ਪੈਨਸ਼ਨਰਾ ਦੀ ਮਾਸਿਕ ਇਕੱਤਰਤਾ ਵਿੱਚ ਮੰਗਾ ਤੇ ਹੋਈ ਚਰਚਾ

ਪੰਜਾਬ

ਫਤਿਹਗੜ੍ਹ ਸਾਹਿਬ,24, ਫਰਵਰੀ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ);

ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਇਕਾਈ ਸ੍ਰੀ ਫਤਿਹਗੜ੍ਹ ਸਾਹਿਬ ਦੀ ਮਹੀਨੇਵਾਰ ਮੀਟਿੰਗ ਪੈਨਸ਼ਨ ਭਵਨ ਫਤਿਹਗੜ੍ਹ ਸਾਹਿਬ ਵਿਖੇ ਸ੍ਰੀ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ
ਮੰਚ ਸੰਚਾਲਨ ਸ੍ਰੀ ਧਰਮ ਪਾਲ ਅਜਾਦ ਨੇ ਨਿਭਾਈ ਸੰਸਥਾਂ ਦੇ ਪ੍ਰਧਾਨ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ਤੇ ਜਸਵਿੰਦਰ ਸਿੰਘ ਆਹਲੂਵਾਲੀਆ ਸ੍ਰੀ ਹਰਚੰਦ ਸਿੰਘ ਪੰਜੋਲੀ ਨੇ ਸਭ ਤੋਂ ਪਹਿਲਾਂ ਜਿਨਾਂ ਸਾਥੀਆਂ ਦੇ ਜਨਮ ਦਿਨ ਸੀ ਉਨਾਂ ਨੂੰ ਵਧਾਈ ਦਿੱਤੀ ਗਈ ਤੇ ਲੰਮੀ ਉਮਰ ਦੀ ਕਾਮਨਾਂ ਕੀਤੀ ਅੱਜ ਦੀ ਮੀਟਿੰਗ ਮੋਹਾਲੀ ਤੋ ਡਾਕਟਰਾਂ ਦੀ ਟੀਮ ਨੇ ਵੱਖੀਂਆਂ ਵੱਖੀਂਆਂ ਰੋਗਾਂ ਬਾਰੇ ਜਾਣਕਾਰੀ ਦਿੱਤੀ ਗਈ ਡਾਕਟਰ ਸੁਨੀਲ ਪੁਰੀ ਤੇ ਮੈਡਮ ਗੁਰਮੀਤ ਕੌਰ ਉਨਾਂ ਨਾਲ ਸਨ ਸ ਸ਼ਮਸ਼ੇਰ ਸਿੰਘ ਪ੍ਰਧਾਨ ਪੰਜਾਬ ਪੁਲੀਸ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲਾ ਸ੍ਰੀ ਫਤਿਹਗੜ੍ਹ ਸਾਹਿਬ ਵੀ ਹਾਜ਼ਰ ਇਸ ਮੌਕੇ ਤੇ ਵੱਖੇ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਹੋਇਆਂ ਦੱਸੀਆਂ ਗਈਆਂ ਕਿ ਪੰਜਾਬ ਸਰਕਾਰ ਵੱਲੋਂ ਹਮੇਸ਼ਾ ਹੀ ਲਾਰੇ ਵਿੱਚ ਹੀ ਮੁਲਾਜ਼ਮਾਂ/ ਪੈਨਸ਼ਨਰਾਂ ਨੂੰ ਰੱਖੀਆ ਗਿਆ ਕੋਈ ਡੀ ਏ ਦੀ ਕਿਸ਼ਤ ਨਹੀ ਦਿੱਤੀ ਨਾਹੀਂ ਪੇ ਕਮਿਸ਼ਨ ਦੀ ਰਿਪੋਰਟ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕੀਤਾ ਨਾਂ ਹੀ 2016 ਤੋ ਪਹਿਲੇ ਪੈਨਸ਼ਨਰਾਂ ਨੂੰ 2,59 ਦਾ ਗੁਣਾਕ ਅਤੇ ਪੇ ਕਮਿਸ਼ਨ ਦੇ ਬਕਾਇਆ ਨੂੰ ਉਡੀਕਦੇ ਉਡੀਕਦੇ ਹੋਏ ਇਸ ਸੰਸਾਰ ਤੋ ਰੁਖ਼ਸਤ ਹੋ ਗਏ ਹਨ ਜਿਸ ਵਿੱਚ ਸਾਡੇ ਸੂਬਾ ਪ੍ਰਧਾਨ ਸ ਠਾਕੁਰ ਸਿੰਘ ਜੀ ਦਾ ਜਿਕਰ ਕੀਤਾ ਜਾ ਸਕਦਾ ਹੈ ।ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਚਰਨ ਸਿੰਘ ਸੋਖੇ, ਕਰਨੈਲ ਸਿੰਘ ਬੱਸੀ ਪਠਾਣਾਂ, ਕੁਲਵੰਤ ਸਿੰਘ ਢਿੱਲੋਂ,ਜੋਧ ਸਿੰਘ, ਕਰਨੈਲ ਸਿੰਘ ਵਜ਼ੀਰਾਬਾਦ, ਤਰਸੇਮ ਸਿੰਘ ਬਧੋਛੀ ਮਹਿੰਦਰ ਸਿੰਘ ਜੱਲਾ ਨੇ ਵੀ ਕਿ ਪੰਜਾਬ ਸਰਕਾਰ ਨੂੰ ਮੈਡੀਕਲ ਭੱਤਾ 2000/ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ ਜਦੋਂ ਕਿ ਕੇਂਦਰ ਸਰਕਾਰ ਨੇ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 8 ਵੇ ਪੇ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ ਇਥੇ 6 ਵੇ ਪੇ ਕਮਿਸ਼ਨ ਨੂੰ ਪੁਰੀ ਤਰ੍ਹਾਂ ਨਾਲ ਲਾਗੂ ਨਹੀਂ ਅਖੀਰ ਵਿਚ ਸ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ਪ੍ਰਧਾਨ ਨੇ ਹਾਜ਼ਰ ਆਏ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਅੱਜ ਦੀ ਮੀਟਿੰਗ ਸਮਾਪਤ ਕੀਤੀ ਗਈ ਅੱਜ ਦੀ ਮੀਟਿੰਗ ਵਿੱਚ ਹਾਜ਼ਰ ਸਨ ਸੁੱਚਾ ਸਿੰਘ ਨਬੀਪੁਰ ਮੱਘਰ ਸਿੰਘ ਅਮੋਲਹ ਖੇਮ ਸਿੰਘ ਸ਼ਿੰਗਾਰਾ ਸਿੰਘ ਭੜੀ ਅਵਤਾਰ ਸਿੰਘ ਕਲੋਦੀ ਪਰਮਜੀਤ ਸਿੰਘ ਅਮਲੋਹ ਦਿਦਾਰ ਸਿੰਘ ਢਿੱਲੋਂ,ਉਮ ਪ੍ਰਕਾਸ਼ ਬੱਸੀ ਪਠਾਣਾਂ, ਲਛਮਣ ਸਿੰਘ, ਬਲਵਿੰਦਰ ਸਿੰਘ,ਮਾਹਵੀਰ ਸਿੰਘ ਮੋਹਾਲੀ,ਜੋਗਾ ਸਿੰਘ, ਬਲਜੀਤ ਸਿੰਘ,ਦਤਾਰ ਸਿੰਘ, ਧਿਆਨ ਸਿੰਘ,ਵੀ ਹਾਜ਼ਰ ਸਨ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।