AAP ਵਿਧਾਇਕਾ ਵਾਸ਼ਰੂਮ ‘ਚ ਫਿਸਲ ਕੇ ਡਿੱਗੀ, ਮੱਥੇ ‘ਤੇ ਲੱਗੇ 24 ਟਾਂਕੇ
ਚੰਡੀਗੜ੍ਹ, 10 ਫ਼ਰਵਰੀ, ਬੋਲੇ ਪੰਜਾਬ ਬਿਊਰੋ : ਲੁਧਿਆਣਾ ਤੋਂ ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੂੰ ਸੱਟ ਲੱਗੀ ਹੈ। ਉਨ੍ਹਾਂ ਦਾ ਮੱਥਾ ਫੱਟ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਵਾਸ਼ਰੂਮ ਵਿੱਚ ਫਿਸਲ ਗਈ ਅਤੇ ਉਨ੍ਹਾਂ ਦਾ ਮੱਥਾ ਟੂਟੀ ਨਾਲ ਟਕਰਾ ਗਿਆ। ਉਨ੍ਹਾਂ ਦਾ ਚਿਹਰਾ ਖੂਨ ਨਾਲ ਲੱਥਪੱਥ ਹੋ ਗਿਆ। ਪਰਿਵਾਰਕ […]
Continue Reading