿਜੇ ਮੈਨਰੋ ਵੱਲੋਂ ਸਕੂਲ ਦੌਰੇ, ਮੀਟਿੰਗਾਂ ਅਤੇ ਉਦਘਾਟਨ ਸਮਾਰੋਹਾਂ ਦੀ ਤਿਆਰੀਆਂ ਦਾ ਜਾਇਜ਼ਾ

ਸਿੱਖਿਆ ਕ੍ਰਾਂਤੀ ਤਹਿਤ ਹੋ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਅਧਿਆਪਕਾਂ ਦੁਆਰਾ ਵਧੀਆ ਪ੍ਰਬੰਧ: ਵਿਜੇ ਮੈਨਰੋ ਰਾਜਪੁਰਾ, 14 ਅਪ੍ਰੈਲ,ਬੋਲੇ ਪੰਜਾਬ ਬਿਊਰੋ : ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਰਕਾਰ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਚਲ ਰਹੀ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਿੱਖਿਆ ਕੋਆਰਡੀਨੇਟਰ ਵਿਜੇ ਮੈਨਰੋ ਨੇ ਬਲਾਕ ਰਾਜਪੁਰਾ-2 ਦੇ ਵੱਖ-ਵੱਖ […]

Continue Reading

ਬਾਬਾ ਸਾਹਿਬ ਅੰਬੇਡਕਰ ਦੇ ਸੰਘਰਸ਼ਮਈ ਜੀਵਨ ਅਤੇ ਜ਼ੁਲਮ ਦੇ ਵਿਰੋਧ ਦੀ ਭਾਵਨਾ ਨੇ ਸਾਨੂੰ ਸਨਮਾਨ ਨਾਲ ਜ਼ਿੰਦਗੀ ਜਿਊਣ ਦਾ ਰਸਤਾ ਦਿਖਾਇਆ —— ਕੈਂਥ

ਡਾ. ਅੰਬੇਡਕਰ ਨੇ 1932 ਵਿੱਚ ਪੂਨਾ ਸਮਝੌਤੇ ‘ਤੇ ਦਸਤਖਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ, ਜਿਸ ਨੇ ਕਰੋੜਾਂ ਲੋਕਾਂ ਦੇ ਰਾਜਨੀਤਿਕ ਜੀਵਨ ਨੂੰ ਬਦਲ ਦਿੱਤਾ —— ਕੈਂਥ ਪਟਿਆਲਾ, 14 ਅਪ੍ਰੈਲ ,ਬੋਲੇ ਪੰਜਾਬ ਬਿਊਰੋ : ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਰਾਮਜੀ ਅੰਬੇਡਕਰ ਦੀ 135ਵੀਂ ਜਯੰਤੀ ‘ਤੇ 14 ਅਪ੍ਰੈਲ ਨੂੰ ਉਨ੍ਹਾਂ ਦੀ ਮੂਰਤੀ ‘ਤੇ ਹਾਰ ਪਾਉਣ […]

Continue Reading

ਅਨੰਤ ਬੀਰ ਸਿੰਘ ਸਰਾੳ ਅਲਬਰਟਾ ਬਾਰ ਵਿੱਚ ਬੈਰਿਸਟਰ ਅਤੇ ਸੌਲਿਸੀਟਰ ਵਜੋਂ ਸ਼ਾਮਿਲ

ਮਰਹੂਮ ਸ. ਬੀਰਦਵਿੰਦਰ ਸਿੰਘ ਦੀ ਵਿਰਾਸਤ ਨੂੰ ਸਨਮਾਨ ਅਤੇ ਆਪਣੇ ਪਿਤਾ ਤੋਂ ਪ੍ਰੇਰਿਤ ਸੁਪਨੇ ਨੂੰ ਸੱਚਾ ਕੀਤਾ ਮੋਹਾਲੀ 14 ਅਪ੍ਰੈਲ ,ਬੋਲੇ ਪੰਜਾਬ ਬਿਊਰੋ :ਮਰਹੂਮ ਸ. ਬੀਰਦਵਿੰਦਰ ਸਿੰਘ, ਜੋ ਕਿ ਇੱਕ ਮਾਣਯੋਗ ਜਨਤਕ ਜੀਵਨ ਵਾਲੇ ਨੇਤਾ ਰਹੇ ਹਨ, ਦੇ ਪਰਿਵਾਰ ਵੱਲੋਂ ਇਹ ਐਲਾਨ ਕਰਕੇ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਪੁੱਤਰ ਅਨੰਤ ਬੀਰ […]

