ਅਫਵਾਹਾਂ ਨੂੰ ਲੱਗੀ ਲਗਾਮ,ਗਰੀਨ ਲੋਟਸ ਉਤਸਵ ਅਤੇ ਆਸਕੌਨ ਪ੍ਰੀਮੀਅਰ ਪ੍ਰੋਜੈਕਟ ਨੂੰ ਜਾਰੀ ਹੋਇਆ occupational ਸਰਟੀਫਿਕੇਟ

ਚੰਡੀਗੜ੍ਹ ਪੰਜਾਬ

ਜ਼ੀਰਕਪੁਰ 29 ਜੁਲਾਈ,ਬੋਲੇ ਪੰਜਾਬ ਬਿਊਰੋ;

ਲੰਬੇ ਸਮੇਂ ਤੋਂ ਚੱਲ ਰਹੀਆਂ ਅਫਵਾਹਾਂ ਨੂੰ ਆਖਰ ਲਗਾਮ ਕਸੀ ਗਈ ਜੀਰਕਪੁਰ ਦੇ ਗਰੀਨ ਲੋਟਸ ਉਤਸਵ ਅਤੇ ਆਸਿਕਨ ਪ੍ਰੀਮੀਅਰ ਪ੍ਰੋਜੈਕਟ ਨੂੰ ਐਕੂਪੇਸ਼ਨਲ ਸਰਟੀਫਿਕੇਟ ਜਾਰੀ ਕੀਤਾ ਗਿਆ।ਇਸ ਨਾਲ ਨਿਵੇਸ਼ ਕਰਨ ਵਾਲੇ ਗ੍ਰਾਹਕਾਂ ਨੂੰ ਸੁਖ ਦਾ ਸਾਹ ਮਿਲਿਆ, ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਸਰਕਾਰਾਂ ਵਿਭਾਗ ਸੈਕਟਰ 35 ਚੰਡੀਗੜ੍ਹ ਵਲੋਂ ਦੋਨਾਂ ਪ੍ਰੋਜੈਕਟਾਂ ਨੂੰ OC ਜਾਰੀ ਕੀਤੀ ਗਈ ਹੈ ਜਿਸਦਾ ਅਰਥ ਹੈ ਕਿ ਇਹ ਦੋਵੇਂ ਪ੍ਰੋਜੈਕਟ ਰਿਹਾਇਸ਼ ਲਈ ਤਿਆਰ ਹਨ। ਦੱਸਣਾ ਬਣਦਾ ਹੈ ਕਿ ਦੋਵੇਂ ਪ੍ਰੋਜੈਕਟ ਪੀਆਰ 7 ਜ਼ੀਰਕਪੁਰ ਵਿਖੇ ਉਪਸਥਿਤ ਹਨ ।

ਸ਼ੋਸ਼ਲ ਮੀਡੀਆਂ ਤੇ ਲੰਬੇ ਸਮੇਂ ਤੋਂ ਅਫਵਾਹਾਂ ਜਾਰੀ ਸਨ ਕਿ ਇਹਨਾਂ ਪ੍ਰੋਜੈਕਟਾਂ ਨੂੰ ਵਿਚ ਨਿਵੇਸ਼ ਨਾਂ ਕੀਤਾ ਜਾਵੇ ਇ੍ਹਿਾਂ ਨੂਂ OC ਸਰਕਾਰ ਵਲੋਂ ਜਾਰੀ ਨਹੀਂ ਕੀਤੀ ਜਾਵੇਗੀ ਹੁਣ OC ਮਿਲਣ ਨਾਲ ਸ਼ਰਾਰਤੀ ਅਨਸਰਾਂ ਦੀਆਂ ਅਫਵਾਹਾਂ ਨੂੰ ਵਿਰਾਮ ਲੱਗ ਗਿਆ ਹੈ ਉਥੇ ਗ੍ਰਾਹਕ ਵੀ ਖੁਸ਼ ਹਨ ਕਿ ਹੁਣ ਉਹ ਆਪਣੇ ਸੁਪਨਿਆ ਦੇ ਘਰ ‘ਚ ਆਰਾਮ ਨਾਲ ਆਪਣੀ ਜਿੰਦਗੀ ਬਸਰ ਕਰਨਗੇ ।

OC ਮਿਲਣ ਨਾਲ ਨਿਵੇਸ਼ ਕਰ ਚੁਕੇ ਗ੍ਰਾਹਕਾਂ ‘ਚ ਖੁਸ਼ੀ ਦੀ ਲਹਿਰ ਦੌੜੀ ਉਥੇ ਹੀ ਨਵੇਂ ਲੋਕਾਂ ਵਿਚ ਵੀ ਨਿਵੇਸ਼ ਕਰਨ ਲਈ ਉਤਸ਼ਾਹ ਵਧੇਗਾ। ਤੇ ਪ੍ਰੋਜੈਕਟ ਨਿਵੇਕਲੀ ਰਾਹ ਤੁਰੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।