ਬੈਗ ਪੈਕ ਟੂ ਪੰਜਾਬ ਸੰਸਥਾ ਅਮਰੀਕਾ ਵੱਲੋਂ ਪ੍ਰਭ ਆਸਰਾ ਸੰਸਥਾ ਦੇ ਬੱਚਿਆ ਨੂੰ ਸਕੂਲ ਬੈਗ ਅਤੇ ਸਟੇਸ਼ਨਰੀ ਦਾ ਸਮਾਨ ਵੰਡਿਆ

ਪੰਜਾਬ

ਕੁਰਾਲੀ 26 ਦਸੰਬਰ ,ਬੋਲੇ ਪੰਜਾਬ ਬਿਊਰੋ ;


ਅੱਜ ਕੁਰਾਲੀ ਦੀ ਪ੍ਰਭ ਆਸਰਾ ਸੰਸਥਾ ਵਿਖੇ ਬੈਗ ਪੈਕ ਟੂ ਪੰਜਾਬ ਸੰਸਥਾ ਅਮਰੀਕਾ ਦੇ ਪ੍ਰਬੰਧਕਾਂ ਅਤੇ ਬੇਟੀ ਸੁਖਤਾਜ ਕੌਰ ਵੱਲੋਂ ਬੱਚਿਆ ਨੂੰ ਸਕੂਲ ਬੈਗ ਕਿਤਾਬਾਂ ਅਤੇ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ ਇਸ ਮੌਕੇ ਪ੍ਰਭ ਆਸਰਾ ਸੰਸਥਾ ਦੇ ਮੁਖੀ ਭਾਈ ਸ਼ਮਸ਼ੇਰ ਸਿੰਘ,ਪਰਮਦੀਪ ਸਿੰਘ ਬੈਦਵਾਨ,ਮੈਨੇਜਰ ਕਰਨ ਕਲੇਰ,ਜਸਵੀਰ ਸਿੰਘ ਕਾਦੀਮਾਜਰਾ,ਪ੍ਰਿਤਪਾਲ ਸਿੰਘ,ਰਾਜਵੀਰ ਕੌਰ, ਸੁਖਤਾਜ਼ ਕੌਰ ਆਦਿ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।