ਫਰੀਦਕੋਟ ‘ਚ ਨਸ਼ਾ ਤਸਕਰ ਗ੍ਰਿਫ਼ਤਾਰ, ਹੈਰੋਇਨ ਤੇ ਡਰੱਗ ਮਨੀ ਬਰਾਮਦ

ਫਰੀਦਕੋਟ, 16 ਜੂਨ,ਬੋਲੇ ਪੰਜਾਬ ਬਿਊਰੋ;ਫਰੀਦਕੋਟ ਵਿੱਚ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਉਮਾ ਸ਼ੰਕਰ ਵਾਸੀ ਗਲੀ ਨੰਬਰ 08, ਬਲਬੀਰ ਬਸਤੀ, ਫਰੀਦਕੋਟ ਵਜੋਂ ਹੋਈ ਹੈ। ਪੁਲਿਸ ਨੇ ਉਸਨੂੰ ਨਵੀਂ ਅਨਾਜ ਮੰਡੀ ਤੋਂ 10 ਗ੍ਰਾਮ ਹੈਰੋਇਨ, 15,000 ਰੁਪਏ ਦੀ ਡਰੱਗ ਮਨੀ ਅਤੇ ਇੱਕ ਕੰਪਿਊਟਰ ਸਕੇਲ ਸਮੇਤ ਗ੍ਰਿਫ਼ਤਾਰ ਕੀਤਾ ਹੈ।ਮੁਲਜ਼ਮ ਖ਼ਿਲਾਫ਼ ਪਹਿਲਾਂ ਹੀ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ,ਅੰਗ 696

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਮਿਤੀ 16-06-2025 ,ਅੰਗ 696 Amrit Wele Da Mukhwak Sachkhand Sri Harmandir Sahib Amritsar Ang 696, Date : 16-06-2025 ਜੈਤਸਰੀ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ […]

Continue Reading

12ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ‘ਚ ਪੰਜਾਬ ਦਾ ਰਿਹਾ ਦਬਦਬਾ; ਲੜਕੀਆਂ ਤੇ ਲੜਕਿਆਂ ਦੀਆਂ ਟੀਮਾਂ ਨੇ ਜਿੱਤੀਆਂ ਓਵਰਆਲ ਟਰਾਫੀਆਂ

ਛੱਤੀਸਗੜ੍ਹ ਤੇ ਚੰਡੀਗੜ੍ਹ ਦੂਜੇ ਸਥਾਨ ‘ਤੇ ਰਹੇ; ਉਤਰਾਖੰਡ ਤੇ ਹਰਿਆਣਾ ਤੀਜਾ ਸਥਾਨ ਆਪਣੇ ਨਾਂ ਕੀਤਾ ਸ਼ੈਰੀ ਸਿੰਘ ਤੇ ਰਵਲੀਨ ਕੌਰ ਬਣੇ ਸਰਵੋਤਮ ਖਿਡਾਰੀ ; ਹਰਮਨਦੀਪ ਕੌਰ ਤੇ ਹਰਸਿਮਰਨ ਸਿੰਘ ਨੇ ਸਰਵੋਤਮ ਪ੍ਰਦਰਸ਼ਨ ਦਾ ਜਿੱਤਿਆ ਖਿਤਾਬ ਜਸਟਿਸ ਤਲਵੰਤ ਸਿੰਘ ਵੱਲੋਂ ਨੌਜਵਾਨਾਂ ਨੂੰ ਗੱਤਕੇ ਨੂੰ ਪੇਸ਼ੇ ਵਜੋਂ ਅਪਣਾਉਣ ਦੀ ਅਪੀਲ ਨਵੀਂ ਦਿੱਲੀ / ਚੰਡੀਗੜ੍ਹ, 15 ਜੂਨ,ਬੋਲੇ ਪੰਜਾਬ ਬਿਊਰੋ;  ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ […]

Continue Reading

ਪੰਜਾਬ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਲੋਕਾਂ ਦੀ ਮੌਤ

ਚੰਡੀਗੜ੍ਹ, 15 ਜੂਨ ,ਬੋਲੇ ਪੰਜਾਬ ਬਿਊਰੋ; ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਰਹਿੰਦ ਚੰਡੀਗੜ੍ਹ ਰੋਡ ਤੇ ਚੁੰਨੀ ਐਸਬੀਐਲ ਨਹਿਰ ਨੇੜੇ ਤਿੰਨ ਕਾਰਾਂ ਦੀ ਆਪਸੀ ਟੱਕਰ ਵਿੱਚ ਦੋ ਗੱਡੀਆਂ ਦੇ ਡਰਾਈਵਰਾ ਦੀ ਮੌਤ ਹੋ ਗਈ, ਜਦੋਂ ਕਿ ਚਾਰ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਚੌਕੀ ਚੁੰਨੀ ਦੇ ਇੰਚਾਰਜ […]

