ਸ਼੍ਰੀਮਦ ਭਾਗਵਤ ਕਥਾ ਤੋਂ ਪਹਿਲਾਂ ਵਿਸ਼ਾਲ ਕਲਸ਼ ਯਾਤਰਾ ਕੱਢੀ ਗਈ

ਸ਼ਰਧਾਲੂਆਂ ਅਤੇ ਮੰਦਰ ਕਮੇਟੀ ਨੇ ਸ਼ਰਧਾ ਭਾਅ ਨਾਲ ਹਿੱਸਾ ਲਿਆ ਸ਼੍ਰੀਮਦ ਭਾਗਵਤ ਕਥਾ ਦੇ ਪਹਿਲੇ ਦਿਨ ਕਥਾ ਵਿਆਸ ਨੇ ਲੋਕਾਂ ਨੂੰ ਭਾਗਵਤ ਮਹਾਤਮਿਆ ਕਥਾ ਤੋਂ ਜਾਣੂ ਕਰਵਾਇਆ ਮੋਹਾਲੀ 2 ਮਈ ,ਬੋਲੇ ਪੰਜਾਬ ਬਿਊਰੋ : ਮੋਹਾਲੀ ਦੇ ਫੇਜ਼-5 ਵਿੱਚ ਸਥਿਤ ਪ੍ਰਾਚੀਨ ਸ਼੍ਰੀ ਹਰੀ ਮੰਦਰ ਸੰਕੀਰਤਨ ਸਭਾ ਰਜਿਸਟਰਡ ਮੋਹਾਲੀ ਵੱਲੋਂ ਸ਼੍ਰੀ ਹਰੀ ਜੀ ਦੇ ਸਥਾਪਨਾ ਦਿਵਸ ਮੌਕੇ […]

Continue Reading

ਆਗੂ – ਇੱਕ ਦਿਸ਼ਾ ਦਰਸ਼ਕ ਅਤੇ ਪ੍ਰੇਰਕ ਵਿਅਕਤੀਤਵ

ਆਗੂ – ਇੱਕ ਦਿਸ਼ਾ ਦਰਸ਼ਕ ਅਤੇ ਪ੍ਰੇਰਕ ਵਿਅਕਤੀਤਵ ਜਿਵੇਂ ਕਿ ਸਰੀਰ ਨੂੰ ਚਲਾਉਣ ਲਈ ਦਿਮਾਗ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਕਿਸੇ ਵੀ ਸਮੂਹ, ਸੰਗਠਨ ਜਾਂ ਰਾਸ਼ਟਰ ਨੂੰ ਸੁਚੱਜੀ ਦਿਸ਼ਾ ਵਿੱਚ ਲੈ ਕੇ ਜਾਣ ਲਈ ਇੱਕ ਦ੍ਰਿੜ ਨਿਸ਼ਚੈ ਵਾਲੇ, ਉਤਸ਼ਾਹੀ ਅਤੇ ਕਰਮਯੋਗੀ ਆਗੂ ਦੀ ਲੋੜ ਹੁੰਦੀ ਹੈ। ਨੇਤਾ ਜਾਂ ਆਗੂ ਸਿਰਫ਼ ਹੁਕਮ ਦੇਣ ਵਾਲਾ ਨਹੀਂ […]

Continue Reading

ਅੰਮ੍ਰਿਤਸਰ ‘ਚ ਪੋਤੇ ਨੂੰ ਜਹਾਜ਼ ਚੜ੍ਹਾ ਕੇ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, 4 ਜੀਆਂ ਦੀ ਮੌਤ

ਅੰਮ੍ਰਿਤਸਰ, 2 ਮਈ,ਬੋਲੇ ਪੰਜਾਬ ਬਿਊਰੋ :ਅੰਮ੍ਰਿਤਸਰ-ਮਹਿਤਾ ਜੀ.ਟੀ. ਰੋਡ ’ਤੇ ਪਿੰਡ ਢਪਈਆ ਨੇੜੇ ਇੱਕ ਭਿਆਨਕ ਸੜਕ ਹਾਦਸੇ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਵਰਨਾ ਕਾਰ ਅਤੇ ਟਿੱਪਰ ਦੀ ਸਿੱਧੀ ਟੱਕਰ ਵਿੱਚ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਜਾਨ ਚਲੀ ਗਈ। ਹਾਦਸਾ ਏਨਾ ਭਿਆਨਕ ਸੀ ਕਿ ਟਿੱਪਰ ਵੀ ਉਲਟ ਗਿਆ, ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।ਜਾਣਕਾਰੀ […]

