ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਵਾਲੇ ਮੰਤਰੀਆਂ ਨੂੰ ਕਰਵਾਉਣਾ ਪਵੇਗਾ RTPCR ਟੈਸਟ..

ਨਵੀਂ ਦਿੱਲੀ, 11 ਜੂਨ,ਬੋਲੇ ਪੰਜਾਬ ਬਿਊਰੋ; ਦੇਸ਼ ਭਰ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਨਵੇਂ ਸੁਰੱਖਿਆ ਉਪਾਅ ਲਾਗੂ ਕੀਤੇ ਜਾ ਰਹੇ ਹਨ। ਤਾਜ਼ਾ ਫੈਸਲੇ ਦੇ ਤਹਿਤ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਵਾਲੇ ਹਰ ਵਿਅਕਤੀ (ਮੰਤਰੀਆਂ) ਲਈ RT-PCR ਟੈਸਟ ਲਾਜ਼ਮੀ […]

Continue Reading

ਦੇਸ਼ ਭਗਤ ਯੂਨੀਵਰਸਿਟੀ ਨੇ ਗਲੋਬਲ ਕਲਾਸਰੂਮ ਪ੍ਰੋਜੈਕਟ ਦੇ ਤਹਿਤ ਸ਼੍ਰੀਲੰਕਾ ਦੀ ਇੰਟਰਨ ਉਥਪਾਲਾ ਕਾਲੂਪਤਿਰਾਨਾ ਨੂੰ ਕੀਤਾ ਸਨਮਾਨਿਤ

ਮੰਡੀ ਗੋਬਿੰਦਗੜ੍ਹ, 11 ਜੂਨ,ਬੋਲੇ ਪੰਜਾਬ ਬਿਊੋਰੋ: ਵਿਸ਼ਵਵਿਆਪੀ ਅਕਾਦਮਿਕ ਸਹਿਯੋਗ ਦੇ ਇੱਕ ਸ਼ਲਾਘਾਯੋਗ ਕਦਮ ਵਿੱਚ, ਦੇਸ਼ ਭਗਤ ਯੂਨੀਵਰਸਿਟੀ , ਨੇ ਸ਼੍ਰੀਲੰਕਾ ਦੀ ਕੇਲਾਨੀਆ ਯੂਨੀਵਰਸਿਟੀ ਤੋਂ ਅੰਡਰਗ੍ਰੈਜੂਏਟ, ਉਥਪਾਲਾ ਸਚਿੰਥਾਨੀ ਕਾਲੂਪਤਿਰਾਨਾ ਨੂੰ ਯੂਨੀਵਰਸਿਟੀ ਦੇ ਗਲੋਬਲ ਕਲਾਸਰੂਮ ਪ੍ਰੋਜੈਕਟ ਦੇ ਤਹਿਤ ਉਨ੍ਹਾਂ ਦੇ ਸ਼ਾਨਦਾਰ ਅਧਿਆਪਨ ਇੰਟਰਨਸ਼ਿਪ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਹੈ।ਸ਼੍ਰੀਮਤੀ ਉਥਪਾਲਾ AIESEC ਸ਼੍ਰੀਲੰਕਾ (ਕੋਲੰਬੋ ਨੌਰਥ) ਦੁਆਰਾ AIESEC ਲੁਧਿਆਣਾ, ਭਾਰਤ […]

