ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਖਮਾਣੋ ਦਾ ਚੋਣ ਇਜਲਾਸ ਹੋਇਆ

ਪੰਜਾਬ

ਖਮਾਣੋਂ,27, ਅਕਤੂਬਰ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ) ;

ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਖਮਾਣੋ ਦਾ ਚੋਣ ਇਜ਼ਲਾਸ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਪ੍ਰਧਾਨਗੀ ਹੇਠ ਹੋਇਆ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਪੰਜੋਲਾ ਨੇ ਦੱਸਿਆ ਕੀ ਇਜਲਾਸ ਦੌਰਾਨ ਬਲਾਕ ਖਮਾਣੋਂ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ ਜਿਸ ਵਿੱਚ ਸਤਵੰਤ ਕੌਰ ਕਾਲੇਵਾਲ ਨੂੰ ਪ੍ਰਧਾਨ, ਤਰਿੰਦਰ ਕੋਰ ਨੂੰ ਜਨਰਲ ਸਕੱਤਰ,ਕਮਲਜੀਤ ਕੌਰ ਨੂੰ ਵਿੱਤ ਸਕੱਤਰ, ਜਗਮੀਤ ਕੌਰ ਨੂੰ ਮੀਤ ਪ੍ਰਧਾਨ, ਇੰਦਰਪਾਲ ਕੌਰ ਜੋਆਇੰਟ ਸਕੱਤਰ, ਸੁਮਨਦੀਪ ਕੌਰ ਪ੍ਰੈੱਸ ਸਕੱਤਰ, ਰੁਪਿੰਦਰ ਕੌਰ ਜੁਆਇੰਟ ਸਕੱਤਰ ਸਰਬ ਸੰਮਤੀ ਨਾਲ ਚੁਣੀਆਂ ਗਈਆਂ। ਇਸ ਮੌਕੇ ਜਸਬੀਰ ਕੌਰ, ਰਾਜ ਕੌਰ, ਕੁਲਵੰਤ ਕੌਰ, ਕਰਮਜੀਤ ਕੌਰ ,ਦਵਿੰਦਰ ਕੌਰ ਖੰਟ,ਸਵਰਨਜੀਤ ਕੌਰ ਆਦਿ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।