Continue Reading

2 ਲੱਖ ਰੁਪਏ ਦੀ ਜਾਅਲੀ ਕਰੰਸੀ ਤੇ ਹਥਿਆਰਾਂ ਸਮੇਤ 6 ਵਿਅਕਤੀ ਕਾਬੂ

ਅੰਮ੍ਰਿਤਸਰ, 2 ਮਈ,ਬੋਲੇ ਪੰਜਾਬ ਬਿਊਰੋ :ਅੰਮ੍ਰਿਤਸਰ ਦੇ ਰਾਮਤੀਰਥ ਤੋਂ ਖਾਸਾ ਰੋਡ ’ਤੇ ਪਿੰਡ ਬੋਪਾਰਾਏ ਨੇੜੇ ਬਣ ਰਹੇ ਨਵੇਂ ਪੁਲ ਹੇਠਾਂ ਪੁਲਿਸ ਨੇ ਛਾਪਾਮਾਰੀ ਕਰਕੇ 6 ਵਿਅਕਤੀ ਕਾਬੂ ਕੀਤੇ। ਸਤਿੰਦਰ ਸਿੰਘ ਆਈ.ਪੀ.ਐੱਸ. (ਡੀ.ਆਈ.ਜੀ. ਬਾਰਡਰ ਰੇਂਜ) ਅਤੇ ਮਨਿੰਦਰ ਸਿੰਘ ਆਈ.ਪੀ.ਐੱਸ. (ਸੀਨੀਅਰ ਕਪਤਾਨ, ਅੰਮ੍ਰਿਤਸਰ ਦਿਹਾਤੀ) ਦੀ ਅਗਵਾਈ ਹੇਠ ਅਦਿੱਤਿਆ ਵਾਰੀਅਰ ਅਤੇ ਡੀ.ਐੱਸ.ਪੀ. ਮਨਿੰਦਰਪਾਲ ਸਿੰਘ ਦੀ ਅਗਵਾਈ ’ਚ ਇਹ […]

Continue Reading

ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀ 1 ਕਰੋੜ 33 ਲੱਖ 81 ਹਜ਼ਾਰ 150 ਰੁਪਏ ਦੀ ਜਾਇਦਾਦ ਫਰੀਜ

ਫਰੀਦਕੋਟ, 2 ਮਈ,ਬੋਲੇ ਪੰਜਾਬ ਬਿਊਰੋ :ਐੱਸਐੱਸਪੀ ਡਾ. ਪ੍ਰਗਿਆ ਜੈਨ ਦੀ ਅਗਵਾਈ ਹੇਠ ਫਰੀਦਕੋਟ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਫਰੀਜ ਕਰਨ ਦੀ ਪ੍ਰਕਿਰਿਆ ਜਾਰੀ ਹੈ। ਇਸ ਤਹਿਤ, ਜ਼ਿਲ੍ਹਾ ਪੁਲਿਸ ਨੇ ਦਿੱਲੀ ਅਥਾਰਟੀ ਤੋਂ ਪ੍ਰਵਾਨਗੀ ਦੇ ਆਧਾਰ ‘ਤੇ, ਨਸ਼ਾ ਤਸਕਰਾਂ ਦੀ ਕਰੋੜ ਰੁਪਏ ਦੀ ਜਾਇਦਾਦ ਅਟੈਚ ਕਰ ਲਈ। ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ 10 […]

Continue Reading

ਜਲ ਵਿਵਾਦ ‘ਤੇ ਸਰਬ ਪਾਰਟੀ ਮੀਟਿੰਗ ‘ਚ ਪੰਜਾਬ ਦੇ ਲੀਡਰ ਹੋਏ ਇਕੱਠੇ

ਚੰਡੀਗੜ੍ਹ, 2 ਮਈ,ਬੋਲੇ ਪੰਜਾਬ ਬਿਊਰੋ :ਪੰਜਾਬ ਅਤੇ ਹਰਿਆਣਾ ਵਿਚਾਲੇ ਪਾਣੀ ਦੇ ਵਿਵਾਦ ਵਿਚਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਪੰਜਾਬ ਭਵਨ ਵਿਖੇ ਹੋਈ ਸਰਬ ਪਾਰਟੀ ਮੀਟਿੰਗ ਸਮਾਪਤ ਹੋ ਗਈ ਹੈ। ਮੀਟਿੰਗ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਅਕਾਲੀ ਦਲ ਵੱਲੋਂ ਦਲਜੀਤ ਚੀਮਾ ਅਤੇ ਕਾਂਗਰਸ ਵੱਲੋਂ ਤ੍ਰਿਪਤ ਇੰਦਰ ਸਿੰਘ ਬਾਜਵਾ ਅਤੇ ਰਾਣਾ ਕੇ.ਪੀ. ਕਾਂਗਰਸ ਦੇ […]

