ਪੰਦਰਵੇਂ ਵਿੱਤ ਕਮਿਸ਼ਨ ਵੱਲੋਂ ਜਾਰੀ ਫੰਡਾਂ ਨਾਲ ਸਕੀਮਾਂ ਦੀ ਰਿਪੇਅਰ ਕਰਵਾਈ ਜਾਵੇਗੀ ਉਪ ਮੰਡਲ ਇੰਜੀਨੀਅਰ

ਫਤਿਹਗੜ੍ਹ ਸਾਹਿਬ ,24, ਅਗਸਤ (ਮਲਾਗਰ ਖਮਾਣੋਂ); ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਡ ਮਕੈਨੀਕਲ ਇੰਪਲਾਈਜ਼ ਯੂਨੀਅਨ ਬ੍ਰਾਂਚ ਸ੍ਰੀ ਫਤਿਹਗੜ੍ਹ ਸਾਹਿਬ ਦੀ ਮੀਟਿੰਗ ਉਪ ਮੰਡਲ ਇੰਜੀਨੀਅਰ ਨੰਬਰ ਦੋ ਫਤਿਹਗੜ੍ਹ ਸਾਹਿਬ ਗਗਨਦੀਪ ਸਿੰਘ ਵਿਰਕ ਨਾਲ ਹੋਈ ਉਪ ਮੰਡਲ ਦਫਤਰ ਵਿਖੇ ਹੋਈ ।ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਬਰਾਂਚ ਜਨਰਲ ਸਕੱਤਰ ਦੀਦਾਰ ਸਿੰਘ […]

Continue Reading

85 ਸਾਲਾ ਮਹਿਲਾ ਪ੍ਰਕਾਸ਼ਵਤੀ ਦੀ ਕੁੱਟਮਾਰ ਦੇ ਮਾਮਲੇ ਚ ਇੱਕ ਨੂੰ ਭੇਜਿਆ ਨਿਆਇਕ ਹਰਾਸਤ ਵਿੱਚ,

ਮੋਹਾਲੀ, 24 ਅਗਸਤ,ਬੋਲੇ ਪੰਜਾਬ ਬਿਊਰੋ : ਪਿੰਡ ਲਾਂਡਰਾਂ ਦੀ 85 ਸਾਲਾਂ ਬਿਰਧ ਮਹਿਲਾ ਪ੍ਰਕਾਸ਼ਵਤੀ ਦੇ ਕੇਸ ਨੰਬਰ 0042/2025/ਥਾਣਾ ਸੁਹਾਣਾ ਦੇ ਕੇਸ ਵਿੱਚ ਉਸ ਸਮੇਂ ਨਵਾਂ ਮੋੜ ਆਇਆ, ਜਦੋਂ ਥਾਣਾ ਸੁਹਾਣਾ ਦੀ ਪੁਲਿਸ ਨੇ ਦੋਸ਼ੀ ਤੇ ਕਾਰਵਾਈ ਕਰਦਿਆਂ ਇੱਕ ਦੋਸ਼ੀ ਸੰਦੀਪ ਸਿੰਘ ਪੁੱਤਰ ਜਗਤਾਰ ਸਿੰਘ ਪਿੰਡ ਸੁਹਾੜਾ ਨੂੰ 15 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ […]

