ਤਰਕਸ਼ੀਲ ਲਾਇਬ੍ਰੇਰੀ ਖਰੜ ਵਿਖੇ ਪੜ ਰਹੇ ਅਧਿਆਪਕ

ਪੰਜਾਬ

ਮੋਹਾਲੀ 14 ਫਰਵਰੀ ,ਬੋਲੇ ਪੰਜਾਬ ਬਿਊਰੋ;

ਲਾਇਬ੍ਰੇਰੀ ਇਕ ਪੁਸਤਕ ਭੰਡਾਰ ਦੇ ਨਾਲ ਨਾਲ ਅਨੁਸਾਸ਼ਨ, ਸੁਹਿਰਦਤਾ,ਗਿਆਨ ਦਾ ਸੋਮਾ ਅਤੇ ਪੜੵਣ ਪੜਾਉਣ ਦੀ ਕਲਾ ਨਿਖਾਰਨ ਦਾ ਸਾਧਨ ਹੈ।ਜਿਸ ਵਿਦਿਆਰਥੀ ਨੂੰ ਲਾਇਬ੍ਰੇਰੀ ਜਾਣ ਦੀ ਤਾਂਘ ਹੋਵੇ ਉਹ ਆਪਣੇ-ਆਪ ਰੋਸ਼ਨ ਦਿਮਾਗ ਅਤੇ ਜ਼ਿੰਦਗੀ ਵਿੱਚ ਕਾਮਯਾਬ ਜਰੂਰ ਹੁੰਦਾ ਹੈ।
ਪ੍ਰੋ
ਹਰਪਾਲ ਸਿੰਘ ਪੰਨੂੰ ਨੇ ਆਪਣੇ ਇਕ ਵਿਚਾਰ ਦੀ ਸਾਂਝ ਪਾਉਂਦਿਆਂ ਕਿਹਾ ਕਿ ਅੱਖਰ ਸਭ ਤੋਂ ਤਾਕਤਵਰ, ਦਿਸ਼ਾ-ਨਿਰਦੇਸ਼ਕ, ਜੀਵਨ ਜਾਂਚ, ਮਨੋਵਿਗਿਆਨਿਕ ਸੋਚ ਦੇ ਧਾਰਨੀ ਹਨ ।ਸਾਨੂੰ ਅੱਖਰਾਂ ਦਾ ਸਨਮਾਨ ਕਰਨਾ ਚਾਹੀਦਾ ਹੈ।
ਪ੍ਰਿੰਸੀਪਲ ਗੁਰਮੀਤ ਸਿੰਘ ਖਰੜ ਅਤੇ ਉਹਨਾ ਦੀ ਤਰਕਸ਼ੀਲ ਟੀਮ ਵਲੋਂ ਤਰਕਸ਼ੀਲ ਕਿਤਾਬ ਘਰ ਖਰੜ ਵਿਖੇ ਅਧਿਆਪਕ ਪੁਸਤਕਾਂ ਸੰਗ ਅਤੇ ਅਧਿਆਪਕ ਦੇ ਵਿਚਾਰ ਅਨੁਸਾਰ ਜੇਕਰ ਅਸੀਂ ਕਿਸੇ ਪੜੵਣ ਲਈ ਪੁਸਤਕ ਅਤੇ ਲਾਇਬ੍ਰੇਰੀ ਦੇ ਸਕੀਏ ਇਸ ਤੋਂ ਵੱਡਾ ਅਤੇ ਸਾਰਥਿਕ ਸੋਚ ਵਾਲਾ ਸ਼ੁਭ ਕਾਰਜ ਹੈ।
ਅਜ ਦੇ ਦੌਰ ਵਿੱਚ ਅਗਿਆਨਤਾ,ਵਹਮ ਭਰਮ ,ਮਾਨਸਿਕ ਤਣਾਅ ਤੋਂ ਬਚਣ ਲਈ ਪੁਸਤਕਾਂ ਸੰਗ ਸਮਾਂ ਬਤੀਤ ਕਰਨਾ ਸਭ ਤੋਂ ਤਾਕਤਵਰ ਦਵਾਈ ਅਤੇ ਦੁਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।