ਐਲਪੀਜੀ ਸਿਲੰਡਰ ਦੀ ਕੀਮਤ ’ਚ ਕਟੌਤੀ, ਦਰਾਂ ਅੱਜ ਤੋਂ ਲਾਗੂ

ਨੈਸ਼ਨਲ


ਨਵੀਂ ਦਿੱਲੀ, 1 ਜੂਨ,ਬੋਲੇ ਪੰਜਾਬ ਬਿਊਰੋ;
ਤੇਲ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋਗ੍ਰਾਮ ਵਾਲੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ’ਚ ₹24 ਦੀ ਕਟੌਤੀ ਕਰ ਦਿੱਤੀ ਹੈ।ਇਹ ਨਵੀਂ ਕੀਮਤ ਅੱਜ 1 ਜੂਨ, ਐਤਵਾਰ ਤੋਂ ਲਾਗੂ ਹੋਵੇਗੀ।
ਘਟੀ ਕੀਮਤ ਕਾਰਨ ਉਨ੍ਹਾਂ ਉੱਧਮੀਆਂ ਨੂੰ ਵੱਡੀ ਮਦਦ ਮਿਲੇਗੀ ਜੋ ਰੋਜ਼ਾਨਾ ਵਪਾਰਕ ਐਲਪੀਜੀ ’ਤੇ ਨਿਰਭਰ ਕਰਦੇ ਹਨ।
ਇਸ ਕਦਮ ਨਾਲ ਰੈਸਟੋਰੈਂਟ, ਕੈਟਰੀੰਗ, ਢਾਬੇ ਅਤੇ ਹੋਟਲ ਵਰਗੇ ਸੈਕਟਰਾਂ ਨੂੰ ਲਾਗਤ ਘਟਾਉਣ ’ਚ ਆਸਾਨੀ ਹੋਵੇਗੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।