ਚੰਡੀਗੜ੍ਹ, 25 ਸਤੰਬਰ,ਬੋਲੇ ਪੰਜਾਬ ਬਿਊਰੋ;
ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ ਹਾਲ ਹੀ ਵਿੱਚ ਐਸਐਮਓ (ਸਪੈਸ਼ਲ ਪਰਪਜ਼ ਮੈਡੀਕਲ ਅਫਸਰ) ਦੇ ਅਹੁਦੇ ਤੋਂ ਤਰੱਕੀ ਪ੍ਰਾਪਤ 10 ਅਧਿਕਾਰੀਆਂ ਲਈ ਨਵੀਆਂ ਨਿਯੁਕਤੀਆਂ ਕੀਤੀਆਂ ਹਨ। ਰਾਹੁਲ ਕੁਮਾਰ, ਪ੍ਰਮੁੱਖ ਸਕੱਤਰ, ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ
*ਡਾ: ਸੰਜੀਵ ਭਗਤ ਸਿਵਲ ਸਰਜਨ, ਕਪੂਰਥਲਾ
*ਡਾ. ਬਲਵੀਰ ਕੁਮਾਰ ਸਿਵਲ ਸਰਜਨ, ਹੁਸ਼ਿਆਰਪੁਰ
*ਡਾ. ਸਵਰਨਜੀਤ ਧਵਨ ਸਿਵਲ ਸਰਜਨ, ਅੰਮ੍ਰਿਤਸਰ
*ਡਾ. ਮਨਦੀਪ ਮੰਡੇਲ ਡਿਪਟੀ ਡਾਇਰੈਕਟਰ, ਮੁੱਖ ਦਫਤਰ, ਚੰਡੀਗੜ੍ਹ
*ਡਾ. ਸਵਪਨਜੀਤ ਕੌਰ ਡਿਪਟੀ ਡਾਇਰੈਕਟਰ, PHSC ਮੋਹਾਲੀ
- ਡਾ: ਮਨਦੀਪ ਕੰਵਲ ਮੈਡੀਕਲ ਸੁਪਰਡੈਂਟ, ਈਐਸਆਈ ਹਸਪਤਾਲ, ਅੰਮ੍ਰਿਤਸਰ
*ਡਾ. ਚਾਰੂ ਸਿੰਗਲਾ ਮੁੱਖ ਰਸਾਇਣਕ ਪਰੀਖਿਅਕ, ਖਰੜ
*ਡਾ.ਤਾਰਕਜੋਤ ਸਿੰਘ, ਮੈਡੀਕਲ ਸੁਪਰਡੈਂਟ, ਸਿਵਲ ਹਸਪਤਾਲ, ਜਲੰਧਰ।
*ਡਾ. ਨਮਿਤਾ ਘਈ ਮੈਡੀਕਲ ਸੁਪਰਡੈਂਟ, ਸਿਵਲ ਹਸਪਤਾਲ, ਜਲੰਧਰ। - ਡਾ. ਹਰਿੰਦਰ ਕੁਮਾਰ ਸ਼ਰਮਾ ਨੂੰ ਸਿਵਲ ਸਰਜਨ ਮਾਨਸਾ ਨਿਯੁਕਤ ਕੀਤਾ ਗਿਆ ਹੈ।












