ਮੋਗਾ, 17 ਦਸੰਬਰ, ਬੋਲੇ ਪੰਜਾਬ ਬਿਊਰੋ :
ਵੋਟਾਂ ਦੀ ਗਿਣਤੀ ਦੌਰਾਨ, ਮੋਗਾ ਬਲਾਕ ਸੰਮਤੀ ਦੇ ਦੌਲਤਪੁਰ ਜ਼ੋਨ ਵਿੱਚ ਦਿਲਚਸਪ ਸਥਿਤੀ ਪੈਦਾ ਹੋ ਗਈ। ਅਕਾਲੀ ਦਲ (ਬਾਦਲ) ਦੇ ਉਮੀਦਵਾਰ ਗੁਰਦਰਸ਼ਨ ਸਿੰਘ 9 ਵੋਟਾਂ ਨਾਲ ਜਿੱਤ ਗਏ। ‘ਆਪ’ ਉਮੀਦਵਾਰ ਨੇ ਦੁਬਾਰਾ ਗਿਣਤੀ ਦੀ ਮੰਗ ਕੀਤੀ। ਦੁਬਾਰਾ ਗਿਣਤੀ ਤੋਂ ਬਾਅਦ, ਅਕਾਲੀ ਦਲ ਦੀ ਜਿੱਤ ਦਾ ਫਰਕ 9 ਤੋਂ ਵੱਧ ਕੇ 34 ਵੋਟਾਂ ਹੋ ਗਿਆ।












