ਕੇਂਦਰ ਸਰਕਾਰ ਨੇ NESTS ਅਧੀਨ ਕੱਢੀਆਂ ਅਧਿਆਪਕਾਂ ਅਤੇ ਨਾਨ ਸਟਾਫ਼ ਦੀਆਂ 7267 ਅਸਾਮੀਆਂ

ਨੌਕਰੀਆਂ ਪੰਜਾਬ

ਚੰਡੀਗੜ੍ਹ, 3 ਅਕਤੂਬਰ, ਬੋਲੇ ਪੰਜਾਬ ਬਿਊਰੋ;

ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ  NESTS ਅਧੀਨ ਅਧਿਆਪਕਾਂ ਅਤੇ ਨਾਨ ਸਟਾਫ ਦੀਆਂ ਵੱਡੀ ਗਿਣਤੀ ਅਸਾਮੀਆਂ ਕੱਢੀਆਂ ਗਈਆਂ ਹਨ। ਇਨ੍ਹਾਂ ਅਸਾਮੀਆਂ ਵਿੱਚ PGTs, TGTs ਤੋਂ ਇਲਾਵਾ ਹੋਰ ਅਸਾਮੀਆਂ ਸ਼ਾਮਲ ਹਨ। ਯੋਗ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ।

ਹੇਠਾਂ ਲਿੰਕ ਤੇ ਕਲਿਕ ਕਰੋ

https://www.bolepunjab.com/wp-content/uploads/2025/10/emrs.pdf

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।