ਹਰੇਕ ਪਿੰਡ ਅਤੇ ਵਾਰਡ ਤੱਕ ਮਈ-ਜੂਨ 2025 ਤੱਕ ਪਹੁੰਚ ਕਰਨ ਲਈ ਪੰਜਾਬ ਨੇ ‘ਨਸ਼ਾ ਮੁਕਤੀ ਯਾਤਰਾ’ ਕੀਤੀ ਸ਼ੁਰੂ

ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬਾ ਪੱਧਰੀ ਨਸ਼ਾ ਵਿਰੋਧੀ ਜਾਗਰੂਕਤਾ ਅਤੇ ਕਾਰਵਾਈ ਮੁਹਿੰਮ ਲਈ ਪਿੰਡ ਤੇ ਵਾਰਡ ਸੁਰੱਖਿਆ ਕਮੇਟੀਆਂ ਨੂੰ ਲਾਮਬੰਦ ਕਰਨ ਦੇ ਦਿੱਤੇ ਨਿਰਦੇਸ਼ ਚੰਡੀਗੜ੍ਹ, 29 ਅਪਰੈਲ ,ਬੋਲੇ ਪੰਜਾਬ ਬਿਊਰੋ : ਸੂਬੇ ਵਿੱਚ ਨਸ਼ਿਆਂ ਦੇ ਖ਼ਤਰੇ ‘ਤੇ ਅੰਤਿਮ ਅਤੇ ਫੈਸਲਾਕੁਨ ਹਮਲੇ ਲਈ ਤਿਆਰੀ ਵਿੱਢਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ […]

Continue Reading

ਖੰਨਾ ‘ਚ ਮਹਿਲਾ ਵਕੀਲ ‘ਤੇ ਹਮਲਾ, ਕੱਪੜੇ ਪਾੜੇ, 7 ਵਕੀਲਾਂ ਖਿਲਾਫ FIR ਦਰਜ,

ਖੰਨਾ 29 ਅਪ੍ਰੈਲ ,ਬੋਲੇ ਪੰਜਾਬ ਬਿਊਰੋ : ਖੰਨਾ ਕੋਰਟ ਕੰਪਲੈਕਸ ਵਿੱਚ ਇੱਕ ਮਹਿਲਾ ਵਕੀਲ ਨਾਲ ਹਮਲੇ ਅਤੇ ਅਸ਼ਲੀਲ ਵਿਵਹਾਰ ਦੇ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕੀਤੀ ਹੈ। ਪੁਲਿਸ ਨੇ ਅੱਜ ਖੰਨਾ ਬਾਰ ਐਸੋਸੀਏਸ਼ਨ ਦੇ 7 ਵਕੀਲਾਂ ਖ਼ਿਲਾਫ਼ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਹੈ। ਮੁਲਜ਼ਮ ਵਕੀਲਾਂ ਵਿੱਚ ਨਿਖਿਲ ਨਈਅਰ, ਹਿਤੇਸ਼, ਆਸ਼ੂਤੋਸ਼, ਦੀਪਿਕਾ ਪਾਹਵਾ, ਅਕਸ਼ੈ ਸ਼ਰਮਾ, […]

Continue Reading

ਟੈਕਨੋਵੇਟ 2025 ਵਿੱਚ ਸਰਕਾਰੀ ਬਹੁਤਕਨੀਕੀ ਖੂਨੀ ਮਾਜਰਾ ਦੀ ਇਲੈਕਟ੍ਰੀਕਲ ਇੰਜੀਨੀਅਰਿੰਗ ਸ਼ਾਖਾ ਓਵਰਆਲ ਜੇਤੂ ਵਜੋਂ ਉਭਰੀ

