ਰਾਜਨੀਤਿਕ ਦਲਾਂ ਵੱਲੋਂ ਦਲਿਤ ਤੇ ਪਛੜੇ ਵਰਗਾ ਨਾਲ ਕੀਤੀ ਜਾ ਰਹੀ ਗਾਲੀ ਗਲੋਚ ਸ਼ਰਮਨਾਕ – ਜਸਵੀਰ ਸਿੰਘ ਗੜ੍ਹੀ

ਬਲਾਚੌਰ/ਨਵਾਂਸ਼ਹਿਰ 14 ਅਪ੍ਰੈਲ,ਬੋਲੇ ਪੰਜਾਬ ਬਿਓਰੋ: ਕਾਂਗਰਸ ਨੇ ਦਲਿਤ ਵਰਗ ਦੇ ਹਿੱਤਾਂ ਨਾਲ ਹਮੇਸ਼ਾ ਧੋਖਾ ਕੀਤਾ – ਵਿਧਾਇਕ ਨਛੱਤਰ ਪਾਲ ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਬਲਾਚੌਰ ਤੋਂ ਨਵਾਂ ਸ਼ਹਿਰ ਤੱਕ ਸੰਵਿਧਾਨ ਬਚਾਓ ਵਿਸ਼ਾਲ ਮੋਟਰਸਾਈਕਲ ਰੈਲੀ ਬਸਪਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਅਤੇ ਬਸਪਾ ਵਿਧਾਇਕ ਡਾ ਨਛੱਤਰ ਪਾਲ ਜੀ ਦੀ ਅਗਵਾਈ ਵਿੱਚ ਕੱਢੀ ਗਈ। ਇਹ ਮੋਟਰਸਾਈਕਲ ਯਾਤਰਾ […]

Continue Reading

ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਦੇ ਟ੍ਰਿਪਲ ਬੈਂਚ ‘ਚ ਹੋਵੇਗੀ ਸੁਣਵਾਈ

ਚੰਡੀਗੜ੍ਹ, 5 ਫਰਵਰੀ, ਬੋਲੇ ਪੰਜਾਬ ਬਿਊਰੋ :ਚੰਡੀਗੜ੍ਹ ਦੇ ਮੇਅਰ ਦੀ ਚੋਣ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਦੇ ਟ੍ਰਿਪਲ ਬੈਂਚ ‘ਚ ਸੁਣਵਾਈ ਹੋਵੇਗੀ। I.N.D.I.A. ਯਾਨੀ AAP-ਕਾਂਗਰਸ ਦੇ ਸਾਂਝੇ ਉਮੀਦਵਾਰ ਕੁਲਦੀਪ ਕੁਮਾਰ ਨੇ ਇਹ ਪਟੀਸ਼ਨ ਦਾਇਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਭਾਜਪਾ ਦੇ ਨਵੇਂ ਚੁਣੇ ਗਏ ਮੇਅਰ ਮਨੋਜ ਸੋਨਕਰ ਨੂੰ ਹਟਾ ਕੇ ਮੁੜ ਚੋਣ ਕਰਵਾਉਣ […]

Continue Reading

ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਅੱਜ, ਪ੍ਰਧਾਨਗੀ ਲਈ 9 ਉਮੀਦਵਾਰ ਮੈਦਾਨ ਵਿਚ, 4 ਕਾਲਜਾਂ ਚ ਸੁਰੱਖਿਆ ਦੇ ਖਾਸ ਪ੍ਰਬੰਧ

ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਅੱਜ, 9 ਉਮੀਦਵਾਰਾਂ ਦੀ ਪ੍ਰਧਾਨਗੀ ਲਈ ਆਪਸ ਚ ਅਜਮਾਇਸ਼ ਹੈ।  ਯੂਨੀਵਰਸਿਟੀ ਵਿਦਿਆਰਥੀ ਕੌਂਸਲ ਵਿਚ ਪ੍ਰਧਾਨ ਦੇ ਅਹੁਦੇ ਲਈ ਅੱਜ ਚੋਣ ਹੋ ਰਹੀ ਹੈ। ਵਿਦਿਆਰਥੀ ਸੰਘ ਚੋਣਾਂ ਵਿਚ 9 ਉਮੀਦਵਾਰ ਪ੍ਰਧਾਨ ਬਣਨ ਦੀ ਦੌੜ ਵਿਚ ਹਨ। ਪਿਛਲੀ ਵਾਰ ਜੇਤੂ ਰਹੀ ਵਿਦਿਆਰਥੀ ਯੁਵਾ ਸੰਘਰਸ਼ ਸਮਿਤੀ (ਸੀਵਾਈਐੱਸਐੱਸ) ਨੂੰ ਪ੍ਰਧਾਨ ਅਹੁਦੇ ’ਤੇ ਦਾਅਵੇਦਾਰੀ ਕਾਇਮ ਰੱਖਣ […]

Continue Reading

11 ਮਹੀਨੇ ਪਹਿਲਾਂ ਜਿਲ੍ਹਾਂ ਪਰਿਸ਼ਦ ਦੀਆਂ ਚੋਣਾਂ ਕਰਵਾਉਣ ਲਈ ਪੰਜਾਬ ਸਰਕਾਰ ਅੜੇਗੀ

ਚੰਡੀਗੜ੍ਹ, 6ਸਤੰਬਰ, ਬੋਲੇ ਪੰਜਾਬ ਬਿਉਰੋ 11 ਮਹੀਨੇ ਪਹਿਲਾਂ ਹੀ ਜਿਲ੍ਹਾਂ ਪਰਿਸ਼ਦ ਦੀਆਂ ਚੋਣਾਂ ਕਰਵਾਉਣ ਜਾ ਰਹੀ ਹੈ।ਪੰਚਾਇਤਾਂ ਭੰਗ ਕਰਕੇ ਬੈਕ ਫੁੱਟ ‘ਤੇ ਆਈ ਮਾਨ ਸਰਕਾਰ ਲਈ ਇਹ ਵੀ ਸਿਰ ਦਰਦ ਬਣ ਗਿਆ ਹੈ। ਕੀ ਇਸ ਫੈਸਲੇ ਉੱਤੇ ਸਰਕਾਰ ਖੜੇਗੀ ਜਾਂ ਪੰਚਾਇਤਾਂ ਵਾਲੇ ਫੈਸਲੇ ਤਰ੍ਹਾ ਯੂ ਟਰਨ ਲਏਗੀ, ਸਵਾਲ ਬਣ ਗਿਆ ਹੈ। ਪੰਚਾਇਤਾਂ ਭੰਗ ਕਰਨ ਦੇ […]

Continue Reading