Continue Reading

ਭਾਜਪਾ ਕੈਂਪ ‘ਤੇ ਪੁਲਿਸ ਹਮਲਾ – ਡਾ. ਸੁਭਾਸ਼ ਸ਼ਰਮਾ ਅਤੇ ਕਈ ਹੋਰ ਵਰਕਰ ਗ੍ਰਿਫਤਾਰ

ਮਾਨ ਸਰਕਾਰ ਆਪਣਾ ਆਧਾਰ ਗੁਆ ਚੁੱਕੀ ਹੈ, ਇਹ ਭਾਜਪਾ ਤੋਂ ਡਰਦੀ ਹੈ: ਡਾ. ਸੁਭਾਸ਼ ਸ਼ਰਮਾ ਗੈਂਗਸਟਰਵਾਦ ਅਤੇ ਨਸ਼ੇ ਛੱਡ ਕੇ ਭਾਜਪਾ ਵਰਕਰਾਂ ‘ਤੇ ਕਾਰਵਾਈ: ਡਾ. ਸੁਭਾਸ਼ ਸ਼ਰਮਾ ਭਾਜਪਾ ਦਾ ਐਲਾਨ – ਨਾ ਤਾਂ ਦਬਾਇਆ ਜਾਵੇਗਾ ਅਤੇ ਨਾ ਹੀ ਰੁਕਾਂਗੇ, ਲੋਕਾਂ ਤੱਕ ਯੋਜਨਾਵਾਂ ਪਹੁੰਚਾਉਂਦੇ ਰਹਾਂਗੇ ਚੰਡੀਗੜ੍ਹ 24 ਅਗਸਤ ,ਬੋਲੇ ਪੰਜਾਬ ਬਿਊਰੋ: ਪੰਜਾਬ ਸਰਕਾਰ ਨੇ ਖਰੜ ਵਿਧਾਨ […]

Continue Reading

ਪੰਜਾਬ ਸਰਕਾਰ ਅੱਗੇ ਨਹੀਂ ਝੁਕੇਗੀ ਭਾਜਪਾ -ਹਰਦੇਵ ਸਿੰਘ ਉੱਭਾ

ਲੋਕ ਭਲਾਈ ਸਕੀਮਾ ਦਾ ਲਾਭ ਲੋਕਾ ਤੱਕ ਪਹੁੰਚਾਕੇ ਰਹੇਗੀ ਚੰਡੀਗੜ੍ਹ 24 ਅਗਸਤ ,ਬੋਲੇ ਪੰਜਾਬ ਬਿਊਰੋ; ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਬਜਾਰ ਦੇ ਖੇੜਾ ਮੰਦਰ ਨੇੜੇ ਮੋਦੀ ਸਰਕਾਰ ਦੀਆ ਲੋਕ ਭਲਾਈ ਸਕੀਮਾ ਦਾ ਕੈਪ ਲਗਾਉਣ ਜਾ ਰਹੇ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਡਾਕਟਰ ਸ਼ੁਭਾਸ਼ ਸ਼ਰਮਾ,ਕਮਲਦੀਪ ਸਿੰਘ ਸੈਣੀ,ਸੰਜੀਵ ਖੰਨਾ ਸਮੇਤ ਲੀਡਰਸ਼ਿਪ ਨੂੰ ਹਿਰਾਸਤ ਵਿੱਚ ਲੈਣ ਦੀ ਸ਼ਖਤ ਨਿੰਦਿਆ […]

Continue Reading

ਭਾਰਤੀ ਨੌਜਵਾਨ ਹਵਾਬਾਜ਼ੀ ਸੇਵਾਵਾਂ ਅਤੇ ਹਵਾਈ ਅੱਡੇ ਪ੍ਰਬੰਧਨ ਵਿੱਚ ਵੀ ਸਿਆਣੇ ਹਨ : ਬ੍ਰਿਜੇਸ਼ਵਰ ਜੈਸਵਾਲ

ਅਸੀਂ ਹਵਾਬਾਜ਼ੀ ਅਤੇ ਪਰਾਹੁਣਚਾਰੀ ਵਿੱਚ ਵਿਸ਼ਵ ਪੱਧਰੀ ਸਿਖਲਾਈ ਦੇਵਾਂਗੇ: ਵਿਸ਼ਵਜੀਤ ਘੋਸ਼ MYFLEDGE ਰਾਸ਼ਟਰੀ ਹੁਨਰ ਵਿਕਾਸ ਯੋਜਨਾ ਦੇ ਤਹਿਤ ਚੰਡੀਗੜ੍ਹ ਵਿੱਚ ਦਾਖਲ ਹੋਇਆ ਚੰਡੀਗੜ੍ਹ, 24 ਅਗਸਤ ,ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ) ਦੇਸ਼ ਅਤੇ ਦੁਨੀਆ ਭਰ ਦੇ ਤਜਰਬੇ ਤੋਂ ਕਹਿ ਸਕਦਾ ਹਾਂ ਕਿ ਭਾਰਤੀ ਨੌਜਵਾਨ ਹਰ ਜਗ੍ਹਾ ਦਿਖਾਈ ਦਿੰਦੇ ਹਨ, ਹਵਾਬਾਜ਼ੀ ਸੇਵਾਵਾਂ ਤੋਂ ਲੈ ਕੇ ਹਵਾਈ ਅੱਡਿਆਂ […]

