ਪੰਜਾਬ ਸਰਕਾਰ ਨੇ 3 ਆਈਏਐਸ ਅਧਿਕਾਰੀਆਂ ਦੇ ਕੀਤੇ ਤਬਾਦਲੇ

ਚੰਡੀਗੜ੍ਹ, 11 ਅਪ੍ਰੈਲ,ਬੋਲੇ ਪੰਜਾਬ ਬਿਊਰੋ :ਪੰਜਾਬ ਸਰਕਾਰ ਨੇ 3 ਆਈਏਐਸ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਹਨ। ਇਨ੍ਹਾਂ ਅਧਿਕਾਰੀਆਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

Continue Reading

ਪ੍ਰਾਪਰਟੀ ਡੀਲਰ ਦੀ ਗੋਲੀਆਂ ਮਾਰ ਕੇ ਹੱਤਿਆ

ਨਵੀਂ ਦਿੱਲੀ, 11 ਅਪ੍ਰੈਲ,ਬੋਲੇ ਪੰਜਾਬ ਬਿਊਰੋ :ਅੱਜ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਅਣਪਛਾਤੇ ਹਮਲਾਵਰਾਂ ਨੇ ਇੱਕ ਪ੍ਰਾਪਰਟੀ ਡੀਲਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਪੱਛਮੀ ਵਿਹਾਰ ਥਾਣਾ ਖੇਤਰ ਦੇ ਸਟੇਟ ਬੈਂਕ ਨਗਰ ਦੀ ਹੈ। ਬਦਮਾਸ਼ਾਂ ਨੇ ਕਾਰ ਨੂੰ ਨਿਸ਼ਾਨਾ ਬਣਾਇਆ ਅਤੇ 8 ਤੋਂ 10 ਰਾਉਂਡ ਫਾਇਰ ਕੀਤੇ।ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ […]

Continue Reading

ਯੂਪੀ-ਬਿਹਾਰ ਵਿੱਚ ਮੀਂਹ, ਤੂਫ਼ਾਨ ਤੇ ਅਸਮਾਨੀ ਬਿਜਲੀ ਡਿੱਗਣ ਕਾਰਨ 83 ਲੋਕਾਂ ਦੀ ਮੌਤ

ਨਵੀਂ ਦਿੱਲੀ, 11 ਅਪ੍ਰੈਲ,ਬੋਲੇ ਪੰਜਾਬ ਬਿਊਰੋ :ਦੇਸ਼ ਵਿੱਚ ਮੌਸਮ ਦਾ ਦੋਹਰੀ ਮਾਰ ਜਾਰੀ ਹੈ। ਇੱਕ ਪਾਸੇ ਅੱਤ ਦੀ ਗਰਮੀ ਹੈ ਅਤੇ ਦੂਜੇ ਪਾਸੇ ਹਨੇਰੀ ਅਤੇ ਮੀਂਹ ਦਾ ਕਹਿਰ ਹੈ। ਯੂਪੀ-ਬਿਹਾਰ ਵਿੱਚ 10 ਅਪਰੈਲ ਨੂੰ ਮੀਂਹ, ਤੂਫ਼ਾਨ ਤੇ ਅਸਮਾਨੀ ਬਿਜਲੀ ਡਿੱਗਣ ਕਾਰਨ 83 ਲੋਕਾਂ ਦੀ ਮੌਤ ਹੋ ਗਈ ਸੀ।ਇਨ੍ਹਾਂ ਵਿੱਚੋਂ 61 ਮੌਤਾਂ ਬਿਹਾਰ ਵਿੱਚ ਅਤੇ 22 […]

Continue Reading

ਪਟਿਆਲਾ : ਦਫਤਰ ‘ਚ ਬੈਠੇ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ

ਪਟਿਆਲਾ, 11 ਅਪ੍ਰੈਲ, ਬੋਲੇ ਪੰਜਾਬ ਬਿਊਰੌ:ਪਟਿਆਲਾ ਰੇਲਵੇ ਸਟੇਸ਼ਨ ਨੇੜੇ ਇਕ ਦਫਤਰ ਵਿੱਚ ਬੈਠੇ ਇਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ ਗਈ। ਮ੍ਰਿਤਕ ਦਾ ਨਾਂ ਮਹਿੰਦਰ, ਜਿਸ ਨੂੰ ਮਾਮਾ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਉਹ ਤਕਰੀਬਨ 50 ਸਾਲ ਦਾ ਸੀ।ਘਟਨਾ ਵੀਰਵਾਰ ਦੀ ਰਾਤ ਕਰੀਬ 10 ਵਜੇ ਹੋਈ। ਇਸਦੇ ਬਾਅਦ, ਡੀਐਸਪੀ ਸਿਟੀ ਸਤਨਾਮ ਸਿੰਘ […]