Continue Reading

ਇੰਦਰਾਣੀ ਨਦੀ ਦਾ ਪੁਲ ਢਹਿਣ ਨਾਲ 6 ਲੋਕਾਂ ਦੀ ਮੌਤ 38 ਲਾਪਤਾ

ਪੂਨੇ 15 ਜੂਨ ,ਬੋਲੇ ਪੰਜਾਬ ਬਿਊਰੋ; ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੀ ਮਾਵਲ ਤਹਿਸੀਲ ਦੇ ਕੁੰਡਮਾਲਾ ਪਿੰਡ ਨੇੜੇ ਐਤਵਾਰ ਦੁਪਹਿਰ 3:30 ਵਜੇ ਇੰਦਰਾਣੀ ਨਦੀ ਉੱਤੇ ਇੱਕ ਪੁਲ ਢਹਿ ਗਿਆ। ਮੌਕੇ ‘ਤੇ ਮੌਜੂਦ ਅਧਿਕਾਰੀਆਂ ਦੇ ਅਨੁਸਾਰ, 38 ਲੋਕ ਲਾਪਤਾ ਹਨ। ਵਿਧਾਇਕ ਸੁਨੀਲ ਸ਼ੈਲਕੇ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ […]

Continue Reading

ਲੁਧਿਆਣਾ ਫੈਕਟਰੀ ਵਿੱਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ

ਲੁਧਿਆਣਾ 15 ਜੂਨ ,ਬੋਲੇ ਪੰਜਾਬ ਬਿਊਰੋ; ਲੁਧਿਆਣਾ ਦੇ ਆਰ.ਕੇ. ਰੋਡ ‘ਤੇ ਸਥਿਤ ਇੱਕ ਫੈਕਟਰੀ ਵਿੱਚ ਅੱਜ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਰਾਹਗੀਰਾਂ ਨੇ ਅੱਗ ਦੇਖੀ ਅਤੇ ਤੁਰੰਤ ਫੈਕਟਰੀ ਦੇ ਅੰਦਰ ਕੰਮ ਕਰ ਰਹੇ ਮਜ਼ਦੂਰਾਂ ਨੂੰ ਸੂਚਿਤ ਕੀਤਾ। ਮਜ਼ਦੂਰ ਤੁਰੰਤ ਫੈਕਟਰੀ ਤੋਂ ਭੱਜ ਗਏ ਅਤੇ ਆਪਣੀ ਜਾਨ […]

Continue Reading

ਈਰਾਨ ਨੇ ਅਡਾਨੀ ਦੀ 4.2 ਬਿਲੀਅਨ ਡਾਲਰ ਵਾਲੀ ਬੰਦਰਗਾਹ ਨੂੰ ਕੀਤਾ ਤਬਾਹ

ਵਿਸ਼ਵ ਦੇ ਦੇਸ਼ਾਂ ਨੇ ਹਮਲੇ ਦੀ ਕੀਤੀ ਨਿੰਦਾ, ਪਾਕਿਸਤਾਨ ਨੇ ਕੀਤਾ ਸਮਰਥਨ ਨਵੀਂ ਦਿੱਲੀ, 15 ਜੂਨ, ਬੋਲੇ ਪੰਜਾਬ ਬਿਉਰੋ; ਇਰਾਨ ਵੱਲੋਂ ਕੀਤੇ ਮਿਜ਼ਾਈਲ ਹਮਲਿਆਂ ਨੇ ਇਜ਼ਰਾਈਲ ਦੇ ਰਣਨੀਤਕ ਹਾਇਫਾ ਬੰਦਰਗਾਹ ‘ਤੇ ਅਡਾਨੀ ਸਮੂਹ ਦੀ 4.2 ਬਿਲੀਅਨ ਡਾਲਰ ਦੀ ਕਾਰਗੋ ਸਹੂਲਤ ਨੂੰ ਤਬਾਹ ਕਰ ਦਿੱਤਾ ਹੈ, ਜੋ ਕਿ ਮੱਧ ਪੂਰਬ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਵਪਾਰਕ […]

Continue Reading

ਉਦਾਸ ਰੂਹਾਂ ਤੇ ਭਟਕੀਆਂ ਦੇਹਾਂ !

