ਓਮਕਾਰ ਯਾਦਵ ਨੂੰ ਪ੍ਰਧਾਨ ਗੁਲਾਬ ਸਿੰਘ ਮੋਹਲਾ ਜਰਨਲ ਸਕੱਤਰ ਚੁਣਿਆ ਗਿਆ
ਮਲੋਟ ,31, ਅਕਤੂਬਰ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ);
ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ ਬ੍ਰਾਂਚ ਮਲੋਟ ਦਾ ਚੋਣ ਇਜਲਾਸ ਹਰਪਾਲ ਸਿੰਘ ਸਿੱਧੂ , ਸੁਰਜੀਤ ਸਿੰਘ ਗਿੱਲ ਚੇਅਰਮੈਨ ਸ਼੍ਰੀ ਵਿਜੇ ਕੁਮਾਰ ਠੁਕਰਾਲ ਬਹਾਦਰ ਸਿੰਘ ਲੁਹਾਰਾ ਦੀ ਪ੍ਰਧਾਨਗੀ ਹੇਠ ਵਾਟਰ ਵਰਕਸ ਯੂਨੀਅਨ ਦਫਤਰ ਮਲੋਟ ਵਿਖੇ ਹੋਇਆ, ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਜਲਾਸ ਵਿੱਚ ਜਸਵਿੰਦਰ ਸਿੰਘ ਵਾਲੀਆ ਹਰਜਿੰਦਰ ਸਿੰਘ ਗੁਰੋ ਸੁਖਬੀਰ ਸਿੰਘ ਸੰਧੂ ਉਚੇਚੇ ਤੌਰ ਤੇ ਸ਼ਾਮਿਲ ਹੋਏ ਸਰਬ ਸੰਮਤੀ ਨਾਲ ਬਰਾਂਚ ਮਲੋਟ ਦੀ ਚੋਣ ਹੋਈ ਜਿਸ ਵਿੱਚ ਓਮਕਾਰ ਯਾਦਵ ਪ੍ਰਧਾਨ , ਗੁਲਾਬ ਸਿੰਘ ਮੋਹਲਾ ਜਰਨਲ ਸਕੱਤਰ ,ਕੁਲਵਿੰਦਰ ਸਿੰਘ ਖਜਾਨਚੀ , ਬਲਵਿੰਦਰ ਸਿੰਘ ਠਾਕਨ ਮੁੱਖ ਸਲਾਹਕਾਰ, ਸੁਰਜੀਤ ਸਿੰਘ ਗਿੱਲ ਚੀਫ ਆਰਗੇਨਾਈਜਰ, ਹਰਪਾਲ ਸਿੰਘ ਸਿੱਧੂ ਸੀਨੀਅਰ ਮੀਤ ਪ੍ਰਧਾਨ , ਸਮਰਪਾਲ ਜੀ ਗੁਰ ਪ੍ਰੇਮ ਸ਼ਰਮਾ ਜੀ ਹਰਜਿੰਦਰ ਸਿੰਘ ਗੁਰੋ ਸਹਾਇਕ ਸਕੱਤਰ, ਵਿਜੇ ਕੁਮਾਰ ਠਕਰਾਲ ਪ੍ਰੈਸ ਸਕੱਤਰ, ਰਾਮ ਸਿੰਘ ਪੰਜੂ , ਜਸਵਿੰਦਰ ਸਿੰਘ ਵਾਲੀਆ ਆਡੀਟਰ ਰਾਜਵੰਤ ਸਿੰਘ ਸੰਧੂ












