ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬੀ ਨਾਇਕਾਂ ਦੇ ਸਨਮਾਨ ਨੇ ਅਮਿੱਟ ਛਾਪ ਛੱਡੀ

‘ਗਦਰ ਲਹਿਰ ਤੇ ਪੰਜਾਬੀ ਭਾਸ਼ਾ ਦਾ ਵਰਤਮਾਨ’ ਵਿਸ਼ੇ ‘ਤੇ ਤਿੰਨ ਰੋਜ਼ਾ ਗਿਆਰਵੀਂ ਵਰਲਡ ਪੰਜਾਬੀ ਕਾਨਫਰੰਸ ਜੂਨ 2025 ਦੇ ਅੱਧ ਵਿੱਚ ਕਰਵਾਈ ਜਾਏਗੀ: ਅਜੈਬ ਸਿੰਘ ਚੱਠਾ ਚੰਡੀਗੜ੍ਹ, 27 ਫਰਵਰੀ ,ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ) ; ਸ਼੍ਰੀ ਅਨੰਦਪੁਰ ਸਾਹਿਬ ਵਿਖੇ ‘ਵਿਰਾਸਤ ਏ ਖਾਲਸਾ’ ਆਡੀਟੋਰੀਅਮ ‘ਚਸਰਦਾਰ ਕੁਲਤਾਰ ਸਿੰਘ ਸੰਧਵਾ, ਸਪੀਕਰ, ਪੰਜਾਬ ਵਿਧਾਨ ਸਭਾ, ਬਤੌਰ ਮੁੱਖ ਮਹਿਮਾਨ ਦੀ ਹਾਜ਼ਰੀ […]

Continue Reading

ਗਰਭ ਚ ਸੁਣਦੀਂ ਰਹੀ ਮੈਂ

ਗਰਭ ਚ ਸੁਣਦੀਂ ਰਹੀ ਮੈਂ ਦੁਨੀਆਂ ਤੇ ਆੳਣੋ ਪਹਿਲਾਂਮੇਰੇ ਨਾਲ ਬੀਤੀ ਸੁਣ ਲੋਗਰਭ ਚ ਸੁਣਦੀਂ ਰਹੀ ਮੈਂ।ਨਿੱਤ ਹੁੰਦੀਆਂ ਸੀ ਸਲਾਹਾਂਕਿਤੇ ਫਿਰ ਨਾ ਪੱਥਰ ਜੰਮੀਂਨਿੱਤ ਮਾਂ ਨੂੰ ਪੈਂਦੀਆ ਗਾਲਾਂ।ਵੰਸ਼ ਨੀ ਚੱਲਣਾ ਸਾਡਾਰੋਲਾ ਪੈਂਦਾ ਡਾਅਡਾ।ਕੁੱਖ ਦੇ ਵਿੱਚ ਕੁੜੀ ਮਾਰਕੇਰੱਬ ਤੋਂ ਔਹ ਮੁੰਡਾ ਭਾਲਾਂ।ਪੁੱਤ ਪਹਿਲਾਂ ਕਵੀਲਦਾਰ ਐਫਿਰ ਦੋ -ਦੋ ਕਿਦਾਂ ਪਾਲਾਂ। ਡਾ ਜਸਵੀਰ ਸਿੰਘ ਗਰੇਵਾਲਬਸੰਤ ਨਗਰ, ਹੰਬੜਾਂ ਰੋਡਲੁਧਿਆਣਾ।9814346204

Continue Reading

ਸਾਹਿਤ ਵਿਗਿਆਨ ਕੇਂਦਰ (ਰਜਿਃ) ਚੰਡੀਗੜ੍ਹ ਦੀ ਮਾਸਿਕ ਇਕੱਤਰਤਾ

ਚੰਡੀਗੜ੍ਹ 25 ਫਰਵਰੀ ,ਬੋਲੇ ਪੰਜਾਬ ਬਿਊਰੋ : ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ 23 ਫ਼ਰਵਰੀ 2025 ਦਿਨ ਐਤਵਾਰ ਨੂੰ ਪੰਜਾਬ ਕਲਾ ਭਵਨ ਸੈਕਟਰ 16ਚੰਡੀਗੜ੍ਹ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਡਾ. ਚਰਨਜੀਤ ਕੌਰ ਜੀ (ਸਾਬਕਾ ਰਾਜ ਸੰਪਰਕ ਅਧਿਕਾਰੀ) ਨੇ ਕੀਤੀ। ਸ਼੍ਰੀਮਤੀ ਰਮਿੰਦਰ ਵਾਲੀਆ ਜੀ (ਪ੍ਰਸਿੱਧ ਸ਼ਾਇਰਾ) ਕੈਨੇਡਾ ਨੇ ਮੁੱਖ ਮਹਿਮਾਨ ਅਤੇ ਸ਼੍ਰੀਮਤੀ ਸੰਦੀਪ ਕੌਰ ਜਸਵਾਲ ਜੀ(ਪ੍ਰਸਿੱਧ […]

Continue Reading

ਚੰਗੇ ਨਤੀਜੇ ਲਈ ਪੇਪਰਾਂ ਵਕਤ ਦਿਓ ਖ਼ਾਸ ਤਵੱਜੋਂ !

