ਵੇਵ ਐਸਟੇਟ, ਮੋਹਾਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ 75ਵੇਂ ਜਨਮਦਿਨ ‘ਤੇ ਰੁੱਖ ਲਗਾਏ ਗਏ

ਪੰਜਾਬ

ਮੋਹਾਲੀ, (21 ਸਤੰਬਰ)ਬੋਲੇ ਪੰਜਾਬ ਬਿਊਰੋ;
ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ 75ਵੇਂ ਜਨਮ ਦਿਵਸ ਦੇ ਸਬੰਧ ‘ਚ ਅੱਜ ਵੇਵ ਐਸਟੇਟ, ਮੋਹਾਲੀ ਵਿਖੇ “ਇੱਕ ਰੁੱਖ ਮਾਂ ਦੇ ਨਾਮ” ਮੁਹਿੰਮ ਹੇਠ ਰੁੱਖ ਲਗਾਏ ਗਏ।

ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਦੇਸ਼ ਮੀਡੀਆ ਸਕੱਤਰ ਸ ਹਰਦੇਵ ਸਿੰਘ ਉੱਭਾ , ਭਾਜਪਾ ਮੰਡਲ-3 ਦੇ ਪ੍ਰਧਾਨ ਸ਼੍ਰੀ ਜਸਮਿੰਦਰ ਪਾਲ ਸਿੰਘ , ਭਾਜਪਾ ਮੰਡਲ-5 ਦੀ ਪ੍ਰਧਾਨ ਮੈਡਮ ਰਾਖੀ ਪਾਠਕ , ਭਾਜਪਾ ਮੰਡਲ ਮੋਹਾਲੀ ਦੇ ਜਨਰਲ ਸਕੱਤਰ ਗੁਲਸ਼ਨ ਸੂਦ ਜੋਗਿੰਦਰ ਭਾਟੀਆ ਮੈਂਬਰ ਜ਼ਿਲਾ ਕਾਰਜਕਾਰਣੀ, ਸਤੀਸ਼ ਅਰੋੜਾ, ਸ਼੍ਰੀ ਰਾਣਾ, ਮੀਨਾ ਧੀਰ , ਅਨਿਲ ਗਰਗ, ਸਤਿਆ ਨਾਰਾਇਣ ਸ਼ਰਮਾ, ਦੀਪਕ ਕੁਮਾਰ ਅਤੇ ਭਾਜਪਾ ਕਾਰਕੁਨਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।

ਭਾਜਪਾ ਆਗੂਆ ਨੇ ਕਿਹਾ ਕਿ ਇਹ ਮੁਹਿੰਮ ਸਮਾਜ ਅਤੇ ਵਾਤਾਵਰਣ ਲਈ ਮਹੱਤਵਪੂਰਨ ਹੈ ਅਸੀ ਇਸ ਮੁਹਿੰਮ ਤਹਿਤ ਵਧ ਤੋਂ ਵਧ ਰੁੱਖ ਲਗਾ ਕੇ ਵਾਤਾਵਰਣ ਦੀ ਸੁਁਧਤਾ ਲਈ ਯੋਗਦਾਨ ਪਾਇਆ ਜਾਵੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।