ਬੀਬੀ ਰਜਿੰਦਰ ਕੌਰ ਭੱਠਲ ਦੀ ਸਿਹਤ ਖਰਾਬ, ਹਸਪਤਾਲ ਦਾਖਲ

ਮੋਹਾਲੀ, 17 ਜੁਲਾਈ,ਬੋਲੇ ਪੰਜਾਬ ਬਿਊਰੋ;ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੀ ਤਬੀਅਤ ਠੀਕ ਨਹੀਂ ਹੈ। ਉਨ੍ਹਾਂ ਨੂੰ ਇਲਾਜ ਲਈ ਮੋਹਾਲੀ ਦੇ ਫੋਰਟਿਸ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।ਸੋਸ਼ਲ ਮੀਡੀਆ ’ਤੇ ਹਸਪਤਾਲ ਤੋਂ ਉਨ੍ਹਾਂ ਦੀਆਂ ਕੁਝ ਤਸਵੀਰਾਂ ਵੀ ਵਾਇਰਲ ਹੋਈਆਂ ਹਨ, ਜਿੱਥੇ ਉਹ ਹਸਪਤਾਲ ਦੇ ਬੈੱਡ ’ਤੇ ਵਿਖਾਈ ਦੇ ਰਹੇ ਹਨ। ਉਨ੍ਹਾਂ ਦੀ ਇੱਕ ਬਾਂਹ […]

Continue Reading

ਵਿਦਿਆਰਥਣ ਦੀ ਮੌਤ ਨੂੰ ਲੈ ਕੇ ਵਿਰੋਧੀ ਧਿਰ ਵਲੋਂ ਓਡੀਸ਼ਾ ਬੰਦ, ਬੱਸਾਂ-ਟਰੇਨਾਂ ਰੋਕੀਆਂ

ਭੁਵਨੇਸ਼ਵਰ, 17 ਜੁਲਾਈ,ਬੋਲੇ ਪੰਜਾਬ ਬਿਊਰੋ;ਓਡੀਸ਼ਾ ਵਿੱਚ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈ ਇੱਕ ਵਿਦਿਆਰਥਣ ਦੀ ਮੌਤ ਨੂੰ ਲੈ ਕੇ ਵਿਰੋਧੀ ਧਿਰ ਨੇ ਵੀਰਵਾਰ ਨੂੰ ਓਡੀਸ਼ਾ ਬੰਦ ਦਾ ਸੱਦਾ ਦਿੱਤਾ। ਭਦਰਕ ਵਿੱਚ ਪ੍ਰਦਰਸ਼ਨਕਾਰੀਆਂ ਨੇ ਰੇਲਗੱਡੀ ਰੋਕ ਦਿੱਤੀ। ਭੁਵਨੇਸ਼ਵਰ ਵਿੱਚ ਬੱਸਾਂ ਰੋਕੀਆਂ ਗਈਆਂ। ਯਾਤਰੀਆਂ ਨੂੰ ਪੈਦਲ ਘਰ ਜਾਣਾ ਪਿਆ।ਭਦਰਕ ਜ਼ਿਲ੍ਹੇ ਵਿੱਚ ਚੇਨਈ-ਕੋਲਕਾਤਾ ਹਾਈਵੇਅ ‘ਤੇ ਟਾਇਰ ਸਾੜੇ ਗਏ। ਜਿਸ […]

Continue Reading

ਧਰਮਕੋਟ ’ਚ ਰੰਜਿਸ਼ ਕਾਰਨ ਭਰਾ ਦੇ ਪਰਿਵਾਰ ’ਤੇ ਚੜ੍ਹਾਈ ਗੱਡੀ, ਤਿੰਨ ਜਣੇ ਜ਼ਖ਼ਮੀ

ਮੋਗਾ, 17 ਜੁਲਾਈ,ਬੋਲੇ ਪੰਜਾਬ ਬਿਊਰੋ;ਧਰਮਕੋਟ ਅਧੀਨ ਆਉਂਦੇ ਪਿੰਡ ਗੱਟੀ ਜੱਟਾਂ ’ਚ ਰੰਜਿਸ਼ ਦੇ ਚੱਲਦਿਆਂ ਇੱਕ ਵਿਅਕਤੀ ਨੇ ਆਪਣੇ ਭਰਾ, ਭਰਜਾਈ ਅਤੇ ਭਤੀਜੀ ਨੂੰ ਬਰੇਜਾ ਗੱਡੀ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ। ਦਿਲਬਾਗ ਸਿੰਘ ਨੇ ਆਪਣੀ ਬਰੇਜਾ ਗੱਡੀ ਭਰਾ ਬਲਵਿੰਦਰ ਸਿੰਘ, ਉਸ ਦੀ ਪਤਨੀ ਸਿਮਰਨਜੀਤ ਕੌਰ ਅਤੇ ਧੀ ਮੁਸਕਾਨਜੀਤ ਕੌਰ ਉੱਤੇ ਚੜ੍ਹਾ ਦਿੱਤੀ। ਤਿੰਨੇ ਜਣੇ ਗੰਭੀਰ ਜ਼ਖ਼ਮੀ […]

