ਇੰਦਰਜੀਤ ਸਿੰਘ ਗੋਗੀ ਪ੍ਰਧਾਨ, ਭੂਸ਼ਣ ਕੁਮਾਰ ਗੋਇਲ ਜ ਸਕੱਤਰ ਚੁਣੇ ਗਏ
ਮਾਨਸਾ, 30,ਨਵੰਬਰ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ);
ਪੀ ਡਬਲਿਊ ਡੀ ਭਵਨ ਤੇ ਮਾਰਗ, ਜਲ ਸਪਲਾਈ ਅਤੇ ਸੈਨੀਟੇਸ਼ਨ ਸਿੰਚਾਈ ਅਤੇ ਸੀਵਰੇਜ਼ ਬੋਰਡ ਦੇ ਫੀਲਡ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਡ ਮਕੈਨੀਕਲ ਇੰਪਲਾਈਜ਼ ਯੂਨੀਅਨ ਰਜਿ ਬਰਾਂਚ ਮਾਨਸਾ ਦਾ ਚੋਣ ਇਜਲਾਸ ਹੋਇਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੂਬਾ ਵਿੱਤ ਸਕੱਤਰ ਜਗਦੇਵ ਸਿੰਘ ਘੁਰਕਣੀ ਨੇ ਦੱਸਿਆ ਕਿ ਇੰਦਰਜੀਤ ਸਿੰਘ ਗੋਗੀ ਨੂੰ ਪ੍ਰਧਾਨ, ਭੂਸ਼ਣ ਕੁਮਾਰ ਗੋਇਲ ਜ/ ਸਕੱਤਰ ਜਗਦੇਵ ਸਿੰਘ ਮੀਰਪੁਰ ਖਜਾਨਚੀ, ਬੋਘਾ
ਸਿੰਘ ਬੁਡਲਾਡਾ ਸੀਨੀਅਰ ਮੀਤ ਪ੍ਰਧਾਨ, ਕ੍ਰਿਸ਼ਨਜੀਤ ਸਿੰਘ ਰੋੜਕੀ ਮੀਤ ਪ੍ਰਧਾਨ, ਦੀਪਕ ਕੁਮਾਰ ਮੀਤ ਪ੍ਰਧਾਨ, ਗੁਰਜੰਟ ਸਿੰਘ ਖਾਲਸਾ ਮੀਤ ਪ੍ਰਧਾਨ, ਜਗਦੇਵ ਸਿੰਘ ਘੁਰਕਣੀ ਚੇਅਰਮੈਨ, ਸੀਤਲ ਸਿੰਘ ਉੜਤ ਵਾਈਸ ਚੇਅਰਮੈਨ, ਰਮੇਸ਼ਵਰ ਝੰਡਾ ਵਾਈਸ ਚੇਅਰਮੈਨ, ਰਾਜਪਾਲ ਸਿੰਘ ਬੋਪੀਆਣਾ ਨੂੰ ਸਾਹਾਇਕ ਵਿੱਤ ਸਕੱਤਰ, ਬਾਬੂ ਸਿੰਘ ਫਤਿਹਪੁਰ ਪ੍ਰੈਸ ਸਕੱਤਰ ਆਦਿ ਆਗੂਆਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ।












