ਖਾਲਸਾ ਸਥਾਪਨਾ ਦਿਵਸ ਮੌਕੇ ਭਾਜਪਾ ਨੈਸ਼ਨਲ ਜਨਰਲ ਸਕੱਤਰ ਤਰੁਣ ਚੁੰਘ ਗੁਰਦੁਆਰਾ ਸ੍ਰੀ ਰਕਾਬਗੰਜ ਵਿਖੇ ਹੋਏ ਨਤਮਸਤਕ

ਨਵੀਂ ਦਿੱਲੀ, 13 ਅਪ੍ਰੈਲ ,ਬੋਲੇ ਪੰਜਾਬ ਬਿਊਰੋ :ਖਾਲਸਾ ਸਥਾਪਨਾ ਦਿਵਸ ਅਤੇ ਵਿਸਾਖੀ ਮੌਕੇ ਭਾਰਤੀ ਜਨਤਾ ਪਾਰਟੀ ਦੇ ਨੈਸ਼ਨਲ ਜਨਰਲ ਸਕੱਤਰ ਤਰੁੱਣ ਚੁੱਘ ਅੱਜ ਗੁਰਦੁਆਰਾ ਸ੍ਰੀ ਰਕਾਬਗੰਜ ਦਿੱਲੀ ਵਿਖੇ ਨਤਮਸਤਕ ਹੋਏ। ਸ੍ਰੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਦੇ ਹੋਏ ਵਹਿਗੁਰੂ ਅੱਗੇ ਸਭ ਦੇ ਭਲੇ ਦੀ ਅਰਦਾਸ਼ ਕੀਤੀ। ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਮੂਹ ਸਿੱਖ […]

Continue Reading

ਪੰਜਾਬ ‘ਚ ਗ੍ਰੇਨੇਡ ਆਉਣ ਬਾਰੇ ਦਿੱਤੇ ਬਿਆਨ ਤੋਂ ਬਾਅਦ ਪੁਲਿਸ ਪ੍ਰਤਾਪ ਬਾਜਵਾ ਦੇ ਘਰ ਪੁੱਜੀ

ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਵੀਡੀਓ ਜਾਰੀ ਕਰਕੇ ਬਾਜਵਾ ਤੋਂ ਪੁੱਛੇ ਤਿੱਖੇ ਸਵਾਲ ਚੰਡੀਗੜ੍ਹ, 13 ਅਪ੍ਰੈਲ ,ਬੋਲੇ ਪੰਜਾਬ ਬਿਊਰੋ : ਪੰਜਾਬ ਪੁਲੀਸ ਅੱਜ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਪੁੱਜੀ। ਪੁਲਿਸ ਬਾਜਵਾ ਦੇ ਘਰ ਪੁੱਛਗਿੱਛ ਲਈ ਗਈ। ਇੱਕ ਟੀਵੀ […]

Continue Reading

ਓਵਰ ਸਪੀਡ ਮਰਸਡੀਜ਼ ਕਾਰ ਚੰਡੀਗੜ੍ਹ ਦੇ ਮਟਕਾ ਚੌਕ ਉੱਪਰ ਜਾ ਚੜ੍ਹੀ

ਚੰਡੀਗੜ੍ਹ, 13 ਅਪ੍ਰੈਲ,ਬੋਲੇ ਪੰਜਾਬ ਬਿਊਰੋ :ਚੰਡੀਗੜ੍ਹ ‘ਚ ਇਕ ਵਾਰ ਫਿਰ ਤੇਜ਼ ਰਫਤਾਰ ਦਾ ਕਹਿਰ ਦੇਖਣ ਨੂੰ ਮਿਲਿਆ। ਸੈਕਟਰ-16/17 ਲਾਈਟ ਪੁਆਇੰਟ ਤੋਂ ਆ ਰਹੀ ਓਵਰ ਸਪੀਡ ਮਰਸਡੀਜ਼ ਕਾਰ ਮਟਕਾ ਚੌਕ ਉੱਪਰ ਜਾ ਚੜ੍ਹੀ। ਕਾਰ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਕਾਰ ਚੌਰਾਹੇ ਦੀਆਂ ਇੱਟਾਂ ਤੋੜਦੀ ਹੋਈ ਉੱਪਰ ਜਾ ਚੜ੍ਹੀ।ਮਰਸੀਡੀਜ਼ ਦੇ ਸਾਰੇ […]

