ਵਿਧਾਇਕ ਵਲੋਂ ਸਪੀਕਰ ਕੁਲਤਾਰ ਸੰਧਵਾ ਅੱਗੇ ਖਰੜਾ ਪੇਸ਼

2 ਤੋਂ ਵੱਧ ਬੱਚੇ ਪੈਦਾ ਕਰਨ ਵਾਲਿਆਂ ‘ਤੇ 10 ਲੱਖ ਜੁਰਮਾਨਾ ਠੋਕਣ ਦੀ ਮੰਗ ਚੰਡੀਗੜ੍ਹ 6 ਜੁਲਾਈ ਬੋਲੇ ਪੰਜਾਬ ਬਿਊਰੋ; (Punjab) ਵਿਧਾਨ ਸਭਾ ਵਿੱਚ ਇੱਕ ਇਤਿਹਾਸਕ ਬਿੱਲ ਪੇਸ਼ ਕਰਦਿਆਂ ਉੱਤਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਬਾਵਾ ਹੈਨਰੀ ਨੇ ਆਬਾਦੀ ਕੰਟਰੋਲ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਉਠਾਈ ਹੈ। ਉਨ੍ਹਾਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਾਵਾ […]

Continue Reading

ਵੈਟਰਨਰੀ ਅਫਸਰਾਂ ਵਲੋਂ ਸਰਕਾਰ ਨੂੰ 10 ਦਿਨ ਦਾ ਅਲਟੀਮੇਟਮ ਜਾਰੀ,

ਪੇ-ਪੈਰਟੀ ਦੀ ਬਹਾਲੀ ਨਾ ਹੋਈ ਤਾਂ ਉਤਰਣਗੇ ਸੜਕਾਂ ਤੇ, ਮੋਹਾਲੀ 6 ਜੁਲਾਈ ,ਬੋਲੇ ਪੰਜਾਬ ਬਿਊਰੋ; ਭਾਵੇਂ ਪੰਜਾਬ ਸਰਕਾਰ ਵਲੋਂ ਮੁਲਜਮਾਂ ਦੇ ਮਸਲੇ ਹੱਲ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਹੋ ਇਸਦੇ ਉਲਟ ਰਿਹਾ ਹੈ, ਸਰਕਾਰ ਇਸੇ ਦੇ ਲਾਰਿਆਂ ਤੋਂ ਤੰਗ ਆਕੇ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਵਿਚ ਕੰਮ ਕਰਦੇ ਵੈਟਰਨਰੀ ਅਫਸਰਾਂ ਵਲੋਂ ਦੁਬਾਰਾ […]

Continue Reading

ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਵੱਡੀਆਂ ਮੱਛੀਆਂ ਲਈ ਮਿਸਾਲੀ ਸਜ਼ਾ ਯਕੀਨੀ ਬਣਾਈ ਜਾਵੇਗੀ: ਮੁੱਖ ਮੰਤਰੀ

ਅੰਮ੍ਰਿਤਸਰ, 6 ਜੁਲਾਈ ,ਬੋਲੇ ਪੰਜਾਬ ਬਿਊਰੋ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਨਸ਼ੇ ਵੇਚ ਕੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਨ ਵਾਲਿਆਂ ਲਈ ਮਿਸਾਲੀ ਸਜ਼ਾ ਯਕੀਨੀ ਬਣਾਈ ਜਾਵੇਗੀ। ਪਵਿੱਤਰ ਸ਼ਹਿਰ ਦੇ ਵਸਨੀਕਾਂ ਨੂੰ ਲਗਪਗ 350 ਕਰੋੜ ਰੁਪਏ ਦੀਆਂ ਸੜਕਾਂ ਅਤੇ ਲਾਇਬ੍ਰੇਰੀਆਂ ਸਮਰਪਿਤ ਕਰਨ ਤੋਂ ਬਾਅਦ ‘ਆਪ’ ਆਗੂ ਮਨੀਸ਼ ਸਿਸੋਦੀਆ ਦੀ ਹਾਜ਼ਰੀ […]

Continue Reading

ਸਰਕਾਰੀ ਸਕੂਲਾਂ ਦੇ 11ਵੀਂ -12ਵੀਂ ਦੇ ਵਿਦਿਆਰਥੀਆਂ ਨੂੰ ਕਾਰੋਬਾਰ ਅਤੇ ਮਾਰਕੀਟਿੰਗ ਵਿੱਚ ਪ੍ਰਬੀਨ ਬਣਾਏਗੀ ਪੰਜਾਬ ਸਰਕਾਰ: ਹਰਜੋਤ ਬੈਂਸ