Continue Reading

ਰੋਲਸ ਨੇਸ਼ਨ ਨੇ ਮੋਹਾਲੀ ‘ਚ ਆਪਣਾ ਪਹਿਲਾ ਆਊਟਲੈੱਟ ਖੋਲ੍ਹਿਆ

ਮੋਹਾਲੀ, 14 ਅਪ੍ਰੈਲ ,ਬੋਲੇ ਪੰਜਾਬ ਬਿਊਰੋ : ਪ੍ਰਸਿੱਧ ਫੂਡ ਬ੍ਰਾਂਡ ਰੋਲਸ ਨੇਸ਼ਨ ਨੇ ਮੋਹਾਲੀ ਵਿੱਚ ਆਪਣਾ ਪਹਿਲਾ ਆਊਟਲੈਟ ਖੋਲ੍ਹਿਆ, ਜੋ ਫਾਸਟ ਫੂਡ ਪ੍ਰੇਮੀਆਂ ਲਈ ਇੱਕ ਨਵਾਂ ਸਥਾਨ ਬਣ ਗਿਆ ਹੈ। ਇਹ ਆਊਟਲੈੱਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਟੌਰ, ਸੈਕਟਰ 70, ਮੋਹਾਲੀ ਦੇ ਬਹੁਤ ਨੇੜੇ ਖੋਲ੍ਹਿਆ ਗਿਆ ਹੈ। ਇਸ ਨਵੇਂ ਕੈਫੇ ਵਿੱਚ, ਗਾਹਕਾਂ ਨੂੰ ਕੋਲਕਾਤਾ ਦੇ ਮਸ਼ਹੂਰ […]

Continue Reading

ਐਸਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਵਿਖੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦਾ ਜਨਮ ਦਿਨ ਧੂਮਧਾਮ ਨਾਲ ਮਨਾਇਆ ਗਿਆ

ਵੱਖ ਵੱਖ ਆਗੂਆਂ ਨੇ ਬਾਬਾ ਸਾਹਿਬ ਦੇ ਜੀਵਨ ਬਾਰੇ ਚਾਨਣਾ ਪਾਇਆ ਤੇ ਉਹਨਾਂ ਦੇ ਦਿੱਤੇ ਉਪਦੇਸ਼ਾਂ ਤੇ ਚੱਲਣ ਤੇ ਜ਼ੋਰ ਦਿੱਤਾ ਇਸ ਮੌਕੇ ਐਸੀ ਕਮਿਸ਼ਨ ਤੋਂ ਪੀੜਤ ਲੋਕਾਂ ਨੇ ਐਸ ਸੀ ਕਮਿਸ਼ਨਾਂ ਦੇ ਹੁਕਮਾਂ ਦੀਆਂ ਕਾਪੀਆਂ ਨੂੰ ਫੂਕਿਆ ਤੇ ਉਨ੍ਹਾਂ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਮੋਹਾਲੀ, 14 ਅਪ੍ਰੈਲ ,ਬੋਲੇ ਪੰਜਾਬ ਬਿਊਰੋ ; ਐਸ ਸੀ ਬੀਸੀ […]

Continue Reading

‘ਆਪ’ ਵਿਧਾਇਕ ਨੇ ਬੰਦੂਕ ਤਾਣ ਕੇ ਦਿੱਤੀ ਗੁਰਪਤਵੰਤ ਪੰਨੂ ਨੂੰ ਚਿਤਾਵਨੀ

ਲੁਧਿਆਣਾ, 14 ਅਪ੍ਰੈਲ,ਬੋਲੇ ਪੰਜਾਬ ਬਿਊਰੋ :ਆਤਮ ਨਗਰ ਹਲਕੇ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਡਾ: ਭੀਮ ਰਾਓ ਅੰਬੇਡਕਰ ਨੂੰ ਸ਼ਰਧਾਂਜਲੀ ਦੇਣ ਲਈ ਹੱਥ ‘ਚ ਬੰਦੂਕ ਲੈ ਕੇ ਲੁਧਿਆਣਾ ਪਹੁੰਚੇ। ਉਸ ਨੇ ਖਾਲਿਸਤਾਨ ਪੱਖੀ ਅੱਤਵਾਦੀ ਗੁਰਪਤਵੰਤ ਪੰਨੂ ਵਲੋਂ ਬਾਬਾ ਸਾਹਿਬ ਦੀ ਜਯੰਤੀ ਮਨਾਉਣ ‘ਤੇ ਧਮਾਕਾ ਕਰਨ ਦੀ ਧਮਕੀ ਦਾ ਜਵਾਬ ਬੰਦੂਕ ਤਾਣ ਕੇ ਦਿੱਤਾ। ਉਨ੍ਹਾਂ ਕਿਹਾ ਕਿ […]

Continue Reading

ਬਾਲੀਵੁੱਡ ਫਿਲਮ ਕੇਸਰੀ-2 ਦੀ ਸਟਾਰ ਕਾਸਟ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੀ

ਅੰਮ੍ਰਿਤਸਰ, 14 ਅਪ੍ਰੈਲ,ਬੋਲੇ ਪੰਜਾਬ ਬਿਊਰੋ :1919 ਦੇ ਜਲ੍ਹਿਆਂਵਾਲਾ ਬਾਗ ਸਾਕੇ ‘ਤੇ ਆਧਾਰਿਤ ਬਾਲੀਵੁੱਡ ਫਿਲਮ ਕੇਸਰੀ-2 ਦੀ ਸਟਾਰ ਕਾਸਟ ਅੱਜ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੀ। ਜਿਸ ‘ਚ ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ, ਅਭਿਨੇਤਰੀ ਅਨੰਨਿਆ ਪਾਂਡੇ ਅਤੇ ਆਰ ਮਾਧਵਨ ਸ਼ਾਮਲ ਸਨ। ਇਹ ਟੀਮ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ਾਮ ਨੂੰ ਜਲਿਆਂਵਾਲਾ ਬਾਗ ਵੀ ਜਾਵੇਗੀ।ਸ੍ਰੀ ਹਰਿਮੰਦਰ ਸਾਹਿਬ ਮੱਥਾ […]

Continue Reading