Continue Reading

ਨੋਇਡਾ ਵਿੱਚ ਆਪਣੀ ਪਤਨੀ ਨੂੰ ਜ਼ਿੰਦਾ ਸਾੜਨ ਵਾਲੇ ਦੋਸ਼ੀ ਦਾ ਐਨਕਾਉਂਟਰ

ਨੋਇਡਾ 24 ਅਗਸਤ ,ਬੋਲੇ ਪੰਜਾਬ ਬਿਊਰੋ; ਨੋਇਡਾ ਵਿੱਚ ਇੱਕ ਵਿਅਕਤੀ ਨੇ ਦਾਜ ਲਈ ਆਪਣੇ ਪੁੱਤਰ ਦੇ ਸਾਹਮਣੇ ਆਪਣੀ ਪਤਨੀ ਨੂੰ ਜ਼ਿੰਦਾ ਸਾੜ ਦਿੱਤਾ। ਔਰਤ ਦਾ ਵਿਆਹ 9 ਸਾਲ ਪਹਿਲਾਂ ਹੋਇਆ ਸੀ। ਦੋਸ਼ੀ ਆਪਣੀ ਪਤਨੀ ‘ਤੇ ਦਬਾਅ ਪਾ ਰਿਹਾ ਸੀ ਕਿ ਉਹ ਉਸਦੇ ਪਰਿਵਾਰ ਤੋਂ 35 ਲੱਖ ਰੁਪਏ ਲਿਆਵੇ, ਪਰ ਔਰਤ ਨੇ ਇਨਕਾਰ ਕਰ ਦਿੱਤਾ। ਇਸ […]

Continue Reading

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਅਤੇ ਪ੍ਰਮੋਸ਼ਨ ਫਰੰਟ ਪੰਜਾਬ ਦੀ ਮੀਟਿੰਗ

ਮੋਹਾਲੀ 24 ਅਗਸ ,ਬੋਲੇ ਪੰਜਾਬ ਬਿਊਰੋ;ਅੱਜ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਅਤੇ ਗੌਰਮਿੰਟ ਸਕੂਲ ਲੈਕਚਰਾਰ ਪ੍ਰਮੋਸ਼ਨ ਫਰੰਟ ਪੰਜਾਬ ਦੀ ਜ਼ੂਮ ਮੀਟਿੰਗ ਸੂਬਾ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਲੈਕਚਰਾਰ ਕਾਡਰ ਨਾਲ ਸੰਬੰਧਿਤ ਭਖਦੇ ਮੁੱਦਿਆਂ ਤੇ ਚਰਚਾ ਕੀਤੀ ਗਈ ਇਸ ਸਬੰਧੀ ਦੱਸਦਿਆਂ ਉਹਨਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਲੈਕਚਰਾਰਾਂ ਦੀਆਂ ਬਤੌਰ ਪ੍ਰਿੰਸੀਪਲ […]

Continue Reading

ਪੰਜਾਬ ਦੇ 55 ਲੱਖ ਲੋੜਵੰਦ ਲੋਕਾਂ ਦੇ ਮੁਫ਼ਤ ਰਾਸ਼ਨ ਨੂੰ ਬੰਦ ਕਰਨ ਦੀਆਂ ਭਾਜਪਾ ਦੀਆਂ ਚਾਲਾਂ ਨੂੰ ਸਫ਼ਲ ਨਹੀਂ ਹੋਣ ਦੇਵਾਂਗੇ : ਐਮ ਐਲ ਏ ਕੁਲਵੰਤ ਸਿੰਘ ਤੇ ਕੁਲਜੀਤ ਸਿੰਘ ਰੰਧਾਵਾ