ਸੰਸਦ ਮੈਂਬਰ ਵਿਕਰਮਜੀਤ ਸਾਹਨੀ ਵੱਲੋਂ ਪਹਿਲੀਆਂ 10 ਟੀਮਾਂ ਨੂੰ ਆਪਣੇ ਉੱਦਮ ਸਥਾਪਤ ਕਰਨ 10 ਲੱਖ ਰੁਪਏ ਦੇਣ ਦਾ ਐਲਾਨ ਚੰਡੀਗੜ੍ਹ/ ਰੂਪਨਗਰ, 6ਜੁਲਾਈ ,ਬੋਲੇ ਪੰਜਾਬ ਬਿਊਰੋ: ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਐਲਾਨ ਕੀਤਾ ਕਿ ਵਿਦਿਆਰਥੀਆਂ ਨੂੰ ਸਕੂਲੀ ਸਿੱਖਿਆ ਦੌਰਾਨ ਆਪਣੇ ਸਟਾਰਟ-ਅੱਪ ਸਥਾਪਤ ਕਰਨ ਵੱਲ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਅਗਲੇ ਸੈਸ਼ਨ […]

Continue Reading

 ਰੱਬ ਦੀ ਰੂਹ 

 ਰੱਬ ਦੀ ਰੂਹ                   ——————————- ਉਹ ਕੱਚੀ ਪਹਿਲੀ ਜਮਾਤ,ਤਲਾਅ ਵਾਲਾ ਸਕੂਲ ਤੇ ਸਕੂਲ ਦਾ ਉਹ ਅਧਿਆਪਕ ਜੋ ਮੇਰਾ ਪਹਿਲਾ ਅਧਿਆਪਕ ਸੀ,ਅੱਜ ਵੀ ਮੇਰੇ ਜ਼ਹਿਨ ਚ ਹੈ।ਸੱਚੀ ਮੁੱਚੀ  ਵੇਦ ਪ੍ਰਕਾਸ਼ ਮਾਸਟਰ ਮੈਨੂੰ ਅੱਜ ਵੀ ਉਸੇ ਤਰਾਂ ਯਾਦ ਹੈ ਭਾਂਵੇ ਕੇ ਮੈਂ ਅੱਜ ਖੁਦ ਅਧਿਆਪਕ ਲੱਗ ਕੇ ਸੇਵਾ ਮੁਕਤ ਹੋਣ ਦੇ […]

Continue Reading

”ਨਿੰਬੂਆ” ਅਤੇ ”ਰੰਝੁਨੁਆ” ਤੋਂ ਬਾਅਦ ਮੋਹਿਤ ਗਰਗ ਦਾ ਭਗਤੀ ਗੀਤ ”ਭੋਲੇਨਾਥ ਮਨਾਨਾ” ਯੂਟਿਊਬ ”ਤੇ ਮਚਾ ਰਿਹਾ ਧਮਾਲ

ਮੋਹਾਲੀ, 6 ਜੁਲਾਈ ,ਬੋਲੇ ਪੰਜਾਬ ਬਿਊਰੋ; ਕਰਿਆਦਾ ਪਿੰਡ ਦੇ ਮੋਹਿਤ ਗਰਗ, ਜਿਸਨੇ ਪਹਾੜੀ ਲੋਕ ਗਾਇਕੀ ਵਿੱਚ ਸਫਲਤਾ ਦੀਆਂ ਪੌੜੀਆਂ ਚੜ੍ਹੀਆਂ ਹਨ, ਨੇ ਹੁਣ ਭਗਤੀ ਸੰਗੀਤ ਦੇ ਖੇਤਰ ਵਿੱਚ ਇੱਕ ਮਜ਼ਬੂਤ ਐਂਟਰੀ ਕੀਤੀ ਹੈ। “ਨਿਬੂਣਾ” ਅਤੇ “ਰੁਝੁਣਾ” ਵਰਗੇ ਹਿੱਟ ਲੋਕ ਗੀਤਾਂ ਨਾਲ ਹਿਮਾਚਲੀ ਸੰਗੀਤ ਪ੍ਰੇਮੀਆਂ ਵਿੱਚ ਪ੍ਰਸਿੱਧ ਮੋਹਿਤ, ਯੂਟਿਊਬ ‘ਤੇ ਰਿਲੀਜ਼ ਹੋਏ ਆਪਣੇ ਨਵੇਂ ਸ਼ਿਵ ਭਜਨ […]

Continue Reading

ਅਧਿਕਾਰ ਸੰਘਰਸ਼ ਪਾਰਟੀ ਵੱਲੋਂ ਇਕਬਾਲ ਸਿੰਘ ਬੱਲ ਕੌਮੀ ਬੁਲਾਰਾ ਨਿਯੁਕਤ

ਚੰਡੀਗੜ੍ਹ 6 ਜੁਲਾਈ ,ਬੋਲੇ ਪੰਜਾਬ ਬਿਊਰੋ; ਅਧਿਕਾਰ ਸੰਘਰਸ਼ ਪਾਰਟੀ ਵੱਲੋਂ ਇਕਬਾਲ ਸਿੰਘ ਬੱਲ ਨੂੰ ਆਪਣਾ ਕੌਮੀ ਬੁਲਾਰਾ ਨਿਯੁਕਤ ਕੀਤਾ ਗਿਆ ਹੈ।ਇਸ ਮੌਕੇ ਇਕਬਾਲ ਸਿੰਘ ਬੱਲ ਨੇ ਮੀਡੀਆ ਨੂੰ ਆਪਣੀ ਨਵੀਂ ਨਿਯੁਕਤੀ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਉਨ੍ਹਾਂ ਪਾਰਟੀ ਦੇ ਕੌਮੀ ਪ੍ਰਧਾਨ ਗੁਰਬਖ਼ਸ਼ ਸਿੰਘ ਸ਼ੇਰਗਿੱਲ ਅਤੇ ਕੌਮੀ ਵਾਈਸ ਪ੍ਰੈਜ਼ੀਡੈਂਟ ਸਤਵੀਰ ਕੌਰ ਮਨਹੇੜਾ ਦਾ ਵੀ ਤਹਿ […]