Continue Reading

ਪੱਟੀ ਡਿਪੂ ਦੀ ਬੱਸ ਅਤੇ ਟਿੱਪਰ ਵਿਚਕਾਰ ਸਿੱਧੀ ਟੱਕਰ, ਕਈ ਜ਼ਖ਼ਮੀ

ਤਰਨਤਾਰਨ, 2 ਮਈ,ਬੋਲੇ ਪੰਜਾਬ ਬਿਊਰੋ :ਤਰਨਤਾਰਨ ਵਿੱਚ ਯਾਤਰੀਆਂ ਨਾਲ ਭਰੀ ਬੱਸ ਨਾਲ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ। ਦਰਅਸਲ, ਅੱਜ ਸਵੇਰੇ ਪੱਟੀ ਡਿਪੂ ਦੀ ਇੱਕ ਬੱਸ ਅਤੇ ਇੱਕ ਟਿੱਪਰ ਵਿਚਕਾਰ ਸਿੱਧੀ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਬੱਸ ਦੇ ਡਰਾਈਵਰ ਸਮੇਤ ਅੱਧਾ ਦਰਜਨ ਦੇ ਕਰੀਬ ਯਾਤਰੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ […]

Continue Reading

ਭਾਰੀ ਮੀਂਹ ਅਤੇ ਤੂਫ਼ਾਨ ਕਾਰਨ ਬਠਿੰਡਾ ‘ਚ ਇਮਾਰਤ ਡਿੱਗੀ

ਬਠਿੰਡਾ, 2 ਮਈ,ਬੋਲੇ ਪੰਜਾਬ ਬਿਊਰੋ :ਬੀਤੀ ਤ ਤੋਂ ਹੀ ਪੰਜਾਬ ਵਿੱਚ ਮੌਸਮ ਬਦਲ ਗਿਆ ਹੈ। ਬੀਤੀ ਰਾਤ ਭਾਰੀ ਮੀਂਹ ਅਤੇ ਤੂਫ਼ਾਨ ਕਾਰਨ ਬਠਿੰਡਾ ਦੇ ਆਰੀਆ ਸਮਾਜ ਚੌਕ ‘ਤੇ ਇੱਕ ਇਮਾਰਤ ਡਿੱਗ ਗਈ, ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਇਮਾਰਤ ਨੂੰ ਲੈ ਕੇ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ, ਜਿਸ ਕਾਰਨ ਇਮਾਰਤ ਦੀ ਮੁਰੰਮਤ ਨਹੀਂ ਹੋਈ।ਵੀਰਵਾਰ […]

Continue Reading

ਮੰਡੀ ‘ਚ ਪਈ ਕਣਕ ਦੀ ਫਸਲ ਪਾਣੀ ਵਿੱਚ ਡੁੱਬੀ

ਫ਼ਾਜ਼ਿਲਕਾ, 2 ਮਈ,ਬੋਲੇ ਪੰਜਾਬ ਬਿਊਰੋ;ਸ਼ਹਿਰ ਵਿੱਚ ਕੱਲ੍ਹ ਦੇਰ ਰਾਤ ਮੌਸਮ ਨੇ ਅਚਾਨਕ ਕਰਵਟ ਲਈ। ਤੇਜ਼ ਹਨੇਰੀ ਤੇ ਬਰਸਾਤ ਨੇ ਸਿਰਫ਼ ਤਾਪਮਾਨ ਹੀ ਨਹੀਂ ਘਟਾਇਆ, ਸਗੋਂ ਜਨ ਜੀਵਨ ਨੂੰ ਵੀ ਝੰਜੋੜ ਕੇ ਰੱਖ ਦਿੱਤਾ।ਸਭ ਤੋਂ ਵੱਧ ਨੁਕਸਾਨ ਫ਼ਾਜ਼ਿਲਕਾ ਦੀ ਅਨਾਜ ਮੰਡੀ ਨੂੰ ਹੋਇਆ, ਜਿੱਥੇ ਕਣਕ ਦੀ ਤਾਜ਼ਾ ਫਸਲ ਪਾਣੀ ’ਚ ਡੁੱਬ ਗਈ। ਮੰਡੀ ਵਿੱਚ ਲਿਫ਼ਟਿੰਗ ਦੀ […]

Continue Reading

ਜਦੋਂ ਭਾਈ ਲਾਲੋ ਮਰਦਾ ਹੈ ?

ਜਦੋਂ ਭਾਈ ਲਾਲੋ ਮਰਦਾ ਹੈ ? ਇਹਨਾਂ ਸਮਿਆਂ ਵਿੱਚ ਭਾਈ ਲਾਲੋ ਡੂੰਘੇ ਟੋਏ ਦੇ ਡਿੱਗ ਗਿਆ ਹੈ, ਉਹ ਆਪਣੇ ਹੀ ਘਰ ਵਿੱਚ ਅਜਨਬੀ ਹੋ ਗਿਆ। ਆਪਣੇ ਹੀ ਦੇਸ਼ ਵਿੱਚ ਉਹ ਪਰਵਾਸੀ ਹੋ ਗਿਆ। ਸਿਰ ਉਤੇ ਫਿਕਰਾਂ ਦੀ ਪੰਡ ਵਿੱਚ ਘਰ ਚੁੱਕੀ ਉਹ ਕਿਥੋਂ ਤੁਰਿਆ ਤੇ ਕਿਥੇ ਜਾ ਰਿਹਾ ਹੈ। ਉਸ ਦਾ ਇਸ ਧਰਤੀ ਉਤੇ ਕਿਹੜੀ […]

Continue Reading