ਖਰੜ (ਐਸ ਏ ਐਸ ਨਗਰ), 29 ਅਪ੍ਰੈਲ ,ਬੋਲੇ ਪੰਜਾਬ ਬਿਊਰੋ :ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਦੇ ਇਨੋਵੇਸ਼ਨ ਸੈੱਲ ਨੇ ਡਾ. ਅੰਸ਼ੂ ਸ਼ਰਮਾ (ਕਨਵੀਨਰ) ਦੀ ਅਗਵਾਈ ਵਿੱਚ ਡਾ. ਅਨੂ ਬਾਲਾ, ਡਾ. ਰਵਿੰਦਰ ਕੁਮਾਰ ਅਤੇ ਡਾ. ਸਰਬਜੀਤ ਕੌਰ ਨਾਲ ਮਿਲ ਕੇ, ਟੈਕਨੋਵੇਟ 2025, ਇੰਟਰਬ੍ਰਾਂਚ ਅਤੇ ਇੰਟਰਬ੍ਰਾਂਚ ਪ੍ਰੋਜੈਕਟ ਡਿਸਪਲੇਅ ਅਤੇ ਪੇਪਰ ਪ੍ਰੈਜ਼ੈਂਟੇਸ਼ਨ ਮੁਕਾਬਲਾ ਸਫਲਤਾਪੂਰਵਕ ਕਰਵਾਇਆ। ਜਾਣਕਾਰੀ ਦਿੰਦੇ ਹੋਏ, ਪ੍ਰਿੰਸੀਪਲ, […]

Continue Reading

ਆਸਟ੍ਰੇਲੀਆ ਵਿਚ ਵਿਸਾਖੀ ਧੂਮ-ਧਾਮ ਨਾਲ ਮਨਾਈ

ਆਸਟ੍ਰੇਲੀਆ ਵਿਚ ਵਿਸਾਖੀ ਧੂਮ-ਧਾਮ ਨਾਲ ਮਨਾਈ ਆਸਟ੍ਰੇਲੀਆ 29 ਅਪ੍ਰੈਲ ,ਬੋਲੇ ਪੰਜਾਬ ਬਿਊਰੋ : ਅਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਇੰਡੋ- ਆਸ ਸੀਨੀਅਰਜ ਕਲੱਬ ਵਲੋਂ ਵਿਸਾਖੀ ਬੜੇ ਉਤਸ਼ਾਹ ਅਤੇ ਚਾਅ ਨਾਲ ਮਨਾਈ ਗਈ।ਕੂਮਲ-ਟਾਰਡੀ ਕਮਿਊਨਿਟੀ ਸੈਂਟਰ, ਟਰੁਗਨੀਨਾ ਵਿਖੇ ਬਿਮਲਾ ਰਾਣੀ ਨੇ ਸਭ ਨੂੰ ਜੀ ਆਇਆਂ ਆਖਿਆ।ਗੁਰਦਰਸ਼ਨ ਸਿੰਘ ਮਾਵੀ ਵਲੋਂ ਆਪਣੇ ਡਰਾਇੰਗ ਚਿੱਤਰਾਂ ਦੀ ਪ੍ਰਦਰਸ਼ਨੀ ਲਾਈ ਗਈ ਜਿਸ ਦਾ […]

Continue Reading

1,20,000 ਰੁਪਏ ਦੇ ਨਕਲੀ ਨੋਟਾਂ ਅਤੇ ਕਾਰ ਸਮੇਤ ਵਿਅਕਤੀ ਕਾਬੂ

ਗੁਰਾਇਆ, 29 ਅਪ੍ਰੈਲ,ਬੋਲੇ ਪੰਜਾਬ ਬਿਊਰੋ :ਥਾਣਾ ਗੁਰਾਇਆ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ 1,20,000 ਰੁਪਏ ਦੇ ਨਕਲੀ ਨੋਟ ਅਤੇ ਕਾਰ ਸਮੇਤ ਕਾਬੂ ਕੀਤਾ ਹੈ। ਇੰਸਪੈਕਟਰ ਸਿਕੰਦਰ ਸਿੰਘ ਵਿਰਕ ਨੇ ਦੱਸਿਆ ਕਿ ਪੁਲਸ ਪਾਰਟੀ ਏ.ਐੱਸ.ਆਈ. ਪੁਲਿਸ ਚੌਕੀ ਧੂਲਟਾ ਦੇ ਇੰਚਾਰਜ ਸੁਭਾਸ਼ ਕੁਮਾਰ ਨੇ ਆਪਣੇ ਸਾਥੀਆਂ ਸਮੇਤ ਮਹਿਕਪ੍ਰੀਤ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਤਲਵਾ, ਥਾਣਾ ਜੰਡਿਆਲਾ ਗੁਰੂ, […]