Continue Reading

ਵਿਵਾਦਾਂ ਵਿਚਾਲੇ ਸਿੱਧੂ ਮੂਸੇਵਾਲਾ ਦੇ ਕਤਲ ‘ਤੇ ਬਣੀ ਦਸਤਾਵੇਜ਼ੀ Film BBC ਵੱਲੋਂ ਜਾਰੀ

ਮਾਨਸਾ 11 ਜੂਨ ,ਬੋਲੇ ਪੰਜਾਬ ਬਿਊਰੋ : 29 ਮਈ 2022 ਨੂੰ ਗੋਲੀ ਮਾਰ ਕੇ ਮਾਰੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ’ਤੇ ਬਣੀ ਡਾਕੂਮੈਂਟਰੀ ‘ਦ ਕਿਲਿੰਗ ਕਾਲ’ ਅੱਜ ਰਿਲੀਜ਼ ਕਰ ਦਿੱਤੀ ਗਈ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਲੋਂ ਇਸ ਸੰਬੰਧੀ ਸਖ਼ਤ ਇਤਰਾਜ਼ ਪ੍ਰਗਟਾਇਆ ਗਿਆ ਸੀ। ਇਸ ਦੇ ਬਾਵਜੂਦ ਅੱਜ ਯੂ.ਟਿਊਬ ’ਤੇ ਇਹ ਡਾਕੂਮੈਂਟਰੀ ਰਿਲੀਜ਼ […]

Continue Reading

ਪੰਜਾਬ ਸਰਕਾਰ ਨੇ ਆਪਣੀ ਇਪੈਨਲਮੈਂਟ ਸੂਚੀ ਚੋਂ  HDFC ਬੈਂਕ  ਨੂੰ ਕੀਤਾ ਬਲੈਕ ਲਿਸਟ

ਚੰਡੀਗੜ੍ਹ 11 ਜੂਨ ,ਬੋਲੇ ਪੰਜਾਬ ਬਿਊਰੋ; ਪਿਛਲੇ ਸਮੇਂ ਚ ਪੁਲਿਸ ਵਿਭਾਗ ਸਮੇਤ ਕਈ ਵਿਭਾਗਾਂ ਦੇ ਅਧਿਕਾਰੀਆਂ ਨਾਲ ਅੰਡਰਟੇਬਲ ਸਮਝੌਤੇ ਕਰਕੇ ਉਹਨਾਂ ਦੇ ਵਿਭਾਗਾਂ ਦੇ ਫੰਡਾਂ ਨੂੰ ਆਪਣੇ ਬੈਂਕਿੰਗ ਸੈਕਟਰ ਚ ਖਾਤੇ ਖਿਲਾਉਣ ਲਈ ਮਸ਼ਹੂਰ ਸਮਝੇ ਜਾਂਦੇ HDFC BANK ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਪੰਜਾਬ ਸਰਕਾਰ ਨੇ ਆਪਣੀ ਇਪੈਨਲਮੈਂਟ ਸੂਚੀ ਚੋਂ  HDFC ਬੈਂਕ  ਨੂੰ […]

Continue Reading

ਪਠਾਨਕੋਟ ਦੇ ਮਲਿਕਪੁਰ ਇਲਾਕੇ ਵਿੱਚ ਖੇਤਾਂ ਵਿੱਚੋਂ ਜ਼ਿੰਦਾ ਬੰਬ ਮਿਲਿਆ

ਪਠਾਨਕੋਟ, 11 ਜੂਨ,ਬੋਲੇ ਪੰਜਾਬ ਬਿਊਰੋ;ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਤੋਂ ਬਾਅਦ ਵੀ, ਪਠਾਨਕੋਟ ਦੇ ਮਲਿਕਪੁਰ ਇਲਾਕੇ ਵਿੱਚ ਖੇਤਾਂ ਵਿੱਚੋਂ ਇੱਕ ਜ਼ਿੰਦਾ ਬੰਬ ਮਿਲਿਆ। ਇਸ ਨਾਲ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ। ਜਿਵੇਂ ਹੀ ਸਥਾਨਕ ਲੋਕਾਂ ਨੇ ਇਹ ਬੰਬ ਦੇਖਿਆ, ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਬੰਬ ਵਾਲੇ ਇਲਾਕੇ ਨੂੰ ਘੇਰ […]

