ਮੁੱਖ ਮਹਿਮਾਨ ਵਜੋਂ ਨੇਹਾ ਪ੍ਰਾਸ਼ਰ ਅਸਿਸਟੈਂਟ ਜਨਰਲ ਮੈਨੇਜਰ ਸਟੇਟ ਬੈਂਕ ਆਫ ਇੰਡੀਆਂ ਸ਼ਾਮਲ ਹੋਏ
ਫ਼ਤਹਿਗੜ੍ਹ ਸਾਹਿਬ,18, ਦਸੰਬਰ (ਮਲਾਗਰ ਖਮਾਣੋਂ);
ਪੰਜਾਬ ਗੌਰਮੈਂਟ ਪੈਨਸ਼ਨਰ ਐਸੋਸੀਏਸ਼ਨ ਜ਼ਿਲਾ ਸ੍ਰੀ ਫਤਿਹਗੜ੍ਹ ਸਾਹਿਬ ਵੱਲੋਂ ਪੈਨਸ਼ਨਰਜ਼ ਦਿਹਾੜਾ ਮਨਾਇਆ ਗਿਆ ।ਇਸ ਮੌਕੇ ਤੇ ਸਭ ਤੋਂ ਪਹਿਲਾਂ ਧਰਮ ਪਾਲ ਅਜਾਦ ਨੇ ਪਿਛਲੇ ਦੋਰਾਨ ਸਦੀਵੀ ਵਿਛੋੜੇ ਦੇ ਗਏ ਹਨ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਚੋਣਾ ਸਮੇਂ ਡਿਊਟੀ ਦੌਰਾਨ ਹੋਏ ਅਧਿਆਪਕ ਜੋੜੇ ਦੀ ਬੇਵਕਤ ਮੌਤ ਦਾ ਦੁੱਖ ਪ੍ਰਗਟਾਇਆ ਕੀਤਾਂ ਗਿਆ ਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਮੌਤ ਹੋ ਚੁੱਕੇ, ਅਤੇ ਜਖਮੀ ਮੁਲਾਜ਼ਮਾਂ ਮੁਆਵਜ਼ਾ ਦਿੱਤਾ ਜਾਵੇ । ਪੈਨਸ਼ਨਰਾਂ ਨੂੰ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ਪ੍ਰਧਾਨ ਨੇ ਪ੍ਰਧਾਨਗੀ ਭਾਸ਼ਣ ਦੌਰਾਨ ਦੱਸਿਆ ਗਿਆ ਦੋ ਪੈਨਸ਼ਨਰਜ਼ 76 ਸਾਲਾਂ ਦੇ ਹੋ ਚੁੱਕੇ ਹਨ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਮੀਟਿੰਗ ਮੁੱਖ ਮਹਿਮਾਨ ਵਜੋਂ ਸ੍ਰੀ ਮਤੀ ਨੇਹਾ ਪ੍ਰਾਸ਼ਰ ਅਸਿਸਟੈਂਟ ਜਨਰਲ ਮੈਨੇਜਰ ਸਟੇਟ ਬੈਂਕ ਆਫ ਇੰਡੀਆ ਪੰਚਕੂਲਾ ਨੇ ਆਪਣੇ ਭਾਸ਼ਨ ਦੋਰਾਨ ਇਸ ਦਿਨ ਤੇ ਸਾਰੇ ਪੈਨਸ਼ਨਰਾਂ ਨੂੰ ਵਧਾਈ ਦਿੱਤੀ ਗਈ, ਅਤੇ ਪੈਨਸ਼ਨ ਦੀ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ
ਇਸ ਵਿੱਚ ਵਿਸ਼ੇਸ਼ ਮਹਿਮਾਨ ਤੋਰ ਤੇ ਸ਼ਾਮਲ ਹੋਏ ਸਨ ਸ ਅਵਤਾਰ ਸਿੰਘ ਸਟੇਟ ਬੈਂਕ ਆਫ ਇੰਡੀਆ ਪੰਚਕੂਲਾ ,ਸ ਸ਼ਮਸ਼ੇਰ ਸਿੰਘ ਪ੍ਰਧਾਨ ਪੁਲਿਸ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲਾ ਸ੍ਰੀ ਫਤਿਹਗੜ੍ਹ ਸਾਹਿਬ, ਰਛਪਾਲ ਸਿੰਘ ਪ੍ਰਧਾਨ ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲਾ ਸ੍ਰੀ ਫਤਿਹਗੜ੍ਹ ਸਾਹਿਬ, ਸ੍ਰੀ ਮਤੀ ਸੁਮਨ ਸਹੋਤਾ ਮੈਨੇਜਰ ਲੀਡ ਬੈਂਕ ਜ਼ਿਲਾ ਸ੍ਰੀ ਫਤਿਹਗੜ੍ਹ ਸਾਹਿਬ ਵੀ ਹਾਜ਼ਰ ਹੋਣ ਸਨ ਉਨ੍ਹਾਂ ਸਾਰਿਆਂ ਵੱਲੋਂ ਅੱਜ ਦਿਨ ਦੀ ਵਧਾਈ ਦਿੱਤੀ ਗਈ ਅੱਜ ਦੀ ਮੀਟਿੰਗ ਦੌਰਾਨ ਹਰਚੰਦ ਸਿੰਘ ਪੰਜੋਲੀ, ਪ੍ਰੀਤਮ ਸਿੰਘ ਨਾਗਰਾ, ਜਸਵਿੰਦਰ ਸਿੰਘ ਆਹਲੂਵਾਲੀਆ, ਕਰਨੈਲ ਸਿੰਘ ਬੱਸੀ ਪਠਾਣਾਂ ਰੋਸ਼ਨ ਲਾਲ ਸੂਦ ਅਤੇ ਦਿਲਬਾਗ ਸਿੰਘ ਖਮਾਣੋਂ ਨੇ ਅਪਣੇ ਭਾਸ਼ਨ ਦੋਰਾਨ ਅੱਜ ਪੈਨਸ਼ਨਰਜ਼ ਦਿਹਾੜਾ ਮਨਾਇਆ ਜਾਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਸਮਾਗਮ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਜ਼ਿਲ੍ਹਾ ਪ੍ਰੈਸ ਸਕੱਤਰ ਸਕੱਤਰ ਜਸਵਿੰਦਰ ਸਿੰਘ ਆਲੂਵਾਲੀਆ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਸੁਰਿੰਦਰ ਰਾਮ ਕੁੱਸਾ ਜਰਨਲ ਸਕੱਤਰ, ਰੋਸ਼ਨ ਲਾਲ ਸੂਦ,ਰਾਮ ਮੂਰਤੀ ਖਮਾਣੋਂ, ਬਲਵਿੰਦਰ ਸਿੰਘ ਸੋਹੀ, ਮਹਿੰਦਰ ਸਿੰਘ ਜੱਲਾ, ਅਜੈਬ ਸਿੰਘ ਖਮਾਣੋਂ, ਬਲਦੇਵ ਕ੍ਰਿਸ਼ਨ ਸੈਦਾਪੁਰਾ, ਕੁਲਵੰਤ ਸਿੰਘ ਢਿੱਲੋਂ,ਚਰਨ ਸਿੰਘ ਸੋਖੇ, ਕਰਨੈਲ ਸਿੰਘ ਵਜ਼ੀਰਾਬਾਦ, ਪ੍ਰੇਮ ਸਿੰਘ ਨਲੀਨਾ, ਪਰਮਜੀਤ ਸਿੰਘ ਅਮਲੋਹ, ਮੱਘਰ ਸਿੰਘ ਅਮੋਲਹ, ਸੁੱਚਾ ਸਿੰਘ ਨਬੀਪੁਰ ਰਾਮ ਰਾਜ ਬੱਸੀ ਪਠਾਣਾਂ ਉਮ ਪ੍ਰਕਾਸ਼ ਬੱਸੀ ਪਠਾਣਾਂ, ਅਵਤਾਰ ਸਿੰਘ ਫਤਿਹਗੜ੍ਹ ਸਾਹਿਬ,ਦਿਦਾਰ ਸਿੰਘ ਢਿੱਲੋਂ, ਸ਼ਿੰਗਾਰਾ ਸਿੰਘ ਭੜੀ, ਅਵਤਾਰ ਸਿੰਘ ਕਲੋਦੀ,ਹਰਪਾਲ ਸਿੰਘ ਸਰਹਿੰਦ, ਸੁਖਚੈਨ ਸਿੰਘ ਜੱਲਾ, ਬਲਦੇਵ ਕ੍ਰਿਸ਼ਨ ਧੀਮਾਨ, ਅਮਰਜੀਤ ਸਿੰਘ ਗਰੇਵਾਲ, ਸੁਰਜੀਤ ਸਿੰਘ ਤਰਸੇਮ ਸਿੰਘ ਬਧੋਛੀ ਜੋਗਾ ਸਿੰਘ ਰਤਨ,ਲਾਲ ਤਰਸੇਮ ਸਿੰਘ ਤਰਖ਼ਾਣ ਮਾਜ਼ਰਾ, ਜਸਵਿੰਦਰ ਸਿੰਘ,ਮਾਗੇ ਰਾਮ ਕੇਵਲ ਕ੍ਰਿਸ਼ਨ ਚਰਨਥਾਲ, ਬਿਕਰ ਸਿੰਘ, ਸੁਖਮਿੰਦਰ ਸਿੰਘ ਪ੍ਰਧਾਨ ਮੋਂਗਾ, ਕੁਲਵੰਤ ਸਿੰਘ ਪ੍ਰਧਾਨ ਅਮਿਹਦਗੜ ਵੀ ਹਾਜ਼ਰ ਸਨ।












