ਕੁਰਾਲੀ 26 ਦਸੰਬਰ ,ਬੋਲੇ ਪੰਜਾਬ ਬਿਊਰੋ ;
ਅੱਜ ਕੁਰਾਲੀ ਦੀ ਪ੍ਰਭ ਆਸਰਾ ਸੰਸਥਾ ਵਿਖੇ ਬੈਗ ਪੈਕ ਟੂ ਪੰਜਾਬ ਸੰਸਥਾ ਅਮਰੀਕਾ ਦੇ ਪ੍ਰਬੰਧਕਾਂ ਅਤੇ ਬੇਟੀ ਸੁਖਤਾਜ ਕੌਰ ਵੱਲੋਂ ਬੱਚਿਆ ਨੂੰ ਸਕੂਲ ਬੈਗ ਕਿਤਾਬਾਂ ਅਤੇ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ ਇਸ ਮੌਕੇ ਪ੍ਰਭ ਆਸਰਾ ਸੰਸਥਾ ਦੇ ਮੁਖੀ ਭਾਈ ਸ਼ਮਸ਼ੇਰ ਸਿੰਘ,ਪਰਮਦੀਪ ਸਿੰਘ ਬੈਦਵਾਨ,ਮੈਨੇਜਰ ਕਰਨ ਕਲੇਰ,ਜਸਵੀਰ ਸਿੰਘ ਕਾਦੀਮਾਜਰਾ,ਪ੍ਰਿਤਪਾਲ ਸਿੰਘ,ਰਾਜਵੀਰ ਕੌਰ, ਸੁਖਤਾਜ਼ ਕੌਰ ਆਦਿ ਹਾਜ਼ਰ ਸਨ।












