ਦਿੱਲੀ 1 ਜੂਨ,ਬੋਲੇ ਪੰਜਾਬ ਬਿਓਰੋ : ਆਪ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ‘ਚ ‘ਆਪ’ ਨੇਤਾ ਇੰਡੀਆ ਗਠਜੋੜ ਦੀ ਬੈਠਕ ਲਈ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰਿਹਾਇਸ਼ ‘ਤੇ ਪਹੁੰਚੇ। ਸੀਐਮ ਕੇਜਰੀਵਾਲ ਦੇ ਨਾਲ ਸੀਐਮ ਭਗਵੰਤ ਸਿੰਘ ਮਾਨ ਸਣੇ ਰਾਘਵ ਚੱਡਾ ਤੇ ਸੰਜੇ ਸਿੰਘ ਵੀ ਬੈਠਕ ‘ਚ ਸ਼ਾਮਿਲ ਹੋ ਰਹੇ ਹਨ












