ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਪਿੰਡ ਮਿੰਗਨੀ ਖੇੜਾ ਦੇ ਵਸਨੀਕ ਪਰਬਤਾਰੋਹੀ ਨਰਿੰਦਰ ਕੁਮਾਰ ਨੇ ‘ਅਯੁੱਧਿਆ ਤੋਂ ਸ਼ਿਖਰ’ ਧਰਮ ਧਵਜ ਸ਼ਰਧਾ ਯਾਤਰਾ ਦਾ ਕੀਤਾ ਆਗਾਜ਼
ਰਾਸ਼ਟਰੀ ਮੁਹਿੰਮ “ਅਯੁੱਧਿਆ ਤੋਂ ਸ਼ਿਖਰ” ਧਰਮ ਧਵਜ ਸ਼ਰਧਾ ਯਾਤਰਾ ਦੀ ਸ਼ੁਰੂਆਤ ਕਰਨ ਵਾਲੇ ਪਹਿਲੇ ਭਾਰਤੀ ਪਰਬਤਾਰੋਹੀ ਹਨ ਚੰਡੀਗੜ੍ਹ, 12 ਦਸੰਬਰ ,ਬੋਲੇ ਪੰਜਾਬ ਬਿਊਰੋ; ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਪਿੰਡ ਮਿੰਗਨੀ ਖੇੜਾ ਦੇ ਵਸਨੀਕ ਪਰਬਤਾਰੋਹੀ ਨਰਿੰਦਰ ਕੁਮਾਰ ਨੇ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਦੌਰਾਨ “ਅਯੁੱਧਿਆ ਤੋਂ ਸ਼ਿਖਰ” ਧਰਮ ਧਵਜ ਸ਼ਰਧਾ ਯਾਤਰਾ ਦੀ ਸ਼ੁਰੂਆਤ […]
Continue Reading