ਚੰਡੀਗੜ੍ਹ, 08 ਅਗਸਤ,ਬੋਲੇ ਪੰਜਾਬ ਬਿਊਰੋ;
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਜਥੇਬੰਦਕ ਢਾਂਚੇ ‘ਚ ਵਿਸਥਾਰ ਕਰਦੇ ਹੋਏ 18 ਨਵੇਂ ਜਨਰਲ ਸਕੱਤਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਇਨ੍ਹਾਂ ਜਨਰਲ ਸਕੱਤਰਾਂ ਦੀ ਸੂਚੀ ਹੇਠ ਲਿਖੀ ਹੈ:
ਦਿਲਰਾਜ ਸਿੰਘ ਭੂੰਦੜ, ਅਰਵਿੰਦਰ ਸਿੰਘ, ਰਸੂਲਪੁਰ,ਜਗਦੀਪ ਸਿੰਘ ਚੀਮਾ, ਸੂਬਾ ਸਿੰਘ ਬਾਦਲ, ਸੁਰਜੀਤ ਸਿੰਘ ਗੜ੍ਹੀ, ਵਿਨਰਜੀਤ ਸਿੰਘ ਗੋਲਡੀ, ਯਾਦਵਿੰਦਰ ਸਿੰਘ ਯਾਦੂ, ਆਰ.ਡੀ. ਸ਼ਰਮਾ, ਰਵੀਪ੍ਰੀਤ ਸਿੰਘ ਸਿੱਧੂ, ਹਰਜਾਪ ਸਿੰਘ ਸੰਘਾ, ਬਾਲਕ੍ਰਿਸ਼ਨ ਬਾਲੀ,ਬੀਬੀ ਜ਼ਾਹਿਦਾ ਸੁਲੇਮਾਨ, ਗੁਰਬਖਸ਼ ਸਿੰਘ ਖਾਲਸਾ, ਗੁਰਮੀਤ ਸਿੰਘ ਸ਼ੰਟੀ, ਜਗਬੀਰ ਸਿੰਘ ਸੋਖੀ, ਕਬੀਰ ਦਾਸ, ਗੁਰਪ੍ਰੀਤ ਸਿੰਘ ਝੱਬਰ ਤੇ ਇਕਬਾਲ ਸਿੰਘ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।