Continue Reading

ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਸਮੇਤ ਕਈ ਆਗੂਆਂ ‘ਤੇ ਕੇਸ ਦਰਜ

ਆਦਮਪੁਰ, 29 ਅਪ੍ਰੈਲ,ਬੋਲੇ ਪੰਜਾਬ ਬਿਊਰੋ :ਆਦਮਪੁਰ ਦੇ ਭੋਗਪੁਰ ਕਸਬੇ ਵਿੱਚ ਖੰਡ ਮਿੱਲ ਅਹਾਤੇ ਵਿੱਚ ਲਗਾਏ ਜਾ ਰਹੇ ਸੀਐਨਜੀ ਪਲਾਂਟ ਖ਼ਿਲਾਫ਼ ਸਥਾਨਕ ਲੋਕ ਪਿਛਲੇ ਅੱਠ ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਹਨ। 23 ਅਪਰੈਲ ਨੂੰ ਕੌਮੀ ਮਾਰਗ ’ਤੇ ਕੀਤੇ ਗਏ ਰੋਸ ਮਾਰਚ ਅਤੇ ਧਰਨੇ ਕਾਰਨ ਜਲੰਧਰ ਪੁਲੀਸ ਨੇ ਆਦਮਪੁਰ ਹਲਕੇ ਦੇ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਸਮੇਤ ਵੱਖ-ਵੱਖ […]

Continue Reading

ਕੈਨੇਡਾ : ਜਗਮੀਤ ਸਿੰਘ ਵਲੋਂ ਹਾਰ ਤੋਂ ਬਾਅਦ ਲੀਡਰਸ਼ਿਪ ਛੱਡਣ ਦਾ ਐਲਾਨ

ਓਟਾਵਾ, 29 ਅਪ੍ਰੈਲ,ਬੋਲੇ ਪੰਜਾਬ ਬਿਊਰੋ :ਕੈਨੇਡਾ ਦੀ ਨਿਊ ਡੈਮੋਕਰੇਟਿਕ ਪਾਰਟੀ (ਐਨ.ਡੀ.ਪੀ.) ਨੂੰ ਵੱਡਾ ਝਟਕਾ ਲੱਗਾ ਜਦੋਂ ਪਾਰਟੀ ਆਗੂ ਜਗਮੀਤ ਸਿੰਘ ਨੇ ਆਪਣੀ ਹਾਰ ਤੋਂ ਬਾਅਦ ਲੀਡਰਸ਼ਿਪ ਛੱਡਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ, “ਇਹ ਸਫ਼ਰ ਆਸਾਨ ਨਹੀਂ ਸੀ, ਪਰ ਮੈਂ ਹਰ ਪਲ ਪਾਰਟੀ ਦੇ ਸਿਧਾਂਤਾਂ ਅਤੇ ਲੋਕਾਂ ਦੀ ਭਲਾਈ […]

Continue Reading

ਖਰਾਬ ਮੌਸਮ ਕਾਰਨ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਡਾਣਾਂ ਪ੍ਰਭਾਵਿਤ