ਪੇਪਰ ਸ਼ੁਰੂ ਹੋ ਚੁੱਕੇ ਹਨ।ਬੱਚਿਆਂ ਨੂੰ ਪੇਪਰ ਲਈ ਤਿਆਰ ਕਰਨਾ ਮਾਂ ਪਿਉ ਦਾ ਫਰਜ਼ ਹੈ।ਜੇਕਰ ਮਾਂ ਪਿਉ ਪੇਪਰਾਂ ਦੌਰਾਨ ਬੱਚਿਆਂ ਵੱਲ ਤਵੱਜੋਂ ਨਹੀਂ ਦੇਣਗੇ  ਜਾਂ ਅਵੇਸਲੇ ਰਹਿਣਗੇ ਤਾਂ ਚੰਗੇ ਨਤੀਜਿਆਂ ਦੀ ਆਸ ਰੱਖਣਾ ਫ਼ਜ਼ੂਲ ਹੈ।ਇਸ ਲਈ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਪ੍ਰੀਖਿਆ ਲਈ ਪੂਰੀ ਕਿੱਟ ਜੋ ਪੇਪਰ ਵਾਸਤੇ ਲੋੜੀਂਦੀ ਹੈ ਜਿਸ ਵਿਚ ਪੈਨ ਤੇ […]

Continue Reading

ਸਾਹਿਤ ਕਲਾ ਮੰਚ ਰਾਜਪੁਰਾ ਵੱਲੋਂ ਮਨਾਇਆ ਗਿਆ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ

ਰਾਜਪੁਰਾ, 22 ਫਰਵਰੀ,ਬੋਲੇ ਪੰਜਾਬ ਬਿਊਰੋ :ਕੇਂਦਰੀ ਲੇਖਕ ਸਭਾ ਸੇਖੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੇਂਦਰੀ ਲੇਖਕ ਸਭਾ ਸੇਖੋਂ ਦੇ ਸੈਕਟਰੀ ਡਾ. ਹਰਜੀਤ ਸਿੰਘ ਸੱਧਰ ਨੇ ਸਾਹਿਤ ਕਲਾ ਮੰਚ ਰਾਜਪੁਰਾ ਦੇ ਸਹਿਯੋਗ ਨਾਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਾਲਕਾ ਰੋਡ ਰਾਜਪੁਰਾ ਵਿਖੇ ਅੰਤਰ ਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਗਿਆ। ਜਿਸ ਵਿਚ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਾਰਜਸ਼ੀਲ […]

Continue Reading

ਪੰਜਾਬ ਸਰਕਾਰ ਵੱਲੋਂ ਲਾਅ ਅਫਸਰਾਂ  ਦੇ ਅਸਤੀਫੇ ਰੁਟੀਨ ਮੈਟਰ ਜਾਂ ਕੁੱਝ ਹੋਰ ?

ਕਿਸੇ ਵੀ ਸਰਕਾਰ ਵੱਲੋਂ ਪ੍ਰਸ਼ਾਨਿਕ ਰੱਦੋ ਬਦਲ ਬੇਸ਼ੱਕ ਇਕ ਰੁਟੀਨ ਮੈਟਰ ਹੁੰਦਾ ਹੈ।ਪਰ ਫਿਰ ਵੀ ਦਿੱਲੀ ਵਿਧਾਨ ਸਭਾ ਚੋਣਾਂ ਚ ਮਿਲੀ ਹਾਰ ਮਗਰੋਂ ਪੰਜਾਬ ਚ ਵੱਡੇ ਪੱਧਰ ਤੇ  ਕੀਤਾ ਗਿਆ ਫੇਰ ਬਦਲ ਰੁਟੀਨ ਮੈਟਰ ਹੈ ਜਾਂ ਫੇਰ ਕੁਝ ਹੋਰ ? ਸਰਕਾਰ ਵੱਲੋਂ ਭ੍ਰਿਸ਼ਟਾਚਾਰ ਦਾ ਦੋਸ਼ ਲਾ ਕੇ 17 ਫਰਵਰੀ ਨੂੰ ਮੁਕਤਸਰ ਦੇ ਡਿਪਟੀ ਕਮਿਸ਼ਨਰ ਨੂੰ […]

