ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਰੋਪੜ ਜ਼ਿਲ੍ਹੇ ਨੰਗਲ ਤੋਂ ਐਸਡੀਐਮ ਸ੍ਰੀ ਸਚਿਨ ਪਾਠਕ 3ਫਰਵਰੀ ਨੂੰ ਤਲਬ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ 28 ਜਨਵਰੀ ,ਬੋਲੇ ਪੰਜਾਬ ਬਿਊਰੋ;

ਪ੍ਰਾਪਤ ਜਾਣਕਾਰੀ ਅਨੁਸਾਰ ਰੋਪੜ ਜਿਲੇ ਅਧੀਨ ਪੈਂਦੀ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਵੱਲੋਂ ਸੰਤ ਇੰਦਰ ਦਾਸ ਦੀ ਸ਼ਿਕਾਇਤ ਤੇ ਜੋ ਕਿ ਸੰਸਥਾ ਦੀ ਜਮੀਨ ਦਾ ਕਬਜ਼ਾ ਦਿਵਾਉਣ ਸਬੰਧੀ ਸੀ ਸ਼ਿਕਾਇਤ ਵਿੱਚ, ਅੱਜ ਸਬੰਧਿਤ ਤਹਿਸੀਲਦਾਰ ਗੈਰਹਾਜ਼ਰ ਰਿਹਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।