Continue Reading

ਕੀਰਤਪੁਰ-ਮਨਾਲੀ ਮਾਰਗ ’ਤੇ ਬੱਸ ਹੋਈ ਹਾਦਸੇ ਦੀ ਸ਼ਿਕਾਰ, 31 ਯਾਤਰੀ ਜ਼ਖ਼ਮੀ

ਮੰਡੀ, 13 ਅਪ੍ਰੈਲ,ਬੋਲੇ ਪੰਜਾਬ ਬਿਊਰੋ :ਅੱਜ ਐਤਵਾਰ ਸਵੇਰੇ ਕੀਰਤਪੁਰ-ਮਨਾਲੀ ਚਾਰ ਮਾਰਗ ’ਤੇ ਇੱਕ ਗੰਭੀਰ ਬੱਸ ਹਾਦਸਾ ਵਾਪਰਿਆ। ਦਿੱਲੀ ਤੋਂ ਕਸੋਲ ਦੀ ਦਿਸ਼ਾ ਵੱਲ ਜਾ ਰਹੀ ਇੱਕ ਲਗਜ਼ਰੀ ਬੱਸ ਪਹਾੜੀ ਨਾਲ ਟਕਰਾ ਕੇ ਉਲਟ ਗਈ। ਇਸ ਹਾਦਸੇ ਦੌਰਾਨ ਬੱਸ ਵਿੱਚ ਮੌਜੂਦ 38 ਵਿੱਚੋਂ 31 ਯਾਤਰੀ ਜ਼ਖ਼ਮੀ ਹੋ ਗਏ ਹਨ।ਮਿਲੀ ਜਾਣਕਾਰੀ ਅਨੁਸਾਰ, ਹਾਦਸਾ ਸਵੇਰੇ ਲਗਭਗ 4 ਵਜੇ […]

Continue Reading

ਪ੍ਰੇਮਿਕਾ ਨੂੰ ਟਰਾਲੀ ਬੈਗ ‘ਚ ਲੁਕਾ ਕੇ ਮੁੰਡਿਆਂ ਦੇ ਹੋਸਟਲ ਲਿਜਾ ਰਿਹਾ ਸੀ ਵਿਦਿਆਰਥੀ, ਸੁਰੱਖਿਆ ਗਾਰਡਾਂ ਨੇ ਦੋਵੇਂ ਫੜੇ

ਸੋਨੀਪਤ, 13 ਅਪ੍ਰੈਲ,ਬੋਲੇ ਪੰਜਾਬ ਬਿਊਰੋ :ਹਰਿਆਣਾ ਦੇ ਸੋਨੀਪਤ ਵਿਚ, ਇੱਕ ਵਿਦਿਆਰਥੀ ਆਪਣੀ ਪ੍ਰੇਮਿਕਾ ਨੂੰ ਟਰਾਲੀ ਟ੍ਰੈਵਲ ਬੈਗ ਵਿੱਚ ਲੁਕਾ ਕੇ ਮੁੰਡਿਆਂ ਦੇ ਹੋਸਟਲ ਲੈ ਆਇਆ। ਜਦੋਂ ਸੁਰੱਖਿਆ ਕਰਮਚਾਰੀਆਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਬੈਗ ਖੋਲ੍ਹਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ ਅਤੇ ਉਸ ਵਿੱਚੋਂ ਕੁੜੀ ਨੂੰ ਬਾਹਰ ਕੱਢਿਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ […]

Continue Reading

ਬੰਗਾ : ਘਰਵਾਲੀ ਨੂੰ ਗੋਲੀਆਂ ਮਾਰ ਕੇ ਵਿਅਕਤੀ ਨੇ ਖੁਦ ਵੀ ਕੀਤੀ ਆਤਮ ਹੱਤਿਆ

ਨਵਾਂਸ਼ਹਿਰ, 13 ਅਪ੍ਰੈਲ,ਬੋਲੇ ਪੰਜਾਬ ਬਿਊਰੋ :ਨਵਾਂਸ਼ਹਿਰ ਦੇ ਬੰਗਾ ਇਲਾਕੇ ਦੇ ਪਿੰਡ ਰਤੈਦਾ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਗੁਰਵਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਆਪਣੀ ਪਤਨੀ ਮਨਪ੍ਰੀਤ ਕੌਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਕਤਲ ਮਗਰੋਂ ਉਸ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਲਈ।ਦੱਸਿਆ ਜਾ ਰਿਹਾ ਹੈ […]

Continue Reading

ਮੁੰਬਈ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਯਾਤਰੀ ਦੀਆਂ ਜੁੱਤੀਆਂ ਵਿੱਚੋਂ 6.7 ਕਿਲੋ ਸੋਨਾ ਬਰਾਮਦ

ਮੁੰਬਈ, 13 ਅਪ੍ਰੈਲ ,ਬੋਲੇ ਪੰਜਾਬ ਬਿਊਰੋ :ਮੁੰਬਈ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਵੱਲੋਂ ਇੱਕ ਯਾਤਰੀ ਦੀਆਂ ਜੁੱਤੀਆਂ ਵਿੱਚੋਂ ਲੁਕਾ ਕੇ ਰੱਖਿਆ ਗਿਆ 6.3 ਕਰੋੜ ਰੁਪਏ ਮੁੱਲ ਦਾ ਸੋਨਾ ਕਬਜ਼ੇ ’ਚ ਲਿਆ ਗਿਆ। ਇਸ ਮਾਮਲੇ ’ਚ ਯਾਤਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਇਸ ਦੀ ਜਾਣਕਾਰੀ ਦਿੰਦਿਆਂ ਇਕ ਅਧਿਕਾਰੀ ਨੇ ਦੱਸਿਆ ਕਿ […]