Continue Reading

ਅਮਰੀਕਾ ਤੋਂ ਭਾਰਤ ਲਿਆਂਦੇ ਤਹੱਵੁਰ ਰਾਣਾ ਤੋਂ ਅੱਜ ਐਨਆਈਏ ਕਰੇਗੀ ਜਾਂਚ-ਪੜਤਾਲ

ਨਵੀਂ ਦਿੱਲੀ, 11 ਅਪ੍ਰੈਲ ਬੋਲੇ ਪੰਜਾਬ ਬਿਊਰੋ :ਅੱਜ ਤਹੱਵੁਰ ਰਾਣਾ ਤੋਂ ਐਨ.ਆਈ.ਏ. ਦੀ ਇੱਕ ਖਾਸ ਟੀਮ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ। ਮਿਲੀ ਜਾਣਕਾਰੀ ਅਨੁਸਾਰ, ਇਸ ਟੀਮ ਵਿੱਚ ਐਨ.ਆਈ.ਏ. ਦੇ ਉੱਚ ਪੱਧਰੀ ਅਧਿਕਾਰੀ ਸ਼ਾਮਿਲ ਹਨ ਜੋ ਕਿ 26/11 ਮੁੰਬਈ ਹਮਲੇ ਨਾਲ ਜੁੜੀ ਸਾਜ਼ਿਸ਼ ਬਾਰੇ ਰਾਣਾ ਨਾਲ ਪੁੱਛਪਰਛ ਕਰਨਗੇ। ਯਾਦ ਰਹੇ ਕਿ ਤਹੱਵੁਰ ਹੁਸੈਨ ਰਾਣਾ, ਜੋ ਕਿ ਮੁੰਬਈ […]

Continue Reading

ਪੰਜਾਬ ‘ਚ ਕਈ ਥਾਂਈਂ ਮੀਂਹ ਪੈਣ ਕਾਰਨ ਗਰਮੀ ਤੋਂ ਰਾਹਤ ਮਿਲੀ

ਚੰਡੀਗੜ੍ਹ, 11 ਅਪ੍ਰੈਲ,ਬੋਲੇ ਪੰਜਾਬ ਬਿਊਰੋ : ਪੰਜਾਬ ਵਿੱਚ ਇੱਕ ਵਾਰ ਫਿਰ ਮੌਸਮ ਨੇ ਬਦਲਾਅ ਕੀਤਾ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਅਪਰੈਲ ਮਹੀਨੇ ਦੀ ਸ਼ੁਰੂਆਤ ਤੋਂ ਹੀ ਤੇਜ਼ ਗਰਮੀ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਪਰੇਸ਼ਾਨ ਕੀਤਾ ਹੋਇਆ ਸੀ ਪਰ ਕੱਲ੍ਹ ਬਾਅਦ ਦੁਪਹਿਰ ਮੌਸਮ ਵਿੱਚ ਤਬਦੀਲੀ ਆਈ ਅਤੇ ਨਾਭਾ ਵਿੱਚ ਹੋਈ ਗੜੇਮਾਰੀ […]

Continue Reading

ਨਿਊਯਾਰਕ ਦੀ ਹਡਸਨ ਨਦੀ ’ਚ ਡਿੱਗਿਆ ਹੈਲੀਕਾਪਟਰ, ਤਿੰਨ ਬੱਚਿਆਂ ਸਮੇਤ ਛੇ ਦੀ ਮੌਤ

ਨਿਊਯਾਰਕ, 11 ਅਪ੍ਰੈਲ,ਬੋਲੇ ਪੰਜਾਬ ਬਿਊਰੋ:ਨਿਊਯਾਰਕ ਵਿਖੇ ਇੱਕ ਭਿਆਨਕ ਹਾਦਸਾ ਵਾਪਰਿਆ ਜਦੋਂ ਇੱਕ ਹੈਲੀਕਾਪਟਰ ਹਡਸਨ ਨਦੀ ਵਿੱਚ ਡਿੱਗ ਗਿਆ। ਇਸ ਘਟਨਾ ਵਿੱਚ ਤਿੰਨ ਬੱਚਿਆਂ ਸਮੇਤ ਕੁੱਲ ਛੇ ਲੋਕਾਂ ਦੀ ਜਾਨ ਚਲੀ ਗਈ। ਨਿਊਯਾਰਕ ਸਿਟੀ ਦੇ ਮੇਅਰ ਨੇ ਇਹ ਜਾਣਕਾਰੀ ਸੀਐਨਐਨ ਨੂੰ ਦਿੱਤੀ। ਮਾਰੇ ਗਏ ਲੋਕਾਂ ਵਿੱਚ ਪਾਇਲਟ ਅਤੇ ਸਪੇਨ ਤੋਂ ਆਇਆ ਇੱਕ ਪਰਿਵਾਰ ਵੀ ਸ਼ਾਮਲ ਹੈ।ਹੈਲੀਕਾਪਟਰ […]