ਨਵੀਂ ਦਿੱਲੀ, 29 ਅਪ੍ਰੈਲ,ਬੋਲੇ ਪੰਜਾਬ ਬਿਊਰੋ :ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਤੇਜ ਹਵਾਵਾਂ ਤੇ ਖਰਾਬ ਮੌਸਮ ਕਾਰਨ ਉਡਾਣਾਂ ਪ੍ਰਭਾਵਿਤ ਹੋਈਆਂ। ਹਵਾਈ ਅੱਡੇ ਤੋਂ ਦੋ-ਤਿਹਾਈ ਰਵਾਨਾ ਹੋਣ ਵਾਲੀਆਂ ਉਡਾਣਾਂ ਅਤੇ 61 ਪ੍ਰਤੀਸ਼ਤ ਆਉਣ ਵਾਲੀਆਂ ਉਡਾਣਾਂ ਤੈਅ ਸਮੇਂ ਨਾਲੋਂ ਦੇਰੀ ਨਾਲ ਚੱਲੀਆਂ।ਡਾਟਾ ਮੁਤਾਬਕ, ਰਵਾਨਾ ਹੋਣ ਵਾਲੀਆਂ ਉਡਾਣਾਂ ਵਿੱਚ ਔਸਤਨ 24 ਮਿੰਟ ਦੀ ਦੇਰੀ ਰਿਕਾਰਡ […]

Continue Reading

ਜਲੰਧਰ : ਦੁੱਧ ਨਾਲ ਭਰਿਆ ਟੈਂਕਰ ਪਲਟਿਆ, ਡਰਾਈਵਰ ਨੂੰ ਬਚਾਉਣ ਦੀ ਬਜਾਏ ਲੋਕ ਦੁੱਧ ਇਕੱਠਾ ਕਰਨ ਲੱਗੇ

ਜਲੰਧਰ, 29 ਅਪ੍ਰੈਲ, ਬੋਲੇ ਪੰਜਾਬ ਬਿਊਰੋ :ਫਿਲੌਰ ਨੇੜੇ ਸਰਵਿਸ ਲੇਨ ‘ਤੇ ਦੁੱਧ ਨਾਲ ਭਰਿਆ ਟੈਂਕਰ ਪਲਟ ਗਿਆ।  ਡਰਾਈਵਰ ਦੁੱਧ ਨਾਲ ਭਰਿਆ ਕੰਟੇਨਰ (ਪੀਬੀ 03 ਏ.ਵਾਈ. 2089) ਬਟਾਲਾ ਤੋਂ ਅੰਬਾਲਾ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਆਰਸੀ ਪਲਾਜ਼ਾ ਨੇੜੇ ਟੈਂਕਰ ਪਲਟ ਗਿਆ।ਇਸ ਘਟਨਾ ਵਿੱਚ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਰੋਡ […]

Continue Reading

ਪੰਜਾਬ ਦੇ ਡੀਜੀਪੀ ਨੇ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਅੱਜ ਮੀਟਿੰਗ ਲਈ ਬੁਲਾਇਆ

ਚੰਡੀਗੜ੍ਹ, 29 ਅਪ੍ਰੈਲ,ਬੋਲੇ ਪੰਜਾਬ ਬਿਊਰੋ :ਪੰਜਾਬ ਦੇ ਡੀਜੀਪੀ ਨੇ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਮੀਟਿੰਗ ਲਈ ਬੁਲਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਮੰਗਲਵਾਰ ਨੂੰ ਚੰਡੀਗੜ੍ਹ ਵਿਖੇ ਡੀਜੀਪੀ ਨੇ ਇੱਕ ਅਹਿਮ ਮੀਟਿੰਗ ਵੀ ਬੁਲਾਈ ਗਈ ਹੈ, ਜਿਸ ਵਿੱਚ ਸਾਰੇ ਜ਼ਿਲ੍ਹਾ ਮੁਖੀ 31 ਮਈ ਤੱਕ ਆਪੋ-ਆਪਣੇ ਜ਼ਿਲ੍ਹਿਆਂ ਵਿੱਚੋਂ ਨਸ਼ਾਖੋਰੀ ਨੂੰ ਖ਼ਤਮ ਕਰਨ ਲਈ ਆਪਣੀਆਂ ਯੋਜਨਾਵਾਂ ਪੇਸ਼ ਕਰਨਗੇ। […]

Continue Reading