ਚੰਡੀਗੜ੍ਹ, 12 ਅਗਸਤ, ਬੋਲੇ ਪੰਜਾਬ ਬਿਉਰੋ;
ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ 55 ਸੀਨੀਅਰ ਆਗੂਆਂ ਨੂੰ ਉਪ ਪ੍ਰਧਾਨ ਬਣਾਇਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਜੀ ਬਾਦਲ ਨੇ ਪਾਰਟੀ ਦੇ 55 ਸੀਨੀਅਰ ਆਗੂਆਂ ਨੂੰ ਉਪ ਪ੍ਰਧਾਨ ਵਜੋਂ ਨਾਮਜ਼ਦ ਕੀਤਾ ਹੈ। ਵੇਰਵੇ ਹੇਠ ਲਿਖੇ ਅਨੁਸਾਰ ਹਨ:
1. ਜਗਦੇਵ ਸਿੰਘ ਬੋਪਾਰਾਏ 2. ਸੰਜੀਵ ਤਲਵਾਰ 3. ਸੰਜੀਵ ਕੁਮਾਰ ਸ਼ੋਰੀ 4. ਜੋਧ ਸਿੰਘ ਸਮਰਾ5. ਬਲਜੀਤ ਸਿੰਘ ਜਲਾਲਉਸਮਾ6. ਗੁਰਿੰਦਰਪਾਲ ਸਿੰਘ ਲਾਲੀ ਰਣੀਕੇ7. ਹਰਿੰਦਰ ਸਿੰਘ ਮਹਿਰਾ8. ਇਕਬਾਲ ਸਿੰਘ ਬਬਲੀ ਢਿੱਲੋਂ9. ਮੋਹਨ ਸਿੰਘ ਬੰਗੀ10. ਕੁਲਵੰਤ ਸਿੰਘ ਕੀਤੂ11. ਰੋਹਿਤ ਕੁਮਾਰ ਮੋਂਟੂ ਵੋਹਰਾ12. ਗੁਰਤੇਜ ਸਿੰਘ ਘੁੜਿਆਣਾ13. ਸਤਿੰਦਰਜੀਤ ਸਿੰਘ ਮੰਟਾ14. ਜਗਸੀਰ ਸਿੰਘ ਬੱਬੂ ਜੈਮਲਵਾਲਾ15. ਅਸ਼ੋਕ ਅਨੇਜਾ16. ਪ੍ਰੇਮ ਵਲੇਚਾ17. ਨਰੇਸ਼ ਮਹਾਜਨ18. ਪਰਮਜੀਤ ਸਿੰਘ ਪੰਮਾ19. ਨਿਸ਼ਾਨ ਸਿੰਘ20. ਸੁਰਜੀਤ ਸਿੰਘ ਰਾਏਪੁਰ21. ਪ੍ਰੀਤਇੰਦਰ ਸਿੰਘ ਸੰਮੇਵਾਲੀ22. ਮਨਜਿੰਦਰ ਸਿੰਘ ਬਿੱਟੂ23. ਨਵਤੇਜ ਸਿੰਘ ਕਾਉਂਣੀ24. ਰਾਜਵਿੰਦਰ ਸਿੰਘ ਧਰਮਕੋਟ25. ਚਰਨਜੀਤ ਸਿੰਘ ਕਾਲੇਵਾਲ26. ਅਮਰਿੰਦਰ ਸਿੰਘ ਬਜਾਜ27. ਜਸਪਾਲ ਸਿੰਘ ਬਿੱਟੂ ਚੱਠਾ28. ਮੱਖਣ ਸਿੰਘ ਲਾਲਕਾ29. ਅਜਮੇਰ ਸਿੰਘ ਖੇੜਾ 30. ਜਰਨੈਲ ਸਿੰਘ ਔਲਖ31. ਰਵਿੰਦਰ ਸਿੰਘ ਬ੍ਰਹਮਪੁਰਾ32. ਡਾ: ਰਾਜ ਸਿੰਘ ਡਿੱਬੀਪੁਰਾ33. ਓਮ ਪ੍ਰਕਾਸ਼ ਕੰਬੋਜ ਜੰਡਵਾਲਾ ਭੀਮੇਸ਼ਾਹ34. ਬਲਕਾਰ ਸਿੰਘ ਬਰਾੜ35. ਲਖਵਿੰਦਰ ਸਿੰਘ ਰੋਹੀਵਾਲਾ36. ਬਲਜੀਤ ਸਿੰਘ ਭੁੱਟਾ37. ਕਮਲਜੀਤ ਚਾਵਲਾ38. ਜਰਨੈਲ ਸਿੰਘ ਡੋਗਰਾਂਵਾਲਾ39. ਪ੍ਰੇਮ ਕੁਮਾਰ ਅਰੋੜਾ40. ਸੰਜੀਤ ਸਿੰਘ ਸੰਨੀ ਗਿੱਲ41. ਗੁਲਜ਼ਾਰ ਸਿੰਘ ਮੂਨਕ42. ਗੁਰਇਕਬਾਲ ਸਿੰਘ ਮਾਹਲ43. ਐਚ.ਐਸ. ਵਾਲੀਆ44. ਪਰਉਪਕਾਰ ਸਿੰਘ ਘੁੰਮਣ45. ਰਮਨਦੀਪ ਸਿੰਘ ਸੰਧੂ46. ਮਹਿੰਦਰ ਸਿੰਘ ਲਾਲਵਾ47. ਲਖਵੀਰ ਸਿੰਘ ਲਾਠ48. ਪਰਮਜੀਤ ਸਿੰਘ ਪੰਮਾ49. ਰਵਿੰਦਰ ਸਿੰਘ ਚੀਮਾ50. ਰਾਜਵਿੰਦਰ ਸਿੰਘ ਸਿੱਧੂ ਐਡ51. ਬਿਕਰਮਜੀਤ ਖਾਲਸਾ52. ਇਕਬਾਲ ਸਿੰਘ ਪੁਨੀਆ53. ਗੁਰਦੇਵ ਸਿੰਘ ਆਲਮਕੇ54. ਸੁਰਿੰਦਰ ਸ਼ਿੰਦਾ55. ਗੁਰਪ੍ਰੀਤ ਸਿੰਘ ਲਾਪਰਾਂ












