ਜ਼ਿਲ੍ਹਾ ਭਾਸ਼ਾ ਦਫ਼ਤਰ ਮੁਹਾਲੀ ਵੱਲੋਂ ‘ਪੈੜ ਦਰ ਪੈੜ’ ਪੁਸਤਕ ਲੋਕ ਅਰਪਣ

ਮੁਹਾਲੀ, 02 ਜੂਨ ,ਬੋਲੇ ਪੰਜਾਬ ਬਿਓਰੋ: ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਹੜੇ ਬੀਤੇ ਦਿਨੀਂ, ਦਫ਼ਤਰ ਵੱਲੋਂ ਪਿਛਲੇ ਦੋ ਸਾਲਾਂ ਦੌਰਾਨ ਕੀਤੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਦਾ ਵੇਰਵਾ ਦਰਸਾਉਂਦੀ ਪੁਸਤਕ ‘ਪੈੜ ਦਰ ਪੈੜ’ ਲੋਕ ਅਰਪਣ ਕੀਤੀ ਗਈ। ਸਮਾਗਮ ਵਿਚ ਜ਼ਿਲ੍ਹੇ ਦੀਆਂ ਨਾਮਵਰ ਤੇ ਅਦਬੀ ਸ਼ਖਸੀਅਤਾਂ ਵੱਲੋਂ ਸ਼ਿਰਕਤ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਭਾਸ਼ਾ […]

Continue Reading

ਕਵਿਤਾ—–ਦੇਸ਼ ਦਾ ਢਾਂਚਾ

ਸਾਡੇ ਦੇਸ਼ ਚ ਕਾਹਦੀ ਥੋੜ੍ਹ ਹੈਪੈਸੇ ਦੀ ਕਿਉਂ ਲੱਗੀ ਹੋੜ ਹੈਨੇਤਾ ਕੁਰਸੀ ਨੂੰ ਚੁੰਬੜਿਆ ਹੈਹਰ ਵੇਲੇ ਕਰਦਾ ਜੋੜ-ਤੋੜ ਹੈਜਦੋਂ ਮਿਹਨਤ ਨਾਲ ਸਭ ਮਿਲਦਾ ਹੈਫਿਰ ਰਿਸ਼ਵਤ ਦੀ ਕੀ ਲੋੜ ਹੈਸਾਡਾ ਸਮਾਜਿਕ ਢਾਂਚਾ ਵਿਗੜਿਆ ਹੈਇਥੇ ਡੰਡੇ ਦਾ ਚਲਦਾ ਜੋਰ ਹੈਇਥੇ ਆਪਣਿਆਂ ਲਈ ਨਰਮਾਈ ਹੈਦੂਜੇ ਲਈ ਕਨੂੰਨ, ਕਠੋਰ ਹੈਇਥੇ ਨੇਤਾ ਲਾਰੇ ਲਾਉਂਦਾ ਹੈਬਣਦਾ ਬਗਲਾ-ਭਗਤ, ਪਰ ਚੋਰ ਹੈਨੌਜਵਾਨਾਂ ਲਈ […]

Continue Reading

ਕਵਿਤਾ :ਮੇਰੇ ਖੇਤਾਂ ਵਿਚਲੀ ਟਾਹਲੀ

ਮੇਰੇ ਖੇਤਾਂ ਵਿਚਲੀ ਟਾਹਲੀ ਖੇਤ ਮੇਰੇ ਜੋ, ਲੱਗੀ ਸੀ ਟਾਹਲੀਵੇਚ ਦਿੱਤੀ ਉਹ, ਕਾਹਲੀ ਕਾਹਲੀਇਕ ਥਾਂ ਤੋਂ ਮੈਂ, ਖੁੱਗ ਲਿਆਇਆਇਹ ਛੋਟਾ ਬੂਟਾ,ਮੈਂ ਖੇਤ ਚ ਲਾਇਆਰੋਜ ਮੈਂ ਇਸ ਨੂੰ, ਪਾਣੀ ਲਾਇਆਮੈਂਨੂੰ ਲੱਗਦੀ ਸੀ,ਇਹ ਕਰਮਾਂ ਵਾਲੀਖੇਤ ਮੇਰੇ,,,,,,,,,,,,,ਇਹ ਵੱਡੀ ਹੋਵੇ,ਮੈਂ ਖੁਸ਼ੀ ਮਨਾਵਾਂਖੇਤ ਚ ਹੋਵਾਂ, ਇਸ ਹੇਠਾਂ ਬਹਿ ਜਾਵਾਂਕੂਲੇ ਕੂਲੇ ਪੱਤੇ, ਮੈਂ ਸਹਿਲਾਵਾਂਸੋਹਣੀ ਤੇ ਪਿਆਰੀ,ਇਹ ਲੱਗੇ ਬਾਹਲੀਖੇਤ ਮੇਰੇ……….ਹਾਲੀ,ਪਾਲੀ,ਇਸ ਦੀ ਛਾਂ […]