ਉਦਾਸ ਰੂਹਾਂ ਤੇ ਭਟਕੀਆਂ ਦੇਹਾਂ ! ਉਸ ਦੀ ਇੱਛਾ ਇਹ ਵੀ ਹੁੰਦੀ ਹੈ ਕਿ ਹੀਰ ਦੇ ਬਾਪ ਦੀਆਂ ਮੱਝਾਂ ਕੋਈ ਹੋਰ ਚਾਰੇ, ਪਰ ਬੇਲਿਆਂ ਵਿੱਚ ਬੰਸਰੀ, ਉਹ ਹੀਰ ਦੇ ਪੱਟ ਉੱਤੇ ਸਿਰ ਰੱਖ ਕੇ ਆਪ ਵਜਾਏ। ਮਨੁੱਖ ਦੇ ਅੰਦਰ ਇਛਾਵਾਂ ਤਾਂ ਬਹੁਤ ਹੁੰਦੀਆਂ ਹਨ ਪਰ ਸਾਰੀਆਂ ਪੂਰੀਆਂ ਨਹੀਂ ਹੁੰਦੀਆਂ। ਮਨੁੱਖ ਸੋਚਦਾ ਕੁੱਝ ਹੈ ਤੇ ਵਾਪਰਦਾ […]

Continue Reading

ਮਾਨ ਤੇ ਕੇਜਰੀਵਾਲ ਦਾ ਦਿਮਾਗ ਟਿਕਾਣੇ ਲਿਆਉਣ ਲਈ ਲੁਧਿਆਣਾ ਪੱਛਮੀ ਉਪ ਚੋਣ ਵਿੱਚ ਵੋਟਰ ‘ਆਪ’ ਦੇ ਉਮੀਦਵਾਰ ਨੂੰ ਹਰਾਉਣ – ਲਿਬਰੇਸ਼ਨ

ਮਾਨਸਾ, 15 ਜੂਨ ,ਬੋਲੇ ਪੰਜਾਬ ਬਿਊਰੋ;ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਲੁਧਿਆਣਾ ਪਛਮੀ ਦੀ ਜਿਮਨੀ ਚੋਣ ਵਿਚ ਉਥੋ ਦੇ ਵੋਟਰਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋਡ਼ਾ ਨੂੰ ਹਰਾਉਣ ਦਾ ਸੱਦਾ ਦਿਤਾ ਹੈ.ਇਸ ਸਬੰਧੀ ਇਥੋਂ ਪਰੈਸ ਬਿਆਨ ਜਾਰੀ ਕਰਦਿਆਂ ਲਿਬਰੇਸ਼ਨ ਦੇ ਸੂਬਾ ਸੱਕਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਅਤੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ […]

Continue Reading

ਅਮਾਇਰਾ ਦਸਤੂਰ ਐਲਾਂਤੇ ਮੌਲ ਪਹੁੰਚੀ

‘ਲੈੰਗਵਿਜ’ ਬ੍ਰਾਂਡ ਕਲੈਕਸ਼ਨ ਦੀ ਕੀਤੀ ਤਾਰੀਫ਼ ਚੰਡੀਗੜ੍ਹ, 15 ਜੂਨ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ) ਐਲਾਂਤੇ ਮਾਲ ਵਿੱਚ ਫੈਸ਼ਨ ਅਤੇ ਸਟਾਈਲ ਦਾ ਖਾਸ ਜਲਵਾ ਦੇਖਣ ਨੂੰ ਮਿਲਿਆ, ਜਦੋਂ ਯੂਨੀਸੈਕਸ ਫੈਸ਼ਨ ਬ੍ਰਾਂਡ ‘ਲੈੰਗਵਿਜ’ ਨੇ ਆਪਣੇ ਨਵੇਂ ਕਲੈਕਸ਼ਨ ਦੀ ਝਲਕ ਪੇਸ਼ ਕੀਤੀ। ਇਸ ਮੌਕੇ ‘ਤੇ ਬਾਲੀਵੁੱਡ ਅਦਾਕਾਰਾ ਅਮਾਇਰਾ ਦਸਤੂਰ ਖਾਸ ਮਹਿਮਾਨ ਵਜੋਂ ਸ਼ਾਮਲ ਹੋਈ ਅਤੇ ਬ੍ਰਾਂਡ ਦੇ ਡਿਜ਼ਾਈਨਾਂ ਦੀ ਸਾਦਗੀ […]

Continue Reading