ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਤਿਹਾਸ ਤੇ ਪੰਛੀ ਝਾਤ  

ਚੰਡੀਗੜ੍ਹ ਪੰਜਾਬ

* ਕੁੱਝ ਤੱਥ,ਕੁੱਝ ਪੱਖ …..ਬਿਲਕੁੱਲ ਸੱਚ *

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਤਿਹਾਸ ਤੇ ਪੰਛੀ ਝਾਤ  

                    ———ਸਵਾਲ:ਪੰਜਾਬ ਯੂਨੀਵਰਸਿਟੀ ਕਦੋਂ ਬਣੀ ?

ਉੱਤਰ : ਸੰਨ 1882 ਚ (ਲਾਹੌਰ,ਪਾਕਿਸਤਾਨ )

ਸਵਾਲ :ਪੰਜਾਬ ਯੂਨੀਵਰਸਿਟੀ ਦਾ ਪਹਿਲਾ ਵਾਈਸ ਚਾਂਸਲਰ ਕੌਣ ਸੀ ?

ਉੱਤਰ: ਬੇਡਨ ਪਾਲ 

ਸਵਾਲ:ਪੰਜਾਬ ਯੂਨੀਵਰਸਿਟੀ ਦਾ ਪਹਿਲਾ ਰਜਿਸਟਰਾਰ ਕੌਣ ਸੀ ?

ਉੱਤਰ :ਜੀ ਡਬਲਿਯੂ ਲੈਟਨਰ

ਸਵਾਲ: ਪੰਜਾਬ ਯੂਨੀਵਰਸਿਟੀ ਦੇ ਕਿੰਨੇ ਸੈਨੇਟ ਮੈਂਬਰ ਹਨ?

ਜਵਾਬ: ਕੁੱਲ ਸੈਨੇਟ ਮੈਂਬਰ 91

ਸਵਾਲ: ਪੰਜਾਬ ਯੂਨੀਵਰਸਿਟੀ ਕਿੰਨੇ ਰਕਬੇ ਚ ਬਣੀ ਹੋਈ ਹੈ ?

ਜਵਾਬ : ਪੰਜਾਬ ਯੂਨੀਵਰਸਿਟੀ 550 ਏਕੜ ਚ ਫੈਲੀ ਹੋਈ ਹੈ ।

ਸਵਾਲ: ਯੂਨੀਵਰਸਿਟੀ ਦੇ ਇਸ ਵਕਤ ਕਿੰਨੇ ਰਿਸਰਚ ਸੈਂਟਰ ਹਨ?

ਜਵਾਬ: 78 ਰਿਸਰਚ ਸੈਂਟਰ ਯੂਨੀਵਰਸਿਟੀ ਦੇ ਅੰਦਰ ਤੇ 15 ਯੂਨੀ ਤੋਂ ਬਾਹਰ ਹਨ ।

ਸਵਾਲ: ਯੂਨੀ ਦੇ ਕਿੰਨੇ ਰਿਜਨਲ ਸੈਂਟਰ ਹਨ?

ਜਵਾਬ : ਯੂਨੀ ਦੇ ਚਾਰ ਰਿਜ਼ਨਲ ਸੈਂਟਰ ਹਨ ।

ਸਵਾਲ: ਪੰਜਾਬ ਯੂਨੀਵਰਸਿਟੀ ਕਿੱਥੇ ਕਿੱਥੇ ਰਹੀ?

ਜਵਾਬ: ਲਾਹੌਰ,ਜੰਮੂ ,ਸੋਲਨ,ਹੁਸ਼ਿਆਰਪੁਰ ,ਚੰਡੀਗੜ੍ਹ ।

ਸਵਾਲ :ਪੰਜਾਬ ਯੂਨੀਵਰਸਿਟੀ ਦਾ ਚੰਡੀਗੜ੍ਹ ਕੈਂਪਸ ਕਦੋਂ ਸ਼ੁਰੂ ਹੋਇਆ ?

ਜਵਾਬ: ਸੰਨ 1956 ਚ 

ਸਵਾਲ : ਇਸ ਵਕਤ ਪੰਜਾਬ ਯੂਨੀਵਰਸਿਟੀ ਦੇ ਅਧੀਨ ਕਿੰਨੇ ਕਾਲਜ ਹਨ?

ਜਵਾਬ :  ਪੰਜਾਬ ਯੂਨੀਵਰਸਿਟੀ ਦੇ ਅਧੀਨ 202 ਕਾਲਜ ਹਨ ਤੇ ਯੂਨੀਵਰਸਿਟੀ ਚ  ਕਰੀਬ 18 ਹਜ਼ਾਰ ਵਿਦਿਆਰਥੀ ਸਿੱਖਿਆ ਲੈ ਰਹੇ ਹਨ ਜਦ ਕੇ ਕੁੱਲ ਪੰਜਾਬ ਚ ਇਸ ਯੂਨੀਵਰਸਿਟੀ ਤੋਂ ਢਾਈ ਲੱਖ ਵਿਦਿਆਰਥੀ ਸਿੱਖਿਆ ਲੈ ਰਹੇ ਹਨ ।

ਸਵਾਲ:ਭਾਰਤ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਫੋਟੋ ਲਾ ਕੇ ਡਾਕ ਟਿਕਟ  ਕਦੋਂ ਜਾਰੀ ਕੀਤੀ ਗਈ ।

ਜਵਾਬ: ਸੰਨ 1989 ਚ 

ਸਵਾਲ: ਪੰਜਾਬ ਯੂਨੀਵਰਸਿਟੀ ਪੰਜਾਬ ਦਾ ਕਿਹੜਾ ਪਿੰਡ ਉਜਾੜ ਕੇ ਬਣੀ ?

ਜਵਾਬ : ਪਿੰਡ ਕਾਂਜੀ ਮਾਜਰਾ 

——-

      ਅਜੀਤ ਖੰਨਾ

  ( ਲੈਕਚਰਾਰ ਇਤਿਹਾਸ)

ਮੋਬਾਈਲ:76967-54669 

ਫਾਈਲ ਫੋਟੋ: ਅਜੀਤ ਖੰਨਾ 

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।