Continue Reading

ਨਜਾਇਜ਼ ਚੱਲਦੇ ਆਟੋ ਤੇ ਈ ਰਿਕਸ਼ਾ ਹੁਣ ਬੰਦ ਹੋ ਜਾਣਗੇ

ਬਠਿੰਡਾ, 17 ਜੁਲਾਈ,ਬੋਲੇ ਪੰਜਾਬ ਬਿਊਰੋ;ਨਗਰ ਨਿਗਮ ਬਠਿੰਡਾ ਦੇ ਕਰਮਚਾਰੀਆਂ ਵੱਲੋਂ ਦਾਦੀ ਪੋਤੀ ਪਾਰਕ ਵਿਚ ਟੈਂਟ ਲਗਾ ਕੇ ਸ਼ਹਿਰ ਵਿਚ ਚੱਲਦੇ ਆਟੋ ਤੇ ਈ ਰਿਕਸ਼ਾ ਦੀ ਰਜਿਸਟਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ, ਇਸ ਨਾਲ ਸ਼ਹਿਰ ਵਿਚ ਨਜਾਇਜ਼ ਚੱਲਦੇ ਆਟੋ ਤੇ ਈ ਰਿਕਸ਼ਾ ਹੁਣ ਬੰਦ ਹੋ ਜਾਣਗੇ। ਇਸ ਨਾਲ ਸ਼ਹਿਰ ਵਾਸੀਆਂ ਨੂੰ ਟਰੈਫਿਕ ਦੀ ਸਮੱਸਿਆ ਤੋਂ ਨਿਜ਼ਾਤ […]

Continue Reading

ਅਮਰੀਕਾ ਦੇ ਅਲਾਸਕਾ ਵਿੱਚ ਆਇਆ ਭੂਚਾਲ

ਅਲਾਸਕਾ 17 ਜੁਲਾਈ,ਬੋਲੇ ਪੰਜਾਬ ਬਿਊਰੋ; ਅਮਰੀਕਾ ਦੇ (Alaska)ਵਿੱਚ ਬੁੱਧਵਾਰ ਦੇਰ ਰਾਤ 7.3 ਤੀਬਰਤਾ ਦਾ ਭੂਚਾਲ ਆਇਆ। ਇਸ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਅਮਰੀਕੀ ਭੂ-ਵਿਗਿਆਨਕ ਸਰਵੇਖਣ (USGS) ਨੇ ਕਿਹਾ ਕਿ ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 12:37 ਵਜੇ ਆਇਆ। ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਨੈਸ਼ਨਲ ਸੈਂਟਰ […]

Continue Reading

ਲੁਧਿਆਣਾ ਦੇ ਮਸ਼ਹੂਰ ਲੱਕੀ ਟੈਕਸਟਾਈਲ ਵਿੱਚ ਲੱਗੀ ਭਿਆਨਕ ਅੱਗ

ਲੁਧਿਆਣਾ, 17 ਜੁਲਾਈ,ਬੋਲੇ ਪੰਜਾਬ ਬਿਉਰੋ;ਸੁੰਦਰ ਨਗਰ ਸਥਿਤ ਮਸ਼ਹੂਰ ਲੱਕੀ ਟੈਕਸਟਾਈਲ ਵਿੱਚ ਲੱਗੀ ਭਿਆਨਕ ਅੱਗ ਵਿੱਚ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੀ ਇਹ ਘਟਨਾ ਦੇਰ ਸ਼ਾਮ ਵਾਪਰੀ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ‘ਤੇ ਪਹੁੰਚੀਆਂ। ਜਾਣਕਾਰੀ ਅਨੁਸਾਰ, ਸੁੰਦਰ ਨਗਰ ਮੇਨ ਰੋਡ ‘ਤੇ ਲੱਕੀ ਟੈਕਸਟਾਈਲ ਨਾਮ ਦੀ ਇੱਕ […]

Continue Reading

ਦਿੱਲੀ ‘ਚ ਕਰੋਨਾ ਕਾਲ ਦੌਰਾਨ ਆਪ ਸਰਕਾਰ ‘ਤੇ ਇੱਕ ਹੋਰ ਗੰਭੀਰ ਘੁਟਾਲਾ ਕਰਨ ਦਾ ਦੋਸ਼, ਜਾਂਚ ਦੇ ਹੁਕਮ

