ਡੈਮੌਕਰੇਟਿਕ ਜੰਗਲਾਤ ਵਰਕਰ ਯੂਨੀਅਨ ਡਵੀਜਨ ਲੁਧਿਆਣਾਂ ਦੇ ਵੱਲੋ ਵਣ ਮੰਡਲ ਅਫ਼ਸਰ ਸ਼੍ਰੀ ਰਾਜੇਸ਼ ਗੁਲਾਟੀ ਜੀ ਨਾਲ ਕੀਤੀ ਮੀਟਿੰਗ

ਪੰਜਾਬ

ਲੁਧਿਆਣਾ,16, ਅਕਤੂਬਰ(ਮਲਾਗਰ ਖਮਾਣੋਂ) ;

ਡੈਮੋਕਰੇਟਿਕ ਜੰਗਲਾਤ ਵਰਕਰ ਯੂਨੀਅਨ ਦੇ ਡੇਲੀਵੇਜ ਵਰਕਰਜ ਵਲੋ ਆਪਣੀਆਂ ਹੱਕੀ ਜਾਇਜ ਮੰਗਾਂ ਸਬੰਧੀ ਭਲਕੇ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਏਜੰਡਾ ਵਾਈਜ ਗੱਲਬਾਤ ਕੀਤੀ ਗਈ। ਮੋਕੇ ਤੇ ਹਾਜ਼ਰ ਸ਼੍ਰੀ ਸ਼ਮਿੰਦਰ ਸਿੰਘ ਵਣ ਰੇਂਜ ਅਫ਼ਸਰ , ਸ਼੍ਰੀ ਸੁਖਪਾਲ ਸਿੰਘ ਵਣ ਰੇਂਜ ਅਫ਼ਸਰ, ਸ਼੍ਰੀ ਕਮਲਪ੍ਰੀਤ ਸਿੰਘ ਵਣ ਰੇਂਜ ਅਫ਼ਸਰ ਵਲੋ ਸਬੰਧਿਤ ਮੰਗਾਂ ਦਾ ਹੱਲ ਕੀਤਾ ਗਿਆ। ਵਣ ਮੰਡਲ ਅਫ਼ਸਰ ਜੀ ਵਲੋ ਵਰਕਰਜ ਨੂੰ ਭਰੋਸਾ ਦਿੱਤਾ ਗਿਆ, ਕਿ ਫੀਲਡ ਵਿੱਚ ਕੰਮ ਕਰਦੇ ਵਰਕਰਾਂ ਨੂੰ ਆ ਰਹੀਆਂ ਮੁਸ਼ਕਿਲਾ ਸਬੰਧੀ ਸਹਿਯੋਗ ਦਿੱਤਾ ਜਾਵੇਗਾ। ਵਰਕਰਾਂ ਨੂੰ ਤਨਖਾਹ ਹਰ ਦੀ 7 ਤਾਰੀਖ ਤੱਕ ਦੇਣ ਦਾ ਭਰੋਸਾ ਦਿਵਾਇਆ। ਮੀਟਿੰਗ ਵਿੱਚ ਹਰਜੀਤ ਕੌਰ ਜਿਲਾ ਪ੍ਧਾਨ, ਕੁਲਦੀਪ ਲਾਲ ਸੀਨੀਅਰ ਮੀਤ ਪ੍ਰਧਾਨ, ਜਸਪਾਲ ਸਿੰਘ, ਗੁੁਰਮੀਤ ਲਾਲ, ਹਰਜੀਤ ਸਿੰਘ, ਹਰਦੀਪ ਸਿੰਘ, ਲਖਵੀਰ ਸਿੰਘ, ਦਵਿੰਦਰ ਸਿੰਘ, ਜਗਵੀਰ ਸਿੰਘ, ਉਮ ਪ੍ਰਕਾਸ਼,ਆਦਿ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।