ਮੋਹਾਲੀ 15 ਸਤੰਬਰ ,ਬੋਲੇ ਪੰਜਾਬ ਬਿਊਰੋ;
ਕਿਸਾਨ ਯੂਨੀਅਨ ਰਾਜੇਵਾਲ ਜਿਲਾ ਮੋਹਾਲੀ ਵੱਲੋ ਅੱਜ ਪਿੰਡ ਸੁਖਗੜ੍ਹ ਵਿੱਚ ਕਮੇਟੀ ਦਾ ਗਠਨ ਕੀਤਾ ਜਿਨਾਂ ਵਿੱਚ ਮਨੀ ਸਿੰਘ ਨੂੰ ਮੀਤ ਪ੍ਰਧਾਨ ਬਲਾਕ ਮੋਹਾਲੀ। ਗੁਰਸੰਗਤ ਸਿੰਘ ਨੂੰ ਮੀਤ ਪ੍ਰਧਾਨ ਬਲਾਕ ਮੋਹਾਲੀ। ਜਗਤਾਰ ਸਿੰਘ ਲਾਡੀ ਨੂੰ ਜਨਰਲ ਸਕੱਤਰ ਬਲਾਕ ਮੋਹਾਲੀ। ਅਤਿਦੰਰ ਸਿੰਘ ਨੂੰ ਸਕੱਤਰ ਬਲਾਕ ਮੋਹਾਲੀ।ਗਗਨਦੀਪ ਸਿੰਘ ਮੈਂਬਰ ਬਲਾਕ ਮੋਹਾਲੀ। ਜਸਵਿੰਦਰ ਸਿੰਘ ਮੈਂਬਰ। ਜਸਪਾਲ ਸਿੰਘ ਮੈਂਬਰ। ਗੁਰਨਾਮ ਸਿੰਘ ਮੈਂਬਰ ਨਿਯੁਕਤ ਕੀਤਾ ਜਿਨਾਂ ਨੂੰ ਕਿਸਾਨ ਯੂਨੀਅਨ ਰਾਜੇਵਾਲ ਵਿੱਚ ਪਰਮਦੀਪ ਸਿੰਘ ਬੈਦਵਾਣ ਸੂਬਾ ਸਕੱਤਰ ਪੰਜਾਬ ਕਿਰਪਾਲ ਸਿੰਘ ਸਿਆਓ ਜਿਲਾ ਪ੍ਰਧਾਨ ਮੋਹਾਲੀ ਜਸਵਿੰਦਰ ਸਿੰਘ ਬਲਾਕ ਪ੍ਰਧਾਨ ਮੋਹਾਲੀ ਨੇ ਸਿਰਪਾਓ ਦੇ ਕੇ ਸਾਮਲ ਕੀਤਾ ਅੱਜ ਇਨਾਂ ਨੂੰ ਅਮਰਜੀਤ ਸਿੰਘ sugad ਮੀਤ ਪ੍ਰਧਾਨ ਦੀ ਅਗਵਾਈ ਵਿੱਚ ਜੁਆਨ ਕੀਤਾ ਗਿਆ ਇਸ ਮੌਕੇ ਤੇ ਤੇਜਿੰਦਰ ਸਿੰਘ ਪੂਨੀਆ ਮੀਤ ਪ੍ਰਧਾਨ ਮੋਹਾਲੀ
ਲਖਵਿੰਦਰ ਸਿੰਘ ਜਨਰਲ ਸਕੱਤਰ। ਗਰਵਿੰਦਰ ਸਿੰਘ ਸਿਆਊ ਸਰਜੀਤ ਸਿੰਘ ਮਾਣਕਪਰ ਕੱਲਰ ਹਰਜੀਤ ਸਿੰਘ ਸਿਆਊ ਹਾਜਰ ਸਨ