ਮੋਹਾਲੀ ਵਿਖੇ ਕੀਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਫ਼ੈਸਲੇ ਨਾਲ ਖੜ੍ਹਨ ਦਾ ਐਲਾਨ ਕਿਹਾ, ਅਨਾਜ ਉਤਪਾਦਨ ਕਰਕੇ ਦੇਸ਼ ਦਾ ਢਿੱਡ ਭਰਨ ਵਾਲੇ ਲੋਕਾਂ ਨਾਲ ਨਾ-ਇਨਸਾਫੀ ਨਹੀਂ ਹੋਣ ਦੇਵਾਂਗੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ, 24 ਅਗਸਤ ,ਬੋਲੇ ਪੰਜਾਬ ਬਿਊਰੋ:ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ 55 ਲੱਖ ਲੋੜਵੰਦ ਲੋਕਾਂ ਦੀ ਈ ਕੇ ਵਾਈ ਸੀ ਅਤੇ […]

Continue Reading

ਚੰਡੀਗੜ੍ਹ ਜਲ ਸਪਲਾਈ ਪ੍ਰੋਜੈਕਟ ‘ਤੇ ਵਿਵਾਦ ਤੇਜ਼,ਸੰਸਦ ਮੈਂਬਰ ਤਿਵਾੜੀ ਨੇ ਕਿਹਾ- ਕੋਈ ਚੌਕਸੀ ਨਹੀਂ, ਸੀਬੀਆਈ ਜਾਂਚ ਹੋਵੇ

ਚੰਡੀਗੜ੍ਹ 24 ਅਗਸਤ ,ਬੋਲੇ ਪੰਜਾਬ ਬਿਊਰੋ; ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਚੰਡੀਗੜ੍ਹ ਦੇ ਮਨੀਮਾਜਰਾ ਵਿੱਚ 75 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਹੋਏ 24×7 ਜਲ ਸਪਲਾਈ ਪ੍ਰੋਜੈਕਟ ‘ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਹੋਣੀ ਚਾਹੀਦੀ ਹੈ, ਨਾ ਕਿ ਵਿਜੀਲੈਂਸ ਤੋਂ। ਮਨੀਸ਼ ਤਿਵਾੜੀ ਨੇ ਕਿਹਾ ਕਿ ਇਸ ਪ੍ਰੋਜੈਕਟ […]

Continue Reading

ਚੰਡੀਗੜ੍ਹ ਵਿੱਚ ਨਿਗਮ ਕਰਮਚਾਰੀ ਨਾਲ 25 ਲੱਖ ਰੁਪਏ ਦੀ ਠੱਗੀ: 3 ਗ੍ਰਿਫ਼ਤਾਰ

ਚੰਡੀਗੜ੍ਹ 24 ਅਗਸਤ ,ਬੋਲੇ ਪੰਜਾਬ ਬਿਉਰੋ; ਚੰਡੀਗੜ੍ਹ ਨਗਰ ਨਿਗਮ ਦੇ ਇੱਕ ਸੇਵਾਮੁਕਤ ਕਰਮਚਾਰੀ ਨਾਲ ਜੁੜੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਨੇ ਧੋਖਾਧੜੀ ਨਾਲ ਇੱਕ ਖਾਤੇ ਵਿੱਚੋਂ ₹25.54 ਲੱਖ ਦੀ ਰਕਮ ਟ੍ਰਾਂਸਫਰ ਕੀਤੀ ਸੀ। ਮੁਲਜ਼ਮਾਂ ਨੂੰ ਇੰਸਪੈਕਟਰ ਇਰਮ ਰਿਜ਼ਵੀ ਦੀ ਅਗਵਾਈ ਵਾਲੀ ਇੱਕ ਟੀਮ ਨੇ ਅਤੇ […]

Continue Reading