Continue Reading

ਚੰਡੀਗੜ੍ਹ ਪੁਲਿਸ ਵਲੋਂ 16 ਇਮੀਗ੍ਰੇਸ਼ਨ ਕੰਪਨੀ ਸੰਚਾਲਕ ਗ੍ਰਿਫਤਾਰ

ਚੰਡੀਗੜ੍ਹ, 11 ਜੂਨ,ਬੋਲੇ ਪੰਜਾਬ ਬਿਊਰੋ;ਚੰਡੀਗੜ੍ਹ ਪੁਲਿਸ ਨੇ ਇੱਕ ਵਾਰ ਫਿਰ ਇਮੀਗ੍ਰੇਸ਼ਨ ਕੰਪਨੀਆਂ ‘ਤੇ ਸ਼ਿਕੰਜਾ ਕੱਸ ਦਿੱਤਾ ਹੈ। ਐਸਐਸਪੀ ਕੰਵਰਦੀਪ ਕੌਰ ਦੇ ਨਿਰਦੇਸ਼ਾਂ ਅਨੁਸਾਰ, ਸਾਰੇ ਡੀਐਸਪੀ ਅਤੇ ਐਸਐਚਓ ਨੇ ਆਪਣੇ-ਆਪਣੇ ਖੇਤਰਾਂ ਵਿੱਚ ਚੱਲ ਰਹੀਆਂ ਇਮੀਗ੍ਰੇਸ਼ਨ ਕੰਪਨੀਆਂ ਦੀ ਜਾਂਚ ਕੀਤੀ। ਇਸ ਦੌਰਾਨ, ਸ਼ਹਿਰ ਵਿੱਚ 16 ਕੰਪਨੀਆਂ ਪੂਰੇ ਦਸਤਾਵੇਜ਼ਾਂ ਦੇ ਬਿਨਾਂ ਪਾਈਆਂ ਗਈਆਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕੰਪਨੀਆਂ ਬਿਨਾਂ […]

Continue Reading

ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਮੌਤ

ਸਾਹਨੇਵਾਲ, 11 ਜੂਨ,ਬੋਲੇ ਪੰਜਾਬ ਬਿਊਰੋ;ਕੈਨੇਡਾ ਤੋਂ ਇਕ ਦੁਖਦਾਈ ਖ਼ਬਰ ਆਈ ਹੈ। ਪੰਜਾਬੀ ਨੌਜਵਾਨ ਬਿਕਰਮ ਸਿੰਘ ਗਿੱਲ, ਜਿਸ ਦੀ ਉਮਰ ਕੇਵਲ 22 ਸਾਲ ਸੀ, ਦੀ ਸਰੀ (ਕੈਨੇਡਾ) ਸ਼ਹਿਰ ਵਿੱਚ ਮੌਤ ਹੋ ਗਈ ਹੈ।ਬਿਕਰਮ ਸਿੰਘ ਪਿੰਡ ਬੁੱਢੇਵਾਲ ਨਾਲ ਸਬੰਧਿਤ ਸੀ, ਜੋ ਕਿ ਹਲਕਾ ਸਾਹਨੇਵਾਲ ਅਧੀਨ ਆਉਂਦਾ ਹੈ। ਉਹ ਕਾਂਗਰਸੀ ਆਗੂ ਅਤੇ ਖੰਡ ਮਿੱਲ ਦੇ ਸਾਬਕਾ ਚੇਅਰਮੈਨ ਬਲਬੀਰ […]

Continue Reading

ਟਾਂਡਾ : ਰੰਜਿਸ਼ ਕਾਰਨ ਦੋ ਭਰਾਵਾਂ ‘ਤੇ ਜਾਨਲੇਵਾ ਹਮਲਾ, ਤਿੰਨ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ

