PSPCL ਵੱਲੋਂ RTM ਦੀਆਂ ਤਰੱਕੀਆਂ ਅਤੇ ਤੈਨਾਤੀਆਂ

ਪੰਜਾਬ

ਬਠਿੰਡਾ, 22 ਜੁਲਾਈ, ਬੋਲੇ ਪੰਜਾਬ ਬਿਊਰੋ;

ਪੀਐਸਪੀਸੀਐਲ ਵੱਲੋਂ ਕਰਮਚਾਰੀਆਂ ਦੀਆਂ ਆਰ ਟੀ ਐਮ/ਵਰਕਚਾਰਜ ਤੋਂ ਸ.ਲ.ਮ. ਦੀ ਤਰੱਕੀ ਉਪਰੰਤ ਤੈਨਾਤੀਆਂ ਕੀਤੀਆਂ ਗਈਆਂ ਹਨ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਉਪ ਮੁੱਖ ਇੰਜਨੀਅਰ ਵੰਡ ਹਲਕਾ ਬਠਿੰਡਾ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।