Continue Reading

ਟੁੱਟਣੋ ਬਚਾ ਰਿਸ਼ਤੇ

ਸੁੰਗੜ ਗਿਆ ਜੀ ਪਰਿਵਾਰ ਅੱਜਕੱਲਬਸ ਰਹਿ ਗਏ ਨੇ ਗਿਣਤੀ ਦੇ ਰਿਸ਼ਤੇ। ਪਦਾਰਥਾਂ ਚ ਗਰਕੀ ਹੈ ਕੁਲ ਲੁਕਾਈਧਾਹਾਂ ਮਾਰ ਸਹਿਕਦੇ ਨੇ ਕੁਝ ਰਿਸ਼ਤੇ। ਗਰੀਬ ਨੂੰ ਸਕੇ ਵੀ ਭੁੱਲ ਜਾਵਣ ਜੀਅਮੀਰਾਂ ਨਾਲ ਦੂਰੋਂ ਵੀ ਨਿਭਣ ਰਿਸ਼ਤੇ। ਆਪਣੇ ਹੀ ਖੂਨ ਦੇ ਬਣ ਜਾਣ ਪਿਆਸੇਜਾਂਦੇ ਜਦੋਂ ਨੇ ਜੀ ਇਹ ਤਿੜਕ ਰਿਸ਼ਤੇ। ਮੁੱਹਬਤ ਸਕੂਨ ਵਹਿ ਜਾਣ ਨਫ਼ਰਤ ਸੰਗਸੂਲੀ ਚੜ ਜਾਣ […]

Continue Reading

ਚੰਨ ਚਾਨਣੀ ਤੇ ਚਕੋਰ’ ਕਿਤਾਬ ਹੋਈ ਰਿਲੀਜ਼

ਮੋਹਾਲੀ, 16 ਫਰਵਰੀ, ਬੋਲੇ ਪੰਜਾਬ ਬਿਊਰੋ : ਪ੍ਰਸਿੱਧ ਭਾਰਤੀ-ਅਮਰੀਕੀ ਉੱਦਮੀ ਚਰਨਜੀਤ, ਜੋ ਕਈ ਸਫਲ ਸਾਫਟਵੇਅਰ ਕੰਪਨੀਆਂ ਦੇ ਸੰਸਥਾਪਕ ਰਹੇ ਹਨ, ਨੇ ਅੱਜ ਕਪ ਐਂਡ ਕਿਤਾਬ ਵਿੱਚ ਆਪਣੀ ਨਵੀਂ ਕਿਤਾਬ ‘ਚੰਨ ਚਾਨਣੀ ਤੇ ਚਕੋਰ’ ਰਿਲੀਜ਼ ਕੀਤੀ। 13 ਛੋਟੀਆਂ ਕਹਾਣੀਆਂ ਦਾ ਇਹ ਸੰਗ੍ਰਹਿ ਰਚਨਾਤਮਕ ਨੌਨ-ਫਿਕਸ਼ਨ ਦੀ ਦੁਨੀਆ ਵਿੱਚ ਡੂੰਘਾਈ ਨਾਲ ਉਤਰਦਾ ਹੈ, ਜੋ ਚਰਨਜੀਤ ਦੇ ਨਿੱਜੀ ਅਨੁਭਵਾਂ […]

Continue Reading

ਮਨਜੀਤ ਕੌਰ ਮੀਸ਼ਾ ਦਾ ਗ਼ਜ਼ਲ ਸੰਗ੍ਰਹਿ ਆਸਾਂ ਦੇ ਤਾਰੇ ਹੋਇਆ ਲੋਕ ਅਰਪਣ 

ਮੀਸ਼ਾ ਦੀ ਸ਼ਾਇਰੀ ਦਾ ਹਰ ਰੰਗ ਵਧੀਆ-ਪ੍ਰੋ.ਸੰਧੂ ਵਰਿਆਣਵੀ,ਜਗਦੀਸ਼ ਰਾਣਾ   ਜਲੰਧਰ/ ਖੰਨਾ ,16 ਫਰਵਰੀ ,ਬੋਲੇ ਪੰਜਾਬ ਬਿਊਰੋ (ਲੈਕਚਰਾਰ ਅਜੀਤ ਖੰਨਾ); ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ ਰਜਿ. ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਰਜਿ.ਦੇ ਸਹਿਯੋਗ ਨਾਲ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਇਕ ਸ਼ਾਨਦਾਰ ਤੇ ਪ੍ਰਭਾਵਸ਼ੀਲ ਸਾਹਤਿਕ ਪ੍ਰੋਗਰਾਮ ਕਰਵਾ ਕੇ ਚਰਚਿਤ ਸ਼ਾਇਰਾ ਮਨਜੀਤ ਕੌਰ ਮੀਸ਼ਾ ਦਾ ਪਲੇਠਾ ਗ਼ਜ਼ਲ […]

Continue Reading