ਕਰਨਾਟਕ ਦੇ ਚਿੜੀਆਘਰ ‘ਚ ਦਰਿਆਈ ਘੋੜੇ ਵਲੋਂ ਹਮਲਾ, ਪਸ਼ੂ ਡਾਕਟਰ ਦੀ ਮੌਤ

ਚੰਡੀਗੜ੍ਹ ਪੰਜਾਬ

ਬੈਂਗਲੁਰੂ, 20 ਮਾਰਚ, ਬੋਲੇ ਪੰਜਾਬ ਬਿਊਰੋ :

ਕਰਨਾਟਕ ਦੇ ਸ਼ਿਵਮੋਗਾ ਵਿਖੇ ਚਿੜੀਆਘਰ ਵਿੱਚ ਦਰਿਆਈ ਘੋੜੇ ਦੇ ਹਮਲੇ ਵਿੱਚ ਇੱਕ ਪਸ਼ੂ ਡਾਕਟਰ ਦੀ ਮੌਤ ਹੋ ਗਈ। ਇਹ ਘਟਨਾ ਤਿਆਵਰੇਕੋਪਾ ਸ਼ੇਰ ਅਤੇ ਸਫਾਰੀ ਵਿੱਚ ਵਾਪਰੀ। ਰਿਪੋਰਟਾਂ ਅਨੁਸਾਰ, ਦਰਿਆਈ ਘੋੜੇ ਨੇ ਵੀਰਵਾਰ ਰਾਤ 11:30 ਵਜੇ ਦੇ ਕਰੀਬ ਉਸ ‘ਤੇ ਹਮਲਾ ਕਰ ਦਿੱਤਾ ਜਦੋਂ ਉਹ ਇੱਕ ਜੰਗਲੀ ਜਾਨਵਰ ਦਾ ਇਲਾਜ ਕਰ ਰਿਹਾ ਸੀ। ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।