Continue Reading

ਜ਼ਮੀਨੀ ਵਿਵਾਦ ਕਾਰਨ ਚੱਲੀਆਂ ਗੋਲ਼ੀਆਂ, ਇਕ ਵਿਅਕਤੀ ਦੀ ਮੌਤ

ਪੱਟੀ, 11 ਅਪ੍ਰੈਲ,ਬੋਲੇ ਪੰਜਾਬ ਬਿਊਰੋ :ਤਰਨਤਾਰਨ ਦੇ ਪੱਟੀ ਇਲਾਕੇ ਵਿਚ ਜ਼ਮੀਨੀ ਵਿਵਾਦ ਕਾਰਨ ਗੋਲ਼ੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਕੱਲ੍ਹ ਕੁੱਲਾ ਰੋਡ ਦੀਆਂ ਬਹਿਕਾਂ ’ਤੇ ਹੋਈ ਫਾਇਰਿੰਗ ਦੌਰਾਨ ਬਰਨਾਲਾ ਜ਼ਿਲ੍ਹੇ ਦੇ ਕੋਟ ਧੁੰਨਾ ਪਿੰਡ ਵਾਸੀ ਬਰਿੰਦਰਬੀਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।ਜਾਣਕਾਰੀ ਮੁਤਾਬਕ ਵਿਵਾਦਕਾਰੀ ਜ਼ਮੀਨ ਇਸ਼ਟਪ੍ਰਤਾਪ ਸਿੰਘ ਦੇ ਦਾਦੇ ਵੱਲੋਂ ਨਵਤੇਜ ਸਿੰਘ […]

Continue Reading

ਨਕਲੀ ਸੀਬੀਆਈ ਅਧਿਕਾਰੀ ਬਣ ਕੇ 14 ਲੱਖ ਦੀ ਠੱਗੀ ਮਾਰੀ, ਮਾਮਲਾ ਦਰਜ

ਫਾਜ਼ਿਲਕਾ, 11 ਅਪ੍ਰੈਲ, ਬੋਲੇ ਪੰਜਾਬ ਬਿਊਰੋ :ਫਾਜ਼ਿਲਕਾ ‘ਚ ਸੀਬੀਆਈ ਅਧਿਕਾਰੀ ਬਣ ਕੇ 14 ਲੱਖ ਰੁਪਏ ਦੀ ਆਨਲਾਈਨ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਫਾਜ਼ਿਲਕਾ ਸਾਈਬਰ ਕ੍ਰਾਈਮ ਥਾਣਾ ਪੁਲਸ ਵਲੋਂ ਮੁਲਜ਼ਮ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।ਪਿੰਡ ਖਿਪਾਵਾਲੀ ਦੇ ਵਸਨੀਕ ਰਜਿੰਦਰ ਸਿੰਘ ਨੇ ਸ਼ਿਕਾਇਤ ਵਿੱਚ ਦੱਸਿਆ ਸੀ ਕਿ […]

Continue Reading

ਕਾਰ ਚਾਲਕ ਬਿਨਾਂ ਪੈਸੇ ਦਿੱਤੇ ਤਿੰਨ ਕਿੱਲੋ ਅੰਬ ਲੈ ਕੇ ਫ਼ਰਾਰ, ਫਲ ਵਿਕਰੇਤਾ ਨੂੰ 200 ਮੀਟਰ ਘਸੀਟਿਆ

ਡੇਰਾਬੱਸੀ, 11 ਅਪ੍ਰੈਲ,ਬੋਲੇ ਪੰਜਾਬ ਬਿਊਰੋ:ਡੇਰਾਬੱਸੀ ਮੁੱਖ ਮਾਰਗ ’ਤੇ ਖੜ੍ਹੇ ਇੱਕ ਫਲ ਵਿਕਰੇਤਾ ਨੂੰ ਇੱਕ ਕਾਰ ਚਾਲਕ ਬਿਨਾਂ ਪੈਸੇ ਦਿੱਤੇ ਤਿੰਨ ਕਿੱਲੋ ਅੰਬ ਲੈ ਕੇ ਫ਼ਰਾਰ ਹੋ ਗਿਆ। ਇੰਨਾ ਹੀ ਨਹੀਂ, ਪੈਸੇ ਨਾ ਦਿੱਤੇ ਜਾਣ ‘ਤੇ ਕਾਰ ਚਾਲਕ ਫਲ ਵੇਚਣ ਵਾਲੇ ਨੂੰ ਕਰੀਬ 200 ਮੀਟਰ ਤੱਕ ਘਸੀਟਦਾ ਲੈ ਗਿਆ। ਇਸ ਘਟਨਾ ਵਿੱਚ ਵਾਲ-ਵਾਲ ਬਚੇ ਇੱਕ ਫਲ […]

Continue Reading