ਟਾਂਡਾ, 11 ਜੂਨ,ਬੋਲੇ ਪੰਜਾਬ ਬਿਉਰੋ;ਟਾਂਡਾ ਪੁਲਿਸ ਨੇ ਰੰਜਿਸ਼ ਕਾਰਨ ਪਿੰਡ ਦਰਗਾਹੇੜੀ ਦੇ ਦੋ ਭਰਾਵਾਂ ‘ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਵਿੱਚ ਤਿੰਨ ਲੋਕਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਹੈ। ਐਸਐਚਓ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਪੁਲਿਸ ਨੇ ਇਹ ਮਾਮਲਾ ਪਿੰਡ ਦਰਗਾਹੇੜੀ ਦੇ ਰਹਿਣ ਵਾਲੇ ਅੰਮ੍ਰਿਤ ਪਾਲ ਸਿੰਘ ਪੁੱਤਰ ਨਰਿੰਦਰ ਸਿੰਘ ਦੀ […]

Continue Reading

ਪਟਿਆਲਾ ‘ਚ ਔਰਤ ਦਾ ਬੇਰਹਿਮੀ ਨਾਲ ਕਤਲ

ਪਟਿਆਲਾ, 11 ਜੂਨ,ਬੋਲੇ ਪੰਜਾਬ ਬਿਊਰੋ;ਪਟਿਆਲਾ ਦੇ ਥਾਣਾ ਪਸਿਆਣਾ ਅਧੀਨ ਪੈਂਦੇ ਗੁਰਮਤਿ ਐਨਕਲੇਵ ਵਿੱਚ ਇੱਕ ਔਰਤ ਦੇ ਬੇਰਹਿਮੀ ਨਾਲ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਅਨੁਸਾਰ ਔਰਤ ਦੇ ਸਰੀਰ ਦੇ ਉੱਪਰਲੇ ਹਿੱਸੇ ‘ਤੇ ਤੇਜ਼ਧਾਰ ਹਥਿਆਰ ਨਾਲ 10 ਤੋਂ ਵੱਧ ਵਾਰ ਕੀਤੇ ਗਏ ਸਨ, ਜਿਸ ਕਾਰਨ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਔਰਤ […]

Continue Reading

ਕਾਲੇ ਸ਼ੀਸ਼ੇ ਤੇ ਹੂਟਰ ਲਗਾ ਕੇ ਖਤਰਨਾਕ ਡ੍ਰਾਈਵਿੰਗ ਕਰਨ ਵਾਲੇ ਨੌਜਵਾਨ ਦੀ ਗੱਡੀ ਜ਼ਬਤ

ਲੁਧਿਆਣਾ, 11 ਜੂਨ,ਬੋਲੇ ਪੰਜਾਬ ਬਿਊਰੋ;ਸ਼ਹਿਰ ਦੇ ਸੈਕਟਰ 32 ਇਲਾਕੇ ਵਿੱਚ ਇੱਕ ਥਾਰ ਡਰਾਈਵਰ ਨੇ ਗੱਡੀ ਖਤਰਨਾਕ ਢੰਗ ਨਾਲ ਚਲਾਈ, ਜਿਸ ਨਾਲ ਦੂਜਿਆਂ ਦੀ ਸੁਰੱਖਿਆ ਖਤਰੇ ਵਿੱਚ ਪੈ ਗਈ। ਵੀਡੀਓ ਵਾਇਰਲ ਹੋਣ ‘ਤੇ ਟ੍ਰੈਫਿਕ ਪੁਲਿਸ ਨੇ ਗੱਡੀ ਜ਼ਬਤ ਕਰ ਲਈ। ਗੱਡੀ ਜ਼ਬਤ ਕਰਨ ਦੀ ਕਾਰਵਾਈ ਜ਼ੋਨ ਇੰਚਾਰਜ ਸੁਨੀਤਾ ਕੌਰ ਅਤੇ ਏਐਸਆਈ ਅਵਤਾਰ ਸਿੰਘ ਸੰਧੂ ਨੇ ਕੀਤੀ।ਜਾਣਕਾਰੀ […]

Continue Reading