DIG ਨਾਨਕ ਸਿੰਘ ਨੂੰ ਰੋਪੜ ਰੇਂਜ ਤੇ ਕੀਤਾ ਨਿਯੁਕਤ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ 23 ਅਕਤੂਬਰ ,ਬੋਲੇ ਪੰਜਾਬ ਬਿਊਰੋ;

ਪੰਜਾਬ ਸਰਕਾਰ ਨੇ DIG ਨਾਨਕ ਸਿੰਘ ਨੂੰ ਰੋਪੜ ਰੇਂਜ ਦਾ ਚਾਰਜ ਸੰਭਾਲਿਆ ਤੇ ਸੰਦੀਪ ਗੋਇਲ ਨੂੰ ਬਾਰਡਰ ਰੇਂਜ ‌ਤੇ ਨਿਯੁਕਤ ਕੀਤਾ ਹੈ ਇਹ ਨਿਯੁਕਤੀ ਡੀਆਈ ਜੀ ਹਰਚਰਨ ਭੁੱਲਰ ਦੀ ਗ੍ਰਿਫਤਾਰੀ ਅਤੇ ਮੁੱਅਤਲ ਹੋਣ ਤੋਂ ਬਾਅਦ ਖਾਲੀ ਸੀਟ ਲਈ ਹੋਈ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।