Continue Reading

ਐਲੂਮੀਨੀਅਮ ਫੈਕਟਰੀ ‘ਚ ਧਮਾਕਾ, 5 ਮਜ਼ਦੂਰਾਂ ਦੀ ਮੌਤ

ਮੁੰਬਈ, 13 ਅਪ੍ਰੈਲ,ਬੋਲੇ ਪੰਜਾਬ ਬਿਊਰੋ :ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਵਿੱਚ ਇੱਕ ਐਲੂਮੀਨੀਅਮ ਫੈਕਟਰੀ ਵਿੱਚ ਹੋਏ ਧਮਾਕੇ ਵਿੱਚ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਇਹ ਧਮਾਕਾ ਬੀਤੀ ਸ਼ਾਮ ਕਰੀਬ 7 ਵਜੇ ਉਮਰੇਡ ਐਮਆਈਡੀਸੀ ਵਿੱਚ ਐਮਐਮਪੀ ਐਲੂਮੀਨੀਅਮ ਇੰਡਸਟਰੀਜ਼ ਵਿੱਚ ਹੋਇਆ। ਗੰਭੀਰ ਰੂਪ ਨਾਲ ਝੁਲਸਣ ਵਾਲੇ ਦੋ ਵਿਅਕਤੀਆਂ […]

Continue Reading

ਆਈਈਡੀ ਧਮਾਕੇ ‘ਚ ਇੱਕ ਜਵਾਨ ਸ਼ਹੀਦ, ਇੱਕ ਜ਼ਖ਼ਮੀ

ਰਾਂਚੀ, 13 ਅਪ੍ਰੈਲ,ਬੋਲੇ ਪੰਜਾਬ ਬਿਊਰੋ :ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਵਿੱਚ ਸਥਿਤ ਸਰੰਦਾ ਜੰਗਲ ਦੇ ਛੋਟਾ ਨਾਗਰਾ ਅਤੇ ਝਾਰਾਈਕੇਲਾ ਥਾਣਿਆਂ ਦੇ ਕਬਜ਼ੇ ਵਾਲੇ ਪਹਾੜੀ ਅਤੇ ਸੰਘਣੇ ਜੰਗਲਾਂ ਵਾਲੇ ਇਲਾਕੇ ਵਿੱਚ ਨਕਸਲੀਆਂ ਵੱਲੋਂ ਪਿਛਲੇ ਸਮੇਂ ਵਿੱਚ ਲਗਾਈ ਗਈ ਆਈਈਡੀ ਫਟ ਗਈ।ਇਸ ਘਟਨਾ ਵਿੱਚ ਕੋਬਰਾ 203 ਬਟਾਲੀਅਨ ਦੇ ਹੈੱਡ ਕਾਂਸਟੇਬਲ ਵਿਸ਼ਨੂ ਸੈਣੀ ਅਤੇ ਝਾਰਖੰਡ ਜੈਗੁਆਰ ਦਲ ਦੇ […]

Continue Reading

ਮੈਲਬੋਰਨ ‘ਚ ਟਰੱਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

ਅੰਮ੍ਰਿਤਸਰ, 13 ਅਪ੍ਰੈਲ,ਬੋਲੇ ਪੰਜਾਬ ਬਿਊਰੋ :ਮੈਲਬੋਰਨ ਵਿੱਚ ਹੋਏ ਇਕ ਟਰੱਕ ਹਾਦਸੇ ਦੌਰਾਨ ਪੰਜਾਬ ਦੇ ਇਕ ਨੌਜਵਾਨ ਦੀ ਜਾਨ ਚਲੀ ਗਈ। ਮ੍ਰਿਤਕ ਦੀ ਪਹਿਚਾਣ ਹਰਨੂਰ ਸਿੰਘ ਵਜੋਂ ਹੋਈ ਹੈ, ਜੋ ਕਿ ਪਿੰਡ ਬਰਾੜ, ਜ਼ਿਲ੍ਹਾ ਅੰਮ੍ਰਿਤਸਰ ਦਾ ਨਿਵਾਸੀ ਸੀ। ਉਨ੍ਹਾਂ ਦੇ ਪਿਤਾ ਹਰਪਾਲ ਸਿੰਘ ਨੇ ਦੱਸਿਆ ਕਿ ਹਰਨੂਰ 2018 ਵਿੱਚ ਮੈਲਬੋਰਨ ਗਿਆ ਸੀ ਅਤੇ ਉਹ ਓਥੇ ਪੀ.ਆਰ. […]

Continue Reading