Continue Reading

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਕਵੀ-ਦਰਬਾਰ

ਚੰਡੀਗੜ੍ਹ 26 ਮਈ ,ਬੋਲੇ ਪੰਜਾਬ ਬਿਓਰੋ: ਸਾਹਿਤ ਵਿਗਿਆਨ ਕੇਂਦਰ (ਰਜਿ:) ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਹੋਈ ਜਿਸ ਵਿਚ ਕਵੀ-ਦਰਬਾਰ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿਚ ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ, ਡਾ: ਅਵਤਾਰ ਸਿੰਘ ਪਤੰਗ, ਦਰਸ਼ਨ ਸਿੰਘ ਸਿੱਧੂ ਅਤੇ ਦਵਿੰਦਰ ਕੌਰ ਢਿੱਲੋਂ ਸ਼ਾਮਲ ਸਨ। ਪ੍ਰੋਗਰਾਮ ਦੀ ਸ਼ੁਰੂਆਤ ਗੁਰਦਰਸ਼ਨ ਸਿੰਘ ਮਾਵੀ ਵਲੋਂ ਸਭ […]

Continue Reading

ਦਸਵੀਂ ਵਰਲਡ ਪੰਜਾਬੀ ਕਾਨਫਰੰਸ ਲਈ ਤਿਆਰੀਆਂ ਸ਼ੁਰੂ

ਤਿੰਨ ਰੋਜਾ ਕਾਨਫਰੰਸ 5, 6 ਤੇ 7 ਜੁਲਾਈ ਨੂੰ ਬਰੈਂਪਟਨ, ਕੈਨੇਡਾ ਵਿੱਚ ਹੋਏਗੀ ਵਿਸ਼ਾ ਹੋਏਗਾ ‘ਪੰਜਾਬੀ ਭਾਸ਼ਾ ਦਾ ਵਿਸ਼ਵੀਕਰਨ’ ਟੋਰਾਂਟੋ, ਕੈਨੇਡਾ 18 ਮਈ,ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ ) ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਪਹਿਰੇਦਾਰ ਪੰਜਾਬ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਬੈਠੇ ਹੋਏ ਹਨ ਤੇ ਜਿੰਮੇਵਾਰੀ ਨਾਲ ਆਪਣੀ ਸੇਵਾ ਨਿਭਾ ਰਹੇ ਹਨ। ਜਗਤ ਪੰਜਾਬੀ ਸਭਾ, […]

Continue Reading

ਡਾ. ਰਤਨ ਸਿੰਘ ਜੱਗੀ ਵੱਲੋਂ ਆਪਣੇ ਵਿਦਿਆਰਥੀ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਭੇਂਟ

ਚੰਡੀਗੜ੍ਹ, 14 ਮਈ,ਬੋਲੇ ਪੰਜਾਬ ਬਿਓਰੋ: ਉੱਘੇ ਸਿੱਖ ਵਿਦਵਾਨ ਪਦਮ ਸ਼੍ਰੀ ਡਾ. ਰਤਨ ਸਿੰਘ ਜੱਗੀ ਨੇ ਮਹਾਨ ਸ਼ਾਇਰ ਅਤੇ ਆਪਣੇ ਵਿਦਿਆਰਥੀ ਰਹੇ ਡਾ. ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਆਖਿਆ ਕਿ ਉਸ ਦੇ ਤੁਰ ਜਾਣ ਨਾਲ ਸਾਹਿਤ ਜਗਤ ਵਿੱਚ ਅਜਿਹਾ ਖਲਾਅ ਪੈਦਾ ਹੋਇਆ ਜੋ ਕਦੇ ਪੂਰਿਆ ਨਹੀਂ ਜਾ ਸਕਦਾ। ਡਾ. ਜੱਗੀ ਨੇ ਡਾ. ਸੁਰਜੀਤ ਪਾਤਰ ਦੇ […]

Continue Reading

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਕਾਰਜਕਾਰਨੀ ਵੱਲੋਂ ਸਿਰਮੌਰ ਕਵੀ ਸੁਰਜੀਤ ਪਾਤਰ ਨੂੰ ਦਿੱਤੀ ਗਈ ਭਾਵਪੂਰਤ-ਸ਼ਰਧਾਂਜਲੀ

ਟੋਰਾਂਟੋ, ਕੈਨੇਡਾ 14 ਮਈ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ) ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੀ ਕਾਰਜਕਾਰੀ ਕਮੇਟੀ ਦੀ ਹੋਈ ਹੰਗਾਮੀ ਮੀਟਿੰਗ ਵਿੱਚ ਪੰਜਾਬੀ ਦੇ ਸਿਰਮੌਰ ਕਵੀ ਸੁਰਜੀਤ ਪਾਤਰ ਦੇ ਬੇਵਕਤ ਹੋਏ ਅਕਾਲ-ਚਲਾਣੇ ‘ਤੇ ਮੈਂਬਰਾਂ ਵੱਲੋਂ ਡੂੰਘੇ ਦੁੱਖ ਤੇ ਅਫ਼ਸੋਸ ਦਾ ਇਜ਼ਹਾਰ ਕੀਤਾ ਗਿਆ। ਮੀਟਿੰਗ ਦੌਰਾਨ ਮੈਂਬਰਾਂ ਦਾ ਸਮੂਹਿਕ ਵਿਚਾਰ ਸੀ ਕਿ ਸੁਰਜੀਤ ਪਾਤਰ ਜੀ 79 ਸਾਲ ਦੀ ਆਪਣੀ ਇਸ […]

Continue Reading

ਪਦਮਸ੍ਰੀ ਸੁਰਜੀਤ ਪਾਤਰ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਲੁਧਿਆਣਾ, 13 ਮਈ,ਬੋਲੇ ਪੰਜਾਬ ਬਿਓਰੋ: ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਤੇ ਉੱਘੇ ਪੰਜਾਬੀ ਕਵੀ ਅਤੇ ਪਦਮ ਸ਼੍ਰੀ ਡਾ: ਸੁਰਜੀਤ ਪਾਤਰ (79)ਜਿਨ੍ਹਾਂ ਦਾ 11ਮਈ ਸਵੇਰੇ ਦੇਹਾਂਤ ਹੋ ਗਿਆ ਸੀ,ਉਨ੍ਹਾਂ ਦਾ ਅੱਜ ਅੰਤਿਮ ਸਸਕਾਰ ਮਾਡਲ ਟਾਊਨ ਐਕਸਟੈਨਸ਼ਨ ਸ਼ਮਸ਼ਾਨਘਾਟ, ਲੁਧਿਆਣਾ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਵੱਡੀ ਗਿਣਤੀ ਵਿੱਚ ਦੇਸ਼ ਬਦੇਸ਼ ਤੋਂ ਜੁੜੇ ਕਦਰਦਾਨਾਂ, ਪਾਠਕਾਂ, ਲੇਖਕਾਂ ਕੇ […]

Continue Reading

ਮਾਵਾਂ

ਮਾਵਾਂ ਚੰਡੀਗੜ੍ਹ ਮਾਵਾਂ ਕਦੇ ਵੀ ਨਹੀਂ ਗਵਾਚਦੀਆਂ।ਅਕਸਰ ਹੀ ਵੱਡੀਆਂ ਭੈਣਾਂ,ਬੱਸ ਚ ਨਾਲ ਬੈਠੀ ਬਜ਼ੁਰਗ ਔਰਤ,ਨਾਲ ਦੀ ਸਹਿਕਰਮਚਾਰੀ,ਕਦੇ ਕਦਾਈ ਸਹੇਲੀ,ਗੁਰੂ ਘਰ ਸੇਵਾ ਕਰਦੀ ਸਿੰਘਣੀ,ਤੇ ਕਈ ਵਾਰ ਕੋਈ ਬਿਰਧ ਰੁੱਖ ਬਾਬਾ ਵੀਕਦੋਂ ਮਾਂ ਬਣ ਬੈਠਦੀ ਹੈ, ਸਾਡੇ ਖਿਆਲ ‘ਚ ਹੀ ਨਹੀਂ ਹੁੰਦਾ।ਨਸੀਹਤ ਦਿੰਦੀਰੋਕਦੀਟੋਕਦੀਸਮਝਾਉਂਦੀਵਰਾਉਂਦੀ ਪ੍ਰੇਮਿਕਾ ਵੀ ਮਾਂ ਬਣ ਬੈਠਦੀ ਹੈ।ਮਾਵਾਂ ਕਦੇ ਵੀ ਨਹੀਂ ਗਵਾਚਦੀਆਂ। ਲੱਭ ਲੈਂਦੀਆਂ ਨੇ ਆਪਣੇ […]

Continue Reading

13 ਮਈ ਨੂੰ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ ਡਾ. ਸਰਜੀਤ ਪਾਤਰ ਦਾ ਸਸਕਾਰ

ਲੁਧਿਆਣਾ, 11 ਮਈ,ਬੋਲੇ ਪੰਜਾਬ ਬਿਓਰੋ:ਪੰਜਾਬੀ ਸਾਹਿਤ ਦੇ ਬਾਬਾ ਬੋਹੜ ਡਾ. ਸਰਜੀਤ ਪਾਤਰ ਦੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਣ ਤੋਂ ਬਾਅਦ ਭਾਵੇਂ ਦੇਸ਼ਾਂ ਵਿਦੇਸ਼ਾਂ ਵਿੱਚ ਪੰਜਾਬੀ ਸਾਹਿਤ ਤੇ ਉਹਨਾਂ ਨੂੰ ਪਿਆਰ ਕਰਨ ਵਾਲੇ ਚਹੇਤਿਆਂ ਵਿੱਚ ਵੱਡੀ ਸ਼ੋਕ ਦੀ ਲਹਿਰ ਹੈ ਤੇ ਉੱਥੇ ਹੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਦੁੱਖ […]

Continue Reading