Continue Reading

ਸੁਰਾਂ ਦੇ ਸਿਕੰਦਰ ਸਰਦੂਲ ਸਿਕੰਦਰ ਨੂੰ ਯਾਦ ਕਰਦਿਆਂ ….

ਮਹਿਜ 3 ਮਿੰਟ ਚ ਅੰਤਰ ਰਾਸ਼ਟਰੀ ਕਲਾਕਾਰ ਬਣਿਆ-ਸਰਦੂਲ ਸਿਕੰਦਰ            —————————————————— ਆ ਗਈ ਰੋਡਵੇਜ ਦੀ ਲਾਰੀ…. ਇਹ ਉਹ ਗਾਣਾ ਹੈ,ਜਿਸ ਨੇ ਸਰਦੂਲ ਸਿਕੰਦਰ ਦੀ ਮਹਿਜ ਤਿੰਨ ਮਿੰਟ ਚ ਪੂਰੇ ਵਿਸ਼ਵ ਭਰ ਚ ਜਾਣ ਪਛਾਣ ਬਣਾ ਦਿੱਤੀ।ਇਹ ਗੱਲ ਕੋਈ ਹੋਰ ਨਹੀਂ,ਸਗੋਂ ਸਰਦੂਲ ਭਾਅ ਜੀ ਖੁਦ ਦੱਸਿਆ ਕਰਦੇ ਸਨ।ਉਹ ਦੱਸਦੇ ਹੁੰਦੇ ਸਨ ਇਸ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ,ਅੰਗ 608

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਮਿਤੀ 06-07-25 ,ਅੰਗ 608 Sachkhand Sri Harmandir Sahib Amritsar Vikhe Hoyea Amrit Wele Da Mukhwak Ang 608: 06-07-25 ਸੋਰਠਿ ਮਹਲਾ ੫ ਘਰੁ ੧ ਤਿਤੁਕੇ ੴ ਸਤਿਗੁਰ ਪ੍ਰਸਾਦਿ ॥ ਕਿਸ ਹਉ ਜਾਚੀ ਕਿਸੁ ਆਰਾਧੀ ਜਾ ਸਭੁ ਕੋ ਕੀਤਾ ਹੋਸੀ ॥ ਜੋ ਜੋ ਦੀਸੈ ਵਡਾ ਵਡੇਰਾ ਸੋ ਸੋ ਖਾਕੂ […]

Continue Reading

ਪੰਜਾਬ ਸਰਕਾਰ ਦੇ ਭਰੇ ਖਜ਼ਾਨੇ ਦਾ ਨਿਕਲਿਆ ਦੀਵਾਲਾ- ਡੀ.ਟੀ.ਐਫ

ਜੀ.ਪੀ.ਐਫ ਐਡਵਾਂਸ, ਜੀ.ਪੀ.ਐਫ ਅੰਤਿਮ ਅਦਾਇਗੀ, ਜੀ.ਆਈ.ਐਸ, ਐਕਸ ਗਰੇਸ਼ੀਆ, ਲੀਵ ਇਨਕੈਸ਼ਮਟ ਦੇ ਬਿਲਾਂ ਤੇ ਲੰਮੇ ਸਮੇਂ ਤੋਂ ਜੁਬਾਨੀ ਰੋਕ ਦੀ ਨਿਖੇਧੀ- ਡੀ.ਟੀ.ਐਫ ਪੰਜਾਬ ਸਰਕਾਰ ਵੱਲੋਂ ਅਪ੍ਰੈਲ ਮਹੀਨੇ ਤੋਂ ਤਨਖਾਹਾਂ ਦੇਣ ਵਿੱਚ ਕੀਤੀ ਜਾ ਰਹੀ ਬੇਲੋੜੀ ਦੇਰੀ, ਡੀ.ਟੀ.ਐਫ ਵੱਲੋਂ ਨਿਖੇਧੀ ਖਜਾਨੇ ਵਿੱਚ ਲੰਬਿਤ ਜੀ.ਪੀ.ਐਫ ਅਡਵਾਂਸ, ਜੀ.ਪੀ.ਐਫ ਅੰਤਿਮ ਅਦਾਇਗੀ, ਜੀ.ਆਈ.ਐਸ, ਐਕਸ ਗਰੇਸ਼ੀਆ, ਲੀਵ ਇਨਕੈਸ਼ਮਟ ਦੇ ਬਿਲਾਂ ਦੀਆਂ ਫੌਰੀ […]

Continue Reading