ਨਵੀਂ ਦਿੱਲੀ, 17 ਜੁਲਾਈ,ਬੋਲੇ ਪੰਜਾਬ ਬਿਊਰੋ;ਦਿੱਲੀ ਦੀ ਭਾਜਪਾ ਸਰਕਾਰ ਨੇ ਪਿਛਲੀ ਆਮ ਆਦਮੀ ਪਾਰਟੀ (ਆਪ) ਸਰਕਾਰ ‘ਤੇ ਕਰੋਨਾ ਕਾਲ ਦੌਰਾਨ ਇੱਕ ਹੋਰ ਗੰਭੀਰ ਘੁਟਾਲਾ ਕਰਨ ਦਾ ਦੋਸ਼ ਲਗਾਇਆ। ਭਾਜਪਾ ਨੇ ਬਾਬਾ ਸਾਹਿਬ ਅੰਬੇਡਕਰ ਦੇ ਨਾਮ ‘ਤੇ ਚਲਾਈ ਜਾ ਰਹੀ ‘ਜੈ ਭੀਮ ਮੁੱਖ ਮੰਤਰੀ ਪ੍ਰਤਿਭਾ ਵਿਕਾਸ ਯੋਜਨਾ’ ਵਿੱਚ 145 ਕਰੋੜ ਰੁਪਏ ਦੇ ਕਥਿਤ ਘੁਟਾਲੇ ਦਾ ਦਾਅਵਾ […]

Continue Reading

ਚਮਕੋਰ ਸਾਹਿਬ : ਨਸ਼ੇ ਦੀ ਓਵਰਡੋਜ਼ ਕਾਰਨ 14 ਸਿੱਖ ਰੈਜੀਮੈਂਟ ਦੇ ਜਵਾਨ ਦੀ ਮੌਤ

ਚਮਕੌਰ ਸਾਹਿਬ, 17 ਜੁਲਾਈ,ਬੋਲੇ ਪੰਜਾਬ ਬਿਊਰੋ;ਸ੍ਰੀ ਚਮਕੋਰ ਸਾਹਿਬ ਦੇ ਪਿੰਡ ਫਤਿਹਗੜ੍ਹ ਵੀਰਾਂ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਫੌਜੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। 14 ਸਿੱਖ ਰੈਜੀਮੈਂਟ ਦਾ ਜਵਾਨ ਕੁਲਜੀਤ ਸਿੰਘ ਲਗਭਗ 10 ਦਿਨ ਪਹਿਲਾਂ ਛੁੱਟੀ ‘ਤੇ ਘਰ ਆਇਆ ਸੀ। ਜਲੰਧਰ ਵਿੱਚ ਕੁਝ ਦਿਨ ਬਿਤਾਉਣ ਤੋਂ ਬਾਅਦ, ਉਹ ਦੋ ਦਿਨ ਪਹਿਲਾਂ ਆਪਣੇ ਪਿੰਡ […]

Continue Reading

ਮਿਡ-ਡੇਅ ਮੀਲ ਗਬਨ ਮਾਮਲੇ ‘ਚ ਸਿੱਖਿਆ ਵਿਭਾਗ ਵਲੋਂ ਹੁਕਮ ਜਾਰੀ

ਚੰਡੀਗੜ੍ਹ, 17 ਜੁਲਾਈ,ਬੋਲੇ ਪੰਜਾਬ ਬਿਊਰੋ;ਕੇਂਦਰੀ ਜਾਂਚ ਏਜੰਸੀ (ਸੀਬੀਆਈ) ਦੀ ਟੀਮ 2014 ਤੋਂ 2016 ਦੌਰਾਨ ਹਰਿਆਣਾ ਦੇ ਸਰਕਾਰੀ ਸਕੂਲਾਂ ਵਿੱਚ ਕਥਿਤ ਦਾਖਲਾ ਅਤੇ ਮਿਡ-ਡੇਅ ਮੀਲ ਗਬਨ ਮਾਮਲੇ ਨੂੰ ਲੈ ਕੇ ਹਰਕਤ ਵਿੱਚ ਆਈ ਹੈ। ਸਿੱਖਿਆ ਡਾਇਰੈਕਟੋਰੇਟ ਨੇ ਸਬੰਧਤ ਸਕੂਲਾਂ ਦੇ ਪ੍ਰਿੰਸੀਪਲ, ਹੈੱਡਮਾਸਟਰ ਨੂੰ ਵਿਭਾਗੀ ਸਟਾਫ਼ ਨੂੰ ਇੱਕ ਪੱਤਰ ਵੀ ਜਾਰੀ ਕੀਤਾ ਹੈ ਜੋ ਸਿੱਖਿਆ ਵਿਭਾਗ ਤੋਂ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਅੰਗ 646

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਮਿਤੀ 17-07-2025 ,ਅੰਗ 646 AMRIT VELE DA HUKAMNAMA SRI DARBAR SAHIB AMRITSAR Ang 646, 17-07-2025 ਸਲੋਕੁ ਮਃ ੩ ॥ ਸੇਖਾ ਚਉਚਕਿਆ ਚਉਵਾਇਆ ਏਹੁ ਮਨੁ ਇਕਤੁ ਘਰਿ ਆਣਿ ॥ ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥ ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥ ਆਸਾ […]

Continue Reading