ਫ਼ਤਹਿਗੜ੍ਹ ਸਾਹਿਬ,13, ਨਵੰਬਰ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ);
ਜ਼ਿਲਾ ਖਜ਼ਾਨਾ ਅਫ਼ਸਰ ਅਸ਼ੋਕ ਕੁਮਾਰ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਗਈ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨਰ ਸੇਵਾ ਪੋਰਟਲ ਰਾਹੀਂ ਈ, ਕੇ, ਵਾਈ, ਸੀ,ਦੀ ਸਹੂਲਤ ਲਈ ਇਕ ਪੰਜਾਬ ਸਰਕਾਰ ਪੈਨਸ਼ਨ ਸੇਵਾ ਮੇਲਾ ਤਿੰਨ ਦਿਨਾ ਲਈ ਮਿਤੀ 13/11/2025 ਤੋਂ 15/11/2025 ਤੱਕ ਜ਼ਿਲਾ ਖਜ਼ਾਨਾ ਦਫਤਰ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਲਗਾਇਆ ਜਾ ਰਿਹਾ ਹੈ ।ਇਸ ਦੀ ਸਹੂਲਤ ਲੈਣ ਲਈ ਪੰਜਾਬ ਗੌਰਮੈਂਟ ਪੈਨਸ਼ਨਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ਵੱਲੋਂ ਸਮੂਹ ਪੈਨਸ਼ਨਰਾਂ ,ਫੈਮਿਲੀ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਦਸਤਾਵੇਜ਼ ਜਿਵੇਂ ਪੀ,ਪੀ,ਓ ਦੀ ਕਾਪੀ ਅਧਾਰ ਕਾਰਡ,ਪੈਨ ਕਾਰਡ, ਬੈਂਕ ਦੀ ਪਾਸ ਬੁਕ ਦੀ ਕਾਪੀ ਲੈ ਕੇ ਇਸ ਮੇਲੇ ਵਿੱਚ ਵਧ ਤੋਂ ਵੱਧ ਸ਼ਾਮਲ ਹੋਣ, ਇਸ ਵਿੱਚ
ਬੈਂਕ ਕਰਮਚਾਰੀ ਸੰਜੀਵ ਕੁਮਾਰ, ਪੰਜਾਬ ਨੈਸ਼ਨਲ ਬੈਂਕ
ਦਿਲਪ੍ਰੀਤ ਕੌਰ ਸੈਂਟਰਲ ਬੈਂਕ ਆਫ ਇੰਡੀਆ ਸੁਮਿਤ ਗੋਇਲ ਸੈਂਟਰਲ ਬੈਂਕ ਆਫ ਇੰਡੀਆ
ਨਿਖਿਲ ਬਜਾਜ, ਬੈਂਕ ਆਫ ਇੰਡੀਆ ਨਵਰੀਤ ਕੌਰ ਐਸ ਬੀ ਆਈ ਜਿਲਾ ਖਜ਼ਾਨਾ ਦਫਤਰ ਸ੍ਰੀ ਫਤਿਹਗੜ੍ਹ ਸਾਹਿਬ ਦੇ ਕਰਮਚਾਰੀ
ਅਸ਼ੋਕ ਕੁਮਾਰ ਜ਼ਿਲਾ ਖਜ਼ਾਨਾ ਅਫ਼ਸਰ ਸ੍ਰੀ ਫਤਿਹਗੜ੍ਹ ਸਾਹਿਬ ਹਰਦੀਪ ਸਿੰਘ ਕਲਰਕ, ਗਗਨਦੀਪ ਸਿੰਘ ਅਨੇਜਾ ਕਲਰਕ, ਦਲਜੀਤ ਸਿੰਘ ਕਲਰਕ ਲਲਿਤ ਕੁਮਾਰ ਜੂਨੀਅਰ ਸਹਾਇਕ,ਸੋਹਣ ਸਿੰਘ ਜੂਨੀਅਰ ਸਹਾਇਕ, ਸ੍ਰੀ ਮਤੀ ਸੋਨੀਆ ਸ਼ਰਮਾ ਕਲਰਕ,ਮਿਸ ਪ੍ਰਿਅੰਕਾ ਸ਼ਰਮਾ ਕਲਰਕ,ਮਿਸ ਕਮਲਦੀਪ ਕੌਰ ਕਲਰਕ
ਤੇ ਵੱਖ ਵੱਖ ਯੂਨੀਅਨ ਵੱਲੋਂ ਹਾਜ਼ਰ ਹੋਏ, ਜਸਵਿੰਦਰ ਸਿੰਘ ਆਹਲੂਵਾਲੀਆ,ਧਰਮ ਪਾਲ ਅਜਾਦ, ਮਹਿੰਦਰ ਸਿੰਘ ਜੱਲਾ ਬਲਵਿੰਦਰ ਸਿੰਘ ਸੋਹੀ
ਪੰਜਾਬ ਪੁਲਿਸ ਵੱਲੋਂ
ਸੰਦੇਹ ਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ
ਨਰਿੰਦਰ ਸਿੰਘ, ਬਲਵੀਰ ਸਿੰਘ ਬਾਜਵਾ,ਇਕਬਾਲ ਸਿੰਘ, ਸੁਖਦੇਵ ਸਿੰਘ, ਗੁਰਮੀਤ ਸਿੰਘ ਘੁੰਮਣ,ਜੋਗਾ ਸਿੰਘ,ਮਨਜੀਤ ਸਿੰਘ ਭੁਪਿੰਦਰ ਸਿੰਘ ਤੇ ਪੈਨਸ਼ਨਰਾਂ ਵੱਲੋਂ, ਦੀਦਾਰ ਸਿੰਘ ਢਿੱਲੋਂ,ਚਰਨ ਸਿੰਘ ਸੋਖੇ,ਸੁਖਚੈਨ ਸਿੰਘ,ਖੇਮ ਸਿੰਘ, ਗੁਰਮੁੱਖ ਸਿੰਘ, ਦਰਬਾਰਾ ਸਿੰਘ,ਵੀ ਹਾਜ